#ਸਾਰੇ_ਮਾਪੇ_ਧਿਆਨ_ਨਾਲ_ਪੜ੍ਹੋ_ਜੀ
*10 ਸਾਲਾ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ*
ਕਾਰਨ ਡਾਕਟਰਾਂ ਨੇ ਦੱਸਿਆ ਹੈ ਕਿ
1:- ਸਵੇਰੇ ਕੱਚੀ ਨੀਂਦ ਵਿੱਚ ਬੱਚੇ ਨੂੰ ਜਗਾਉਣਾ
*(ਪੂਰੀ ਨੀਂਦ ਨਾ ਆਉਣਾ)*
2:- ਬਿਨਾਂ ਨਾਸ਼ਤੇ ਤੋਂ ਸਕੂਲ ਭੇਜਣਾ
3 :- ਬੱਚੇ ਦੇ ਕੁੱਲ ਭਾਰ ਤੋਂ ਵੱਧ ਸਕੂਲ ਬੈਗ ਚੁੱਕਣਾ
4:- ਸਕੂਲ ਦਾ ਹੋਮਵਰਕ ਪੂਰਾ ਨਾ ਕਰਨ ਤੇ ਅਧਿਆਪਕਾਂ ਦਾ ਦਬਾਅ
5:- ਠੰਡਾ ਦੁਪਹਿਰ ਦਾ ਖਾਣਾ ਖਾਣ ਦੇ ਯੋਗ ਨਾ ਹੋਣਾ
6 :- ਸਕੂਲੋਂ ਆ ਕੇ ਨਹਾਉਣਾ ਤੇ ਜਬਰਦਸਤੀ ਖਵਾਉਣਾ
7 :- ਬਿਨਾਂ ਅਰਾਮ ਕੀਤੇ ਘਰ ਦਾ ਕੰਮ ਨਿਬੇੜਨ ਦਾ ਦਬਾਅ ਆਦਿ *
ਮਾਪਿਓ, ਕੀ ਹੁਣ 4-6 ਸਾਲ ਦੇ ਬੱਚੇ ਨੂੰ ਡਾਕਟਰ, ਇੰਜੀਨੀਅਰ, ਐਸ ਪੀ, ਕੁਲੈਕਟਰ ਬਣਾਓਗੇ?
ਤੁਸੀਂ ਦੇਖੋ ਕਿੰਨੇ ਪੜ੍ਹੇ ਲਿਖੇ ਹੋ ਤੇ ਸਕੂਲ ਜਾਣ ਲੱਗੇ ਤਾਂ ਕਿਉਂ ਉਸ ਮਾਸੂਮ ਬੱਚੇ ਦੀ ਜ਼ਿੰਦਗੀ ਪਿੱਛੇ ਪਏ ਹੋ!
ਅਸੀਂ ਸਿਰਫ ਇੱਕ ਦੂਜੇ ਦੇ ਮੁਕਾਬਲੇ ਵਿੱਚ ਬੱਚਿਆਂ ਦਾ ਬਚਪਨ ਮਾਰ ਰਹੇ ਹਾਂ!
ਜਵਾਨ ਹੋ ਤਾਂ ਸਵੇਰੇ 5 ਵਜੇ ਉੱਠ ਕੇ ਰਾਤ 2:30 ਵਜੇ ਤੱਕ ਕਰੋ ਰੈਗੂਲਰ ਕੰਮ ਤੇ ਫਿਰ ਖਾਓ ਤੇ ਤੁਰੰਤ ਕੰਮ ਕਰੋ !
ਮਾਸੂਮ ਛੋਟੇ ਬੱਚਿਆਂ ਨਾਲ ਐਨਾ ਧੱਕਾ ਸਹੀ ਹੈ?
ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਕਿ ਤੁਸੀਂ ਕਿਸੇ ਮਾਸੂਮ ਨਾਲ ਕਿੰਨਾ ਧੱਕਾ ਕਰ ਰਹੇ ਹੋ। ਅਸੀਂ ਬੱਚਿਆਂ ਨੂੰ ਬਚਪਨ ਅਤੇ ਉਨ੍ਹਾਂ ਦੇ ਕੁਦਰਤੀ ਵਿਕਾਸ ਪ੍ਰਕਿਰਿਆ ਤੋਂ ਵਾਂਝੇ ਕਰ ਰਹੇ ਹਾਂ।
ਪਿਆਰੇ ਮਾਪਿਆਂ ਨੂੰ ਬੇਨਤੀ ਹੈ ਕਿ ਇਹਨਾਂ ਮਾਸੂਮ ਬੱਚਿਆਂ ਤੇ ਰਹਿਮ ਕਰੋ! ਆਰਾਮ ਕਰਨ ਅਤੇ ਖੇਡਣ ਲਈ ਕਾਫ਼ੀ ਸਮਾਂ ਦਿਓ
Comments
Post a Comment