Blogger ਕੀ ਹੈ?
ਬਲੌਗਰ ਇੱਕ ਵੈਬਸਾਈਟ ਹੈ।
ਸਭ ਤੋ ਪਹਿਲਾਂ ਬਲੌਗਰ ਵਿੱਚ ਲਾਗਇਨ ਕਰੋ
ਬਲੌਗਰ ਨੂੰ ਗੂਗਲ ਨਾਲ ਲਾਗਇਨ ਕਰੋ ਤਾਂ ਤੁਹਾਡਾ ਆਕਾਉਟ ਬਣ ਜਾਵੇ ਗਾ
ਬਲੌਗਰ ਨੂੰ ਚਲਾਉਣਾ ਕਿਸ ਤਰ੍ਹਾਂ ਹੈ?
ਬਲੌਗਰ ਨੂੰ ਸਭ ਤੋ ਪਹਿਲਾਂ ਖੋਲੋ, ਖੋਲਣ ਤੇ ਬਾਅਦ new post ਤੇ ਜਾਓ, new post ਤੇ ਜਾ ਕੇ ਇਕ ਪੈਜ open ਹੋਵੇਗਾ, ਉਸ ਪੈਜ ਤੇ ਸਭ ਤੋ ਪਹਿਲਾਂ title ਦਿਓ, ਫਿਰ ਨੀਚੇ ਇੱਕ ਪੋਸਟ, ਲਿੱਖੋ, ਜਿਹੜੀ ਵੀ ਤਹਾਨੂੰ ਕਹਾਣੀ ਆਉਦੀ ਹੈ ਉਹ ਲਿੱਖੋ। ਕਹਾਣੀ 📖 ਜਿਆਦਾ ਵੱਡੀ ਲਿੱਖੋ
ਹਰ ਰੋਜ਼ ਇੱਕ ਦੋ ਕਹਾਣੀਆਂ ਲਿੱਖਿਆ ਕਰੋ।
ਜਦੋ 20 ਕੋ 30 ਕਹਾਣੀਆਂ ਹੋਣ ਜਾਣ, ਤਾ ਤਹਾਡੀ ਕਹਾਣੀ ਨੂੰ ਵੱਧ ਤੋਂ ਵੱਧ ਲੋਕ ਦੇਖਣ ਲੱਗ ਪੈਣ, ਤਾ ਫਿਰ ਤਹਾਨੂੰ Google ad's ਦਾ ਪਰੋਵਲ ਮਿਲ ਜਾਵੇ, ਜਿਸ ਨਾਲ ਤੁਸੀਂ ਪੈਸੇ ਵੀ ਕਮਾ ਸਕਦੇ ਹੋ।,
ਜਿੰਨੀਆਂ ਵੱਧੀਆ ਵੱਧੀਆ ਕਹਾਣੀਆਂ ਲਿੱਖੋ ਗੇ, ਉਹਨਾਂ ਹੀ ਤਹਾਡੀ ਵੈਬਸਾਈਟ ਤੇ ਲੋਕ ਜਿਆਦਾ ਆਉਣ ਗੇ,
ਤਾ ਤਹਾਡੀ ਵੈਬਸਾਈਟ ਜਿਆਦਾ grow ਕਰੋਗੀ।
Comments
Post a Comment