Skip to main content

ਆਪਣੇ ਆਪ ਨੂੰ ਖਤਮ ਨਾ ਕਰੋ


  ਬਹੁਤ ਦੀ ਵੱਧੀਆ ਲਿੱਖਿਆ ਵੀਰ ਜੀ, ਆਪਣੇ ਆਪ ਨੂੰ ਖਤਮ ਨਾ ਕਰੋ , ਜੇ ਖਤਮ  ਹੀ ਕਰਨਾ ਹੈ,  ਤਾ ਉਸ ਵਜਾਹ ਨੂੰ ਕਰੋ ਜੋ ਤੁਹਾਨੂੰ ਖਤਮ ਕਰਨ ਤੇ ਮਜਬੂਰ ਕਰ ਰਹੀ ਹੈ, 

ਜਿੰਦਗੀ ਤਹਾਡੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਜੀਓ, ਜਿੰਦਗੀ ਸਿਰਫ਼ ਕਰ ਵਾਰ ਮਿਲਦੀ ਹੈ, ਇਸਨੂੰ ਚੰਗੇ ਢੰਗ ਨਾਲ ਜੀਓ। ਧੰਨਵਾਦ😘💕

Comments