ਸਭ ਤੋਂ ਜਿਆਦਾ ਘਰ ਬਣਾਉਣ ਵਿੱਚ ਦਿਮਾਗ ਕਿਸ ਦਾ ਲੱਗਿਆ ਹੋਵੇਗਾ।
1 ਨਿਕਸੇ ਵਾਲੇ ਦਾ
2 ਇੰਜਨੀਅਰ ਦਾ
3 ਮਿਸਤਰੀ ਦਾ
ਸਭ ਤੋ ਜਿਆਦਾ ਘਰ ਬਣਾਉਣ ਵਿੱਚ ਨਿਕਸੇਵਾਲੇ ਦਾ ਦਿਮਾਗ਼ ਲੱਗਿਆ ਹੋਵੇਗਾ, ਉਸ ਨੇ ਜਮੀਨ ਦੇ ਹਿਸਾਬ ਨਾਲ ਡਜਾਇਨ ਤਿਆਰ ਕੀਤਾ ਹੋਵੇਗਾ,
ਇੰਜੀਨੀਅਰ ਦਾ ਬਹੁਤ ਦਿਮਾਗ ਖਰਚ ਹੋਇਆ ਹੋਵੇਗਾ, ਕਿਉਂਕਿ ਡਜਾਇਨ ਤਾ ਨਿਕਸੇਵਾਲੇ ਵਾਲੇ ਨੇ ਤਿਆਰ ਕੀਤਾ ਹੋਣਾ, ਪਰ ਉਸ ਵਿੱਚ ਸੋਧ ਤਾ ਇੰਜੀਨੀਅਰ ਨੇ ਹੀ ਕਰਨੀ ਹੈ, ਕਹਿਣ ਦਾ ਮਤਲਬ ਪਾਸ ਤਾ ਇੰਜੀਨੀਅਰ ਨੇ ਹੀ ਕਰਨਾ ਏ, ਇਸ ਦਾ ਮਤਲਬ ਦਿਮਾਗ ਤਾ ਫਿਰ ਇੰਜੀਨੀਅਰ ਦਾ ਵੀ ਬਹੁਤ ਲੱਗਾ ਹੋਵੇਗਾ।
ਮਿਸਤਰੀ ਦਾ ਵੀ ਕੰਮ ਬਹੁਤ ਔਖਾ ਹੈ, ਉਸ ਨੇ ਡਜਾਇਨ ਵੇਖ ਕੇ ਘਰ ਬਣਾਉਣਾ ਹੈ, ਮੈਨੂੰ ਤਾ ਲੱਗਦਾ ਸਭ ਤੋਂ ਔਖਾ ਕੰਮ ਮਿਸਤਰੀ ਤੇ ਮਜਦੂਰ ਦਾ ਹੈ, ਜਿਸ ਨੇ ਇਕ ਨਿਕਸੇ ਤੋ ਵੇਖ ਕੇ ਹੈਲੀ ਹੌਲੀ ਘਰ ਬਣਾਉਣਾ ਹੈ, ਤਾ ਬਣਾਉਦੇ ਬਣਾਉਦੇ ਕਈ ਸਾਲ ਲੰਘ ਜਾਦੇ ਆ,
ਸਭ ਤੋ ਜਿਆਦਾ ਇੰਨਾ ਵਿੱਚੋਂ ਪੈਸਾ ਕੌਣ ਕਮਾਉਂਦਾ ਹੈ
ਸਭ ਤੋ ਜਿਆਦਾ ਪੈਸਾ ਇੰਨਾ ਵਿਚੋ ਇੰਜੀਨੀਅਰ ਕਮਾਉਂਦਾ ਹੇ, ਤੇ ਉਸ ਤੋ ਘੱਟ ਨਿਕਸੇਵਾਲਾ, ਤੇ ਉਸ ਤੋ ਘੱਟ ਮਿਸਤਰੀ ਤੇ ਸਭ ਤੋ ਘੱਟ ਮਜਦੂਰ
ਨਿਕਸੇ ਬਣਾਉਣ ਵਿੱਚ ਇਕ ਜਾ ਦੋ ਦਿਨ ਲੱਗ ਜਾਣਗੇ, ਕਹਿਣ ਦਾ ਮਤਲਬ 1ਜਾ 2 ਦਿਨਾਂ ਵਿੱਚ ਲੱਖਾ ਰਪਏ ਲੈ ਲੈਣ ਗੇ
ਇੰਜੀਨੀਅਰ ਵੀ ਚੈਕ ਕਰਨ ਦੇ ਲੱਖਾ ਰਪਏ ਲੈ ਲੈਣਗੇ, ਤਾ ਪਿੱਛੇ ਰਹਿ ਗਿਆ ਮਿਸਤਰੀ ਇਸ ਬਾਰੇ ਵੀ ਦੱਸ ਦੇ ਹਾ
ਸਭ ਤੋ ਵੱਧ ਮਿਸਤਰੀ ਤੇ ਮਜਦੂਰ ਨੂੰ ਮਿਹਨਤ ਕਰਨੀ ਪੈਂਦੀ ਹੈ, ਤੇ ਘਰ ਬਣਾਉਣ ਲਈ ਸਾਲਾਂ ਜਾਦੇ ਨੇ, ਤੇ ਸਭ ਤੋ ਘੱਟ ਕਮਾਈ ਇੰਨਾ ਨੂੰ ਹੁੰਦੀ ਹੈ ਤੇ ਸਭ ਤੋਂ ਵੱਧ ਮਿਹਨਤ ਇੰਨਾ ਨੂੰ ਕਰਨੀ ਪੈਂਦੀ ਹੈ, ਤੇ ਕਮਾਈ ਇਨਾ ਦੀ ਹਜਾਰਾਂ ਵਿੱਚ ਹੁੰਦੀ ਹੈ, ਤੇ ਮਜਦੂਰ ਦੀ ਸੈਕੜੇ ਵਿੱਚ ਹੁੰਦੀ ਹੈ ਕਹਿਣ ਦਾ ਮਤਲਬ ਜੋ ਸਭ ਤੋ ਜਿਆਦੀ ਮਿਹਨਤ ਕਰਦਾ ਹੈ ਉਸ ਨੂੰ ਸਭ ਤੋ ਘੱਟ ਪੈਸੇ ਮਿਲਦੇ ਹਨ।
ਏਵੇਂ ਬੱਸ ਬੈਠਿਆ ਬੈਠਿਆ ਘਰ ਵਾਲੀ ਫੋਟੋ ਡਾਉਨਲੋਡ ਕਰ ਲਈ ਤੇ ਫਿਰ ਉਸ ਉੱਤੇ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ, ਕਹਾਣੀ ਪੜਨ ਲਈ ਧੰਨਵਾਦ,
यह एक बहुत ही सुंदर घर है, मुझे यह बहुत पसंद आया और मैंने यह फोटो फेसबुक से डाउनलोड किया, मैंने सोचा कि क्यों न इस घर पर एक पोस्ट लिखूं।
घर बनाने में किसका दिमाग सबसे ज्यादा लगा होता है?
1
2 इंजीनियरों में से
3 राजमिस्त्री में से
सबसे ज्यादा घर बनाने के लिए निक्सनवाला का ब्रेनवॉश किया गया होगा, उन्होंने जमीन के हिसाब से डिजाइन किया होगा,
इंजीनियर ने बहुत दिमाग खर्च किया होगा, क्योंकि डिजाइन डिजाइनर द्वारा डिजाइन किया गया होगा, लेकिन यह इंजीनियर द्वारा किया गया होगा, यह इंजीनियर द्वारा किया गया होगा, इसका मतलब दिमाग और इंजीनियर भी होगा हो गया होता
राजमिस्त्री का काम भी बहुत कठिन होता है, उसे डिजाइन देखकर घर बनाना पड़ता है, मुझे लगता है कि सबसे कठिन काम एक राजमिस्त्री और एक मजदूर का होता है, जिसे एक ही नजरिए से धीरे-धीरे घर बनाना होता है, निर्माण करते हुए इतने साल बीत जाते हैं। चलो
सबसे ज्यादा कौन कमाता है?
इंजीनियर सबसे अधिक पैसा कमाता है, और जितना कम, उतना कम राजमिस्त्री, और उतना ही कम मजदूर।
निक्सा को बनने में एक-दो दिन का समय लगेगा, यानी 1 या 2 दिन में आपको लाखों रुपये मिल जाएंगे.
इंजीनियर भी जांच के लिए लाखों रुपये लेंगे, तो पीछे छूटा मैकेनिक भी इसके बारे में बताएगा।
राजमिस्त्री और मजदूरों को सबसे ज्यादा मेहनत करनी पड़ती है, और घर बनाने में सालों लग जाते हैं, और सबसे कम कमाने वाले वे होते हैं जिन्हें सबसे ज्यादा काम करना पड़ता है, और कमाई हजारों में होती है, और कहते हैं कि यह सैकड़ों में होता है। श्रमिकों का मतलब है कि जो सबसे ज्यादा मेहनत करता है उसे कम से कम पैसा मिलता है।
बस बैठे हुए घर का फोटो डाउनलोड किया और फिर उस पर कहानी लिखने लगा, कहानी पढ़ने के लिए धन्यवाद,
Comments
Post a Comment