Skip to main content

ਸਤਿਕਾਰਯੋਗ ਭਗਵੰਤ ਮਾਨ ਜੀ ਲੋਕ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਆ।ਲੋਕਾਂ ਦੇ ਜਜਬਾਤਾਂ ਨੂੰ ਸਮਝੋ।ਜੇ ਬੰਦ ਕਰਨਾ ਹੀ ਚਾਹੁੰਦੇ ਓ ਤਾਂ ਚਿੱਟਾ ਨਸ਼ਾ ਬੰਦ ਕਰੋ,ਜਿਹੜਾ ਹਰ ਰੋਜ ਨੋਜਵਾਨੀ ਨੂੰ ਖਤਮ ਕਰ ਰਿਹਾ।

 ਇੱਕ ਅੰਕਲ ਹਰ ਰੋਜ਼ ਸਬਜ਼ੀ ਵੇਚਣ ਲਈ ਲੈ ਕੇ ਆਉਂਦੇ ਆ ਤੇ ਅੱਜ ਜਦੋਂ ਮੈਂ ਪੁੱਛਿਆ ਕਿ ਇਹਦੇ ਵਿੱਚ ਤੁਹਾਨੂੰ ਕਿੰਨੀ ਕ ਕਮਾਈ ਹੁੰਦੀ ਐ ਤਾਂ ਉਹਨਾਂ ਨੇ ਕਿਹਾ "ਪੁੱਤ ਚਾਰ ਪੰਜ ਸੌ ਰੁਪਇਆ ਬਣਦਾ ਸਾਨੂੰ"। ਤੇ ਅਗਲੀ ਗੱਲ ਜਦੋ ਮੈਂ ਕਹੀ ਕੇ ਇਹ ਰੇੜੀਆਂ ਤਾਂ ਸਰਕਾਰ ਨੇ ਬੰਦ ਕਰਤੀਆ ਤਾਂ ਉਹ ਬੜੇ ਹੀ ਹੈਰਾਨ ਹੋਏ ਤੇ ਕਹਿੰਦੇ ਇਹ ਰੇੜੀਆਂ ਸਾਡੇ ਲੱਖਾਂ ਲੋਕਾਂ ਦਾ ਰੁਜਗਾਰ ਆ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਹੋਰ ਆਖੀ ਕੇ ਭਗਵੰਤ ਮਾਨ ਇਹ ਬੰਦ ਨਹੀਂ ਕਰ ਸਕਦਾ ਸਾਨੂੰ ਵਿਸ਼ਵਾਸ ਆ।

     ਸਤਿਕਾਰਯੋਗ ਭਗਵੰਤ ਮਾਨ ਜੀ ਲੋਕ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਆ।ਲੋਕਾਂ ਦੇ ਜਜਬਾਤਾਂ ਨੂੰ ਸਮਝੋ।ਜੇ ਬੰਦ ਕਰਨਾ ਹੀ ਚਾਹੁੰਦੇ ਓ ਤਾਂ ਚਿੱਟਾ ਨਸ਼ਾ ਬੰਦ ਕਰੋ,ਜਿਹੜਾ ਹਰ ਰੋਜ ਨੋਜਵਾਨੀ ਨੂੰ ਖਤਮ ਕਰ ਰਿਹਾ।

ਧੰਨਵਾਦ🙏🙏🙏🙏

Comments