ਹਰ ਬੰਦੇ ਨੂੰ ਮਾੜਾ ਨਹੀਂ ਬੋਲੀ ਦਾ, ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਤੇ ਹਰ ਬੰਦੇ ਕੋਲ ਦਿਲ 💓 ਦਾ ਭੇਤ ਨਹੀਂ ਖੋਲੀ ਦਾ, ਜੇ ਦਿਲ ਦਾ ਭੇਤ ਨਹੀਂ ਖੋਲੀ ਦਾ, ਕਿਉਂਕਿ ਉਹ ਤੁਹਾਨੂੰ ਗਲਤ ਇਸਤੇਮਾਲ ਕਰੋਗਾ ਜਾ ਤੁਹਾਡਾ ਮਜ਼ਾਕ ਉਡਾਓ ਗਾ,
ਆਪਣੇ ਤੋ ਵੱਡੇ ਨੂੰ ਕਦੀ ਵੀ ਉੱਚਾ ਨਾ ਬੋਲੀਆਂ, ਵੱਡਿਆਂ ਦੀ ਇੱਜਤ ਕਰੀਏ,
ਸਿਆਣੇ ਆਖਦੇ ਨੇ ਊਠ ਅਤੇ ਸੱਪ ਦਾ ਵੈਰ ਬਹੁਤ ਬੁਰਾ, ਉਹ ਕਦੇ ਨਾ ਕਦੇ ਆਪਣਾ ਬੱਦਲਾ ਜਰੂਰ ਲੈਦਾ।
ਕਹਿੰਦੇ ਨੇ ਬੰਦੇ ਨੂੰ ਮਾਰਦਾ ਦਰਦ ਲੱਕ ਦਾ, ਪਿਓ ਦੇ ਸਿਰਾਣੇ ਕਦੀ ਨਹੀਂ ਖੜੀ ਦਾ।
ਜਾਣ ਲੱਗਿਆ ਘਰੋ ਕਦੇ ਨਹੀਂ ਲੜੀ ਦਾ, ਜਵਾਨ ਧੀ ਪੁੱਤ ਅਤੇ ਕਦੇ ਵੀ ਸੁੰਨਾ ਨਹੀ ਛੱਡੀ ਦਾ, ਤੇ ਬੁੰਢੇ ਮਾਪਿਆਂ ਨੂੰ ਕਦੇ ਵੀ ਘਰੋ ਬਾਹਰ ਕੱਢੀ ਦਾ। ਧੰਨਵਾਦ😘💕
Comments
Post a Comment