Skip to main content

Posts

Showing posts from October, 2022

kfc chicken nuggets

 Homemade Chicken Nuggets Recipe:  We agree with this, fried rooster dishes are a hit amongst each and every non-vegetarian.  From KFC-style fried fowl and fried fowl wings to fried chili chicken, each and every fried rooster recipe grants with each bite.  And the high-quality section is that all these fried poultry recipes are notable handy and solely require a few substances to cook.  All you want is flour to make the fowl portions crispy, oil for frying and then some seasoning and it is done.  Can some thing be less complicated than this?  We feel, nothing!  In this article, we are going to inform you a recipe referred to as Chicken Nuggets. Loved by using all, this little deal with is definitely unique! Check it out: A plate full of fried fowl nuggets with mustard sauce and some potato fries, are you tempted already? Dipping the warm and crispy poultry nuggets in the tantalizing sauce is certainly delightful. So, if you are questioning how...

spicy indian dish

 You will be amazed to know the health benefits of your evergreen Indian dish Khichdi...  1. Khichdi prepared from lentils, rice, vegetables and spices is very tasty and nutritious, which gives energy and nourishment to the body.  Through it all the nutrients can be obtained simultaneously.  2. Even if the digestive capacity is weak, this food is easily digested and improves the digestive function, so it is fed to patients in illness, because at that time the digestive power is weak.  3. Constipation or indigestion often occurs during pregnancy in women, so eating khichdi is beneficial and also comfortable.  After eating it, the stomach doesn't feel heavy and it gets digested quickly.  4. When there is no time or mood to cook, Khichdi is an easy way, which is quick and tasty too.  You can also bring innovation by making it with different pulses, peanuts and other ingredients.  5. Ghee, curd, lemon or pickle also gives different benefits, like...

deep true love heart touch love quote

deep heart touch love quote  In Japan, during the war, this boy carried his dead brother on his back to be buried. A soldier saw this and told him to drop this dead child as he would be too tired and unable to move forward. He replied: He is not heavy, he is my brother! The soldier understood and cried. The image has since become a symbol of unity in Japan. Let this become our motto in life: “It is not heavy. This is my brother...she is my sister. "Pick him up if he falls, help him if he is tired, and if his support is weak, forgive him if he makes a mistake, and if the world leaves it, carry it on your shoulders, for it is not heavy." .He is your brother.. ✍️ ... From Science and Spirit ♨️ deep heart touch love quote ਜਾਪਾਨ ਵਿਚ, ਯੁੱਧ ਦੌਰਾਨ, ਇਸ ਲੜਕੇ ਨੇ ਆਪਣੇ ਮਰੇ ਹੋਏ ਭਰਾ ਨੂੰ ਦਫ਼ਨਾਉਣ ਲਈ ਆਪਣੀ ਪਿੱਠ 'ਤੇ ਚੁੱਕ ਲਿਆ। ਇੱਕ ਸਿਪਾਹੀ ਨੇ ਇਹ ਦੇਖਿਆ ਅਤੇ ਉਸਨੂੰ ਕਿਹਾ ਕਿ ਉਹ ਇਸ ਮਰੇ ਹੋਏ ਬੱਚੇ ਨੂੰ ਸੁੱਟ ਦੇਵੇ ਕਿਉਂਕਿ ਉਹ ਬਹੁਤ ਥੱਕ ਜਾਵੇਗਾ ਅਤੇ ਅੱਗੇ ਨਹੀਂ ਵਧ ਸਕਦਾ ਹੈ। ਉਸਨੇ ਜਵਾਬ ਦਿੱਤਾ: ਉਹ ਭਾਰਾ ਨਹੀਂ ਹੈ, ਉ...

bad character

 mini story   Kali Yuga  After sending her husband to office and children to college, after finishing all the work, Sujata sat down with her mobile phone.  While looking at Facebook, he came across a friend request and got his attention.  This picture of him sending a friend request looked very familiar.  He quickly opened the profile and saw it.  'Oh my God!  This is pride.  My college time love. Savita quickly accepted the request and then a hello message came from there. breaking bad character      After asking the trick, they were talking normally, now they were teasing about the old things of the college.  That day they continued to talk for a long time.          Now they used to talk to each other very often.  Now Sujata used to wait when her husband and children would leave home and she would talk to Gaurav.  She also came to meet him two or three times.  His entire day is spe...

mother is god in the eyes of a child

 ਕਹਾਣੀ  ਮਾਂ    Mother ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ 'ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ ਦਾ ਲੜ ਫੜ ਲਿਆ। ਰੱਬ ਅੱਗੇ ਅਰਦਾਸਾਂ ਕੀਤੀਆਂ, ਚੜਾਵੇ ਚੜਾਏ।ਘਰ ਪਾਠ ਕਰਵਾਇਆ,ਲੰਗਰ ਲਗਾਇਆ, ਗਰੀਬਾਂ ਨੂੰ ਦਾਨ ਵੀ ਕੀਤਾ,ਪਰ ਰੱਬ ਤਾਂ ਖੁਸ਼ ਹੀ ਨਹੀਂ ਸੀ ਹੋ ਰਿਹਾ। ਆਖਿਰ ਉਹ ਕਰੇ ਤਾਂ ਕੀ ਕਰੇ, ਉਸ ਨੂੰ ਸਮਝ ਨਹੀਂ ਸੀ ਆ ਰਹੀ ਰੱਬ ਨੂੰ ਕਿਵੇਂ ਖੁਸ਼ ਕਰੇ ਕਿ ਰੱਬ ਪੂਰੀ ਤਰ੍ਹਾਂ ਉਸ ਤੇ ਮੇਹਰਬਾਨ ਹੋ ਜਾਵੇ, ਉਹ ਹਰ ਵੇਲੇ ਇਵੇਂ ਹੀ ਸੋਚਦਾ ਰਹਿੰਦਾ mother is god in the eyes of a child               ਅੱਜ ਬੈਂਡ ਤੇ ਪਿਆ ਸੋਚਾਂ ਸੋਚਦਿਆਂ ਅਚਾਨਕ ਹੀ ਰਮੇਸ਼ ਨੂੰ ਮਾਂ ਦਾ ਖਿਆਲ ਆ ਗਿਆ। "ਮਾਂ ਨੂੰ ਮਿਲਿਆਂ ਵੀ ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਕਿਉਂ ਨਾ ਇੱਕ ਵਾਰ ਮਾਂ ਵੱਲ ਗੇੜਾ ਮਾਰ ਆਵਾਂ।" ਸੋਚਦਿਆਂ ਹੀ ਉਸ ਨੇ ਪਤਨੀ ਤੇ ਬੱਚਿਆਂ ਨੂੰ ਕੁਝ ਦਿਨ ਪਿੰਡ ਜਾ ਕੇ ਰਹਿਣ ਵਾਸਤੇ ਤਿਆਰ ਹੋਣ ਲਈ ਕਿਹਾ,ਪਰ ਪਤਨੀ ਨੇ ਕਈ ਕੰਮਾਂ ਦੀ ਲਿਸਟ ਗਿਣਾਉਂਦਿਆਂ ਕਿਹਾ ਕਿ 'ਬੱਚਿਆਂ ਦੇ ਸਕੂਲ ਐਗਜਾਮ ਹਨ, ਵੈਸੇ ਵੀ ਉੱਥੇ ਤਾਂ ਬੈਠਣ ਲਈ ਵੀ ਥਾਂ ਨਹੀਂ, ਰਾ...

story of my life lyrics

I appeal to the people of Australia with folded hands, this is my true story till now, please read it once, I am writing at 1 pm, my last hope is from you? the story of my life lyrics The true story of my life, I am an ordinary person, I was poor from my childhood, I studied in a government school, I had a dream, I will become very rich. Lenin, my dream is not fulfilled. I grew up among the poor people so that the poor people can go to school, or those who do not have money for treatment, I will get them treated, this was my words, my dream, but it could not be fulfilled, now I am 38 years old. , and I have two children, I have a lot of debt, but I don't give up either, I think one day I will become a great man, and I will also fulfill those who have spoken to me, if God willed. I am writing on 26th 12:02 pm First of all, my blog is not getting traffic, I want to earn money by working, but I did not succeed, I used to run a small mobile repair shop, I tried to change the shop, n...

gym food australia reviews//gym food adelaide

  gym food australia USA🇺🇸  ÷Going to the gym has become very important for today's young generation. Young people have become very serious about their health. Due to working in a stressful environment, due to getting ahead of other people, due to the desire to show something in mind, today's young generation starts going to the gym at the age of 30-40 years. After going to the gym, they start keeping themselves fit, which keeps the body fit. Along with doing gym, the youth should also pay attention to their food and drink, which strengthens the body and bones. Be sure to include protein-rich foods in your diet and consume more fruits. This greatly reduces the chances of getting sick. 1 .  Oats  After gym you can have white rice, banana shake, milk, apple juice, egg white, oats in diet.  It keeps the body fit. 2 the 🥚eggs  Consuming protein is very important for the youth to burn most of the calories in the body.  This gives energy to the body...

ਇਕ ਰੋਟੀ ਦੇ ਟੁਕੜੇ ਕਰਕੇ ਮੈਨੂੰ ਏਨੀ ਪੀੜ੍ਹਾ ਨਾ ਦਿਓ । 🐁 🙏🙏🙏

  ਮੈਂ ਪਾਲਤੂ ਨਹੀਂ ਆ ਪਰ ਤੁਸੀ ਮੇਰੇ ਨਾਲ ਜੋ  ਕੀਤਾ ਔ ਮੈਨੂੰ ਦੁੱਖ ਦੇ ਰਿਹਾ  ਹੈ । ਮੇਰੀ ਪਿੱਠ ਟੁੱਟ ਗਈ ਹੈ ਅਤੇ ਪੇਟ ਚ ਦਰਦ ਹੋ ਰਿਹਾ ਹੈ । ਮੈਂ ਹਿਲ ਵੀ ਨਹੀਂ ਸਕਦਾ ਦਰਦ ਬਹੁਤ ਜਾਦਾ ਹੋ ਰਿਹਾ ਹੈ ।  ਮੈਨੂੰ ਡਰ ਲੱਗ ਰਿਹਾ ਹੈ । ਕਿਤੇ ਮੈਂ ਹੌਲੀ ਹੌਲੀ ਮਰ ਨਾ ਜਾਵਾਂ । 😢😢 ਜੇ ਤੁਸੀ ਮੈਨੂੰ ਪਿਆਰ ਨਹੀਂ ਕਰਦੇ ਤਾਂ ਮੈਨੂੰ ਪਿੰਜਰੇ ਚ ਬੰਦ ਕਰਦੋ ਮੈਨੂੰ ਕਿਤੇ ਖੁੱਲੀ ਜਗ੍ਹਾ ਵਿੱਚ ਛਡ ਆਓ ।  ਮੈਂ ਬਿਲਕੁਲ ਵੀ ਖਤਰਨਾਕ ਨਹੀਂ ਆ ।  ਸਿਰਫ ਇਕ ਰੋਟੀ ਦੀ ਭਾਲ ਕਰਦਾ ਹਾਂ ।  ਮੰਨਦਾ ਹਾਂ ਮੈਂ ਥੋਡੇ ਕਪੜੇ ਟੁਕੇ । ਕਿਉਕਿ ਮੈਨੂੰ ਈਨੀ ਸਮਜ ਨਹੀਂ ਹੈ । ਮੇਰੇ ਕੁਝ ਕਰਮਾ ਕਰਕੇ ਮੈਨੂੰ ਏ ਜੀਵਨ ਮਿਲਿਆ ।  ਇਕ ਰੋਟੀ ਦੇ ਟੁਕੜੇ ਕਰਕੇ ਮੈਨੂੰ ਏਨੀ ਪੀੜ੍ਹਾ ਨਾ ਦਿਓ । 🐁 🙏🙏🙏

Don't make me suffer so much for a piece of bread. 🐁

 I am not a pet but what you did to me is hurting me.  My back is broken and my stomach is hurting.  I can't even move the pain is getting worse.  I'm scared .  May I not die slowly.  😢😢  If you don't love me, lock me in a cage, release me somewhere open.  I am not dangerous at all.  Looking for only one bread.  I think I lost some clothes.  Because I don't understand that much.  I got this life because of my karma.  Don't make me suffer so much for a piece of bread.  🐁  🙏🙏🙏  

ਸੋਸ਼ਲ ਮੀਡੀਆ //hello mobile chat

 ਮਿਨੀ ਕਹਾਣੀ  ਸੋਸ਼ਲ ਮੀਡੀਆ   ਰਣਜੀਤ ਨੂੰ ਆਪਣੀ ਪਤਨੀ ਹੁਣ ਬਿਲਕੁਲ ਵੀ ਚੰਗੀ  ਨਹੀਂ ਸੀ ਲੱਗਦੀ।  ਉਹ ਚਾਹੁੰਦਾ ਸੀ ਕਿ ਬਸ ਉਹ ਪੂਰਾ ਦਿਨ ਉਸ ਦੇ ਮੱਥੇ ਹੀ ਨਾ ਲੱਗੇ । ਉਹ ਜਦੋਂ ਵੀ ਦਫ਼ਤਰ ਤੋਂ ਘਰ ਆਉਂਦਾ ਤਾਂ ਮਾਂ ਦੇ ਕਮਰੇ ਵਿੱਚ ਬੈਠ ਜਾਂਦਾ ਉਸ ਦੀ ਪਤਨੀ ਨੀਤੂ  ਉਸ ਨੂੰ ਉੱਥੇ ਹੀ ਚਾਹ -ਪਾਣੀ ਤੇ ਰੋਟੀ ਪਕੜਾ ਜਾਂਦੀ ਤੇ ਉਹ ਉਥੋਂ ਹੀ ਰੋਟੀ ਖਾ ਕੇ ਉਪਰ ਵਾਲੇ ਕਮਰੇ ਵਿੱਚ ਸੌਣ ਚਲਾ ਜਾਂਦਾ ।ਹੁਣ ਤਾਂ ਅਕਸਰ ਹੀ ਇਵੇਂ ਹੋਣ ਲੱਗਾ।   ਉੱਪਰ ਆਪਣੇ ਕਮਰੇ ਵਿੱਚ ਜਾ ਉਹ ਫਰੈਸ਼ ਹੋ ਕੇ ਆਪਣਾ  ਮੋਬਾਇਲ ਲੈ ਕੇ ਬਹਿ ਜਾਂਦਾ । ਸੋਸ਼ਲ ਮੀਡੀਆ ਤੇ ਕੁਝ  ਔਰਤਾਂ ਨਾਲ ਉਸਦੀ ਦੋਸਤੀ ਸੀ। ਉਨ੍ਹਾਂ ਨਾਲ ਗੱਲਾਂ ਕਰਕੇ ਉਸ ਨੂੰ ਬੜਾ ਹੀ ਮਾਨਸਿਕ ਸਕੂਨ ਮਿਲਦਾ । ਉਹ ਉਨ੍ਹਾਂ ਨਾਲ ਖੂਬ ਚੈਟਿੰਗ ਕਰਦਾ ਤੇ ਦੇਰ ਰਾਤ ਨੂੰ ਸੌਂਦਾ।    ਸਵੇਰੇ ਉੱਠ ਤਿਆਰ ਹੋ ਕੇ ਹੀ ਨੀਚੇ ਆਉਂਦਾ ਤੇ ਪਤਨੀ ਨੂੰ ਨਾਸ਼ਤਾ ਬਣਾਉਣ ਲਈ ਕਹਿ ਨਾਸ਼ਤਾ ਕਰਕੇ ਦਫ਼ਤਰ ਚਲਾ ਜਾਂਦਾ । ਤੇ ਨਾਸ਼ਤਾ ਕਰਦੇ- ਕਰਦੇ ਵੀ ਮੋਬਾਇਲ ਹੀ ਦੇਖਦਾ ਰਹਿੰਦਾ । ਨੀਤੂ  ਉਸ ਦੇ ਅਜਿਹੇ ਵਤੀਰੇ ਤੋਂ ਬਹੁਤ ਬੁਰੀ ਤਰ੍ਹਾਂ ਅੱਕ ਚੁੱਕੀ ਸੀ। ਜੇ ਉਹ ਰਣਜੀਤ ਨੂੰ ਕੁਝ ਕਹਿੰਦੀ ਤਾਂ ਉਨ੍ਹਾਂ ਦਾ ਅਕਸਰ ਹੀ ਜ਼ੋਰਦਾਰ ਝਗਡ਼ਾ ਹੋ ਜਾਂਦਾ। ਇਹੋ ਜੇਹੀ  ਉਲਝੀ ਹੋਈ ਤਾਣੀ -ਬਾਣੀ ਵਿੱਚ ਹੀ ਲਗਾਤਾਰ ਵਕਤ ਬੀਤਦਾ ਜਾ ਰਿਹਾ ਸੀ।   ...

hello mobile chat

mini story   social media  Ranjit did not like his wife at all anymore.  He just wanted the whole day not to be on his forehead.  Whenever he would come home from office, he would sit in his mother's room, his wife Neetu would make him tea, water and bread there and he would eat bread from there and go to sleep in the upper room. Now it often happens like this.  felt hello mobile chat   Going upstairs to his room, he would freshen up and run away with his mobile phone.  He was friends with some women on social media.  By talking with them, he gets a lot of mental peace.  He would chat with them a lot and sleep late at night.     He would get up in the morning, get ready, come downstairs, ask his wife to make breakfast and go to the office after breakfast.  He kept looking at his mobile even while having breakfast.  Neetu was very fed up with his behavior.  If she would say anything to Ranjit, they would often get into...

waiting on a miracle lyrics //ਉਡੀਕ

 ਮਿੰਨੀ ਕਹਾਣੀ           waiting on a miracle lyrics  ਉਡੀਕ ਬੱਸ ਤੇਜ਼ੀ ਨਾਲ ਸੜਕ 'ਤੇ ਦੌੜ ਰਹੀ ਸੀ, ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸ ਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ ਪਰ ਰਾਕੇਸ਼ ਨੂੰ ਨੀਅਤ ਥਾਂ 'ਤੇ ਮਿਲਣ ਦੀ ਖੁਸ਼ੀ 'ਚ ਉਹ ਬਾਵਰੀ ਹੋਈ ਪਈ ਸੀ ।   ਅੱਜ ਤੋਂ ਤਾਂ ਉਸ ਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ। ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ- ਬਾਰ ਜੋ ਛੱਡ ਆਈ ਸੀ ਉਹ ਕਿਉਂਕਿ ਉਸ ਦੇ ਘਰ ਦੇ ਸ਼ਾਇਦ ਉਨ੍ਹਾਂ ਨੂੰ ਕਦੇ ਮਿਲਣ ਨਾ ਦਿੰਦੇ ।      ਤਦੇ ਇੱਕ ਦਮ ਬੱਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ ।ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ । ਇੱਕ ਔਰਤ ਲਹੂ - ਲੁਹਾਣ ਹੋਈ ਪਈ ਸੀ ਤੇ ਆਪਣੇ ਮਰੇ ਮੁੰਡੇ ਦੀ ਲਾਸ਼ ਨਾਲ ਚੰਬੜੀ ਉੱਚੀ- ਉੱਚੀ ਰੋ ਰਹੀ ਸੀ।         ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ 'ਚ ਖਲਬਲੀ ਮਚਾ ਦਿੱਤੀ ।     ਉਹਦੇ ਦੋਵੇਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਇੱਕ ਸੜਕ ਹਾਦਸੇ 'ਚ ਗੁਜ਼ਰ ਗਏ ਸੀ ।"ਹਾਏ ! ਕਿੰਨਾ ਦੁੱਖ ਸਹਾਰਿਆ ਸੀ ਅਸਾਂ  ਉਦੋਂ ।"  "ਪਰ ....ਪਰ... ਹੁਣ ਮੇਰੇ ਮਾਂ ਬਾਪ ਇਹ ਸਹਿ ਲੈਣਗੇ ਕਿ ਮੈਂ ......।" "ਨਹੀਂ .....ਨਹੀਂ .....ਕਦੇ ਵੀ   ਨਹੀਂ ...

life alive

 mini story  alive Life alive   Poonam was not coming for a walk for the last four-five days. And his phone was constantly switching off. Worried, her friend went to her house in the evening. life alive last seen alive life alive         The outer door was open. Going inside, he saw Poonam lying in the dark room crying. Preeti immediately panicked and said, "What is the matter?"   is Why are you crying?"      In her own world, Gwachi Poonam was shocked to see Preeti in front of her.    "Preeti, why are you here all of a sudden?" Poonam quickly got up and switched on the light. "Leave me alone, tell me why you are not coming to the park for so many days and why you have switched off your phone?"       "It's just that ... mother was busy with some ... things at home." "She just wants to stay, Poonam, don't lie in front of me and tell me the truth. Why was she crying? Speak quickly." Preeti ordered him...

ਜ਼ਿੰਦਾਦਿਲੀ mini story....

 ਮਿਨੀ ਕਹਾਣੀ   ਜ਼ਿੰਦਾਦਿਲੀ    ਪੂਨਮ ਪਿਛਲੇ ਚਾਰ- ਪੰਜ ਦਿਨਾਂ ਤੋਂ  ਸੈਰ ਤੇ ਨਹੀਂ ਆ ਰਹੀ ਸੀ । ਤੇ ਉਸ ਦਾ ਫੋਨ ਵੀ ਲਗਾਤਾਰ ਸਵਿੱਚ ਆਫ ਆ ਰਿਹਾ ਸੀ । ਫ਼ਿਕਰਮੰਦ ਹੋਈ ਉਸਦੀ ਸਹੇਲੀ ਪ੍ਰੀਤੀ ਸ਼ਾਮ ਨੂੰ ਉਸ ਦੇ ਘਰ ਚਲੀ ਗਈ ।        ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ । ਅੰਦਰ ਜਾ ਕੇ ਉਸ ਨੇ ਦੇਖਿਆ ਹਨ੍ਹੇਰੇ ਕਮਰੇ ਵਿਚ ਲੰਮੀ ਪਈ ਪੂਨਮ ਰੋ ਰਹੀ ਸੀ। ਪ੍ਰੀਤੀ ਇਕਦਮ ਘਬਰਾ ਗਈ ਤੇ ਬੋਲੀ, "ਕੀ ਗੱਲ ਸੁੱਖ ਤਾਂ  ਹੈ ? ਤੂੰ ਰੋ ਕਿਉਂ ਰਹੀ ਹੈ?"     ਆਪਣੀ ਹੀ ਦੁਨੀਆਂ ਵਿੱਚ ਗਵਾਚੀ ਪੂਨਮ ਪ੍ਰੀਤੀ ਨੂੰ ਆਪਣੇ ਸਾਹਮਣੇ ਦੇਖ ਕੇ ਇਕਦਮ ਠਠੰਬਰ ਗਈ ।   "ਪ੍ਰੀਤੀ ਤੂੰ ਅਚਾਨਕ ਇੱਥੇ ਕਿੱਦਾਂ ?" ਪੂਨਮ ਨੇ  ਜਲਦੀ ਨਾਲ ਉੱਠਦੇ ਹੋਏ ਲਾਈਟ ਜਗਾਈ । "ਮੈਨੂੰ ਛੱਡ , ਤੂੰ ਦੱਸ ਇੰਨੇ ਦਿਨਾਂ ਤੋਂ ਪਾਰਕ ਸੈਰ ਕਿਓਂ ਨਹੀਂ ਕਰਨ ਆ ਰਹੀ ਤੇ ਨਾਲੇ ਫੋਨ ਕਿਉਂ ਸਵਿੱਚ ਆਫ ਕਰ ਰੱਖਿਆ ਹੈ ?"       "ਬਸ ….ਘਰ ਦੇ  ਕੁ…ਝ …ਕੰ..ਮਾਂ ..ਵਿੱਚ ਰੁੱਝੀ ਹੋਈ ਸੀ ਤਾਂ ਕਰਕੇ ।" "ਉਹ ਬਸ ਰਹਿਣ ਦੇ ਪੂਨਮ ਮੇਰੇ ਅੱਗੇ ਝੂਠ ਨਾ ਬੋਲ ਤੇ ਮੈਨੂੰ ਸੱਚ ਦੱਸ ਕੀ ਗੱਲ ਹੈ ? ਤੇ ਰੋ ਕਿਉਂ ਰਹੀ ਸੀ ? ਜਲਦੀ -ਜਲਦੀ ਬੋਲ ।" ਪ੍ਰੀਤੀ ਨੇ ਉਸ ਤੇ ਪਿਆਰ ਭਰਿਆ ਹੁਕਮ ਚਾੜ੍ਹਿਆ।      "ਪ੍ਰੀਤੀ ਤੂੰ ਤਾਂ ਮੇਰੀਆਂ ਭੈਣਾਂ ਵਰਗੀ ਹੈਂ , ਤੈਨੂ...

Colors of God

 Colors of God (Mini Story)        When Sujata came to know about her husband Sanjeev's love affair with a virgin girl Sonia, she cried a lot - Kuralai and she struggled a lot. She also tried hard to explain Sanjeev with love.  But there was no effect on Sanjeev.  The conflict increased day by day and the turn of divorce came.  Sujata cried and went home with her two small children. Colors of God                 Sanjeev was very happy after the divorce.  He became more close to Sonia.  Time passed.  Now Sanjeev asked Sonia to get married soon as he was fed up of being alone.  .  Sonia remained silent and could not talk to her for two or three days after that.  On the third day, when suddenly Sanjeev came to know that Sonia got married to a rich boy from outside, then he went mad.  After many days of struggle, Sonia picked up his phone with great difficulty.  "Sanjeev, ...

ਰੱਬ ਦੇ ਰੰਗ (ਮਿੰਨੀ ਕਹਾਣੀ)//Colors of God (Mini Story)

 ਰੱਬ ਦੇ ਰੰਗ (ਮਿੰਨੀ ਕਹਾਣੀ)       ਆਪਣੇ ਪਤੀ ਸੰਜੀਵ ਦੇ ਇੱਕ ਕੁਆਰੀ ਕੁੜੀ ਸੋਨੀਆ ਨਾਲ ਪ੍ਰੇਮ ਸੰਬੰਧਾਂ ਬਾਰੇ ਜਦ ਸੁਜਾਤਾ ਨੂੰ ਪਤਾ ਲੱਗਾ ਤਾਂ ਉਹ ਬਹੁਤ ਹੀ ਰੋਈ - ਕੁਰਲਾਈ ਤੇ ਉਸਨੇ ਬਹੁਤ ਕਲੇਸ਼ ਕੀਤਾ ।ਸੰਜੀਵ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਉਸ ਨੇ ਬਹੁਤ ਕੋਸ਼ਿਸ਼ ਕੀਤੀ। ਪਰ ਸੰਜੀਵ ਤੇ ਕੋਈ ਅਸਰ ਨਾ ਹੋਇਆ। ਕਲੇਸ਼ ਦਿਨ -ਬਦਿਨ ਵੱਧਦਾ ਗਿਆ ਤੇ ਤਲਾਕ ਦੀ ਨੌਬਤ ਆ ਗਈ। ਸੁਜਾਤਾ ਰੋਂਦੀ- ਧੋਂਦੀ ਆਪਣੇ ਦੋਵੇਂ ਛੋਟੇ- ਛੋਟੇ ਬੱਚੇ ਲੈ ਕੇ ਪੇਕੇ ਘਰ ਚਲੀ ਗਈ ।                 ਤਲਾਕ ਤੋਂ ਬਾਅਦ ਸੰਜੀਵ ਬਹੁਤ ਹੀ ਖੁਸ਼ ਸੀ । ਉਸ ਦੀ ਸੋਨੀਆ ਨਾਲ ਹੋਰ ਵੀ ਨੇੜਤਾ ਵੱਧ ਗਈ । ਵਕਤ ਗੁਜ਼ਰਦਾ ਗਿਆ। ਹੁਣ ਸੰਜੀਵ ਨੇ ਸੋਨੀਆ ਨੂੰ ਜਲਦੀ ਨਾਲ ਵਿਆਹ ਕਰਵਾਉਣ ਲਈ ਕਿਹਾ ਕਿਉਂਕਿ ਉਹ ਇਕੱਲਾ ਰਹਿ- ਰਹਿ ਤੰਗ ਆ ਗਿਆ ਸੀ । . ਸੋਨੀਆ ਚੁੱਪ ਰਹੀ ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਤੱਕ ਉਸ ਨਾਲ ਉਸ ਦੀ ਗੱਲ ਨਾ ਹੋ ਸਕੀ । ਤੀਜੇ ਦਿਨ ਜਦ ਅਚਾਨਕ ਸੰਜੀਵ ਨੂੰ ਪਤਾ ਲੱਗਾ ਕਿ ਸੋਨੀਆਂ ਨੇ ਤਾਂ ਬਾਹਰੋਂ ਆਏ ਅਮੀਰ ਮੁੰਡੇ ਨਾਲ ਵਿਆਹ ਕਰਵਾ ਲਿਆ ਤਾਂ ਉਸ ਦੀ ਤਾਂ ਖਾਨਿਓਂ ਗਈ। ਕਈ ਦਿਨਾਂ ਦੀ ਜੱਦੋ- ਜਹਿਦ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਸੋਨੀਆ ਨੇ ਉਸ ਦਾ ਫੋਨ ਚੁੱਕਿਆ । "ਸੰਜੀਵ , ਮੈਂ ਕੀ ਕਰਦੀ ਮੇਰੇ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਮੇਰੇ ਘਰ ਦੇ ਇੱਕ ਵਿਆਹੇ, ਦੋ ਬ...

DJ ਵਰਗੇ ਸਪੀਕਰ ਟਰੈਕਟਰਾਂ ਤੇ ਲਾ ਕੇ ਆਵਾਜ਼ ਤੇ ਧਮਕ ਏਨੀ ਕਿ ਮਾੜੇ ਦਿਲ ਵਾਲ਼ਾ ਕੋਲ਼ ਨਾ ਖੜ੍ਹ ਸਕੇ,

 DJ ਵਰਗੇ ਸਪੀਕਰ ਟਰੈਕਟਰਾਂ ਤੇ ਲਾ ਕੇ ਆਵਾਜ਼ ਤੇ ਧਮਕ ਏਨੀ ਕਿ ਮਾੜੇ ਦਿਲ ਵਾਲ਼ਾ ਕੋਲ਼ ਨਾ ਖੜ੍ਹ ਸਕੇ, ਰੇਸਾਂ ਖੋਲ੍ਹ ਕੇ ਕਾਰਾਂ ਜਿੰਨੀ ਸਪੀਡ ਕਰ ਕੇ ਐਂਬੂਲੈਂਸ ਵਾਲ਼ੇ ਹੂਟਰ ਵਜਾਉਂਦਿਆਂ, ਫੁਕਰਪੁਣੇ ਦੀ ਹੈਂਕੜ ਵਿੱਚ ਬਾਹਾਂ ਫੁਲਾ ਕੇ ਟਰੈਕਟਰ ਦੀ ਬਾਡੀ ਤੇ ਬੈਠਿਆਂ ਲਾਲਾ ਲਾਲਾ ਕਰਦੇ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਜੋੜ ਮੇਲਾ ਮਨਾਉਣ ਜਾ ਰਹੇ ਹਾਂ ਜਿਸ ਦਾ ਇਤਿਹਾਸ ਇਹ ਹੈ ਕਿ                    ਜਦ ਪੁੱਤਰ ਦੀ ਇੱਛਾ ਪ੍ਰਗਟਾਉਂਦੀ ਮਾਤਾ ਗੰਗਾ ਜੀ ਨੂੰ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਬੁੱਢਾ ਜੀ ਕੋਲ਼ ਜਾ ਕੇ ਅਰਦਾਸ ਕਰਵਾਉਣ ਲਈ ਕਿਹਾ ਤਾਂ ਮਾਤਾ ਜੀ ਸੇਵਾਦਾਰਾਂ ਦੁਆਰਾ ਪ੍ਰਛਾਦਾ ਤਿਆਰ ਕਰਵਾ ਕੇ ਬੀੜ ਸਾਹਿਬ ਵੱਲ ਰਵਾਨਾ ਹੋਏ,ਮਾਤਾ ਜੀ ਨੂੰ ਗੱਡਿਆਂ ਉੱਤੇ ਧੂੜਾਂ ਉਡਾਉਂਦਿਆਂ ਆਉਂਦਿਆਂ ਵੇਖ ਬਾਬਾ ਜੀ ਨੇ ਕਿਹਾ ਕਿ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ, ਅਤੇ ਬੀੜ ਸਾਹਿਬ ਪੁੱਜਣ ਤੇ ਬਾਬਾ ਜੀ ਮਾਤਾ ਜੀ ਨੂੰ ਮਿਲ਼ੇ ਵੀ ਨਹੀਂ ਫਿਰ ਮਾਤਾ ਜੀ ਵਾਪਸ ਅਮ੍ਰਿਤਸਰ ਚਲੇ ਗਏ ਤੇ ਦੋਬਾਰਾ ਗੁਰੂ ਜੀ ਦੇ ਕਹਿਣ ਤੇ ਹੱਥੀਂ ਪ੍ਰਛਾਦਾ ਤਿਆਰ ਕਰ ਕੇ ਨਿਮਾਣੇ ਬਣ ਕੇ ਨੰਗੇ ਪੈਰੀਂ ਪੈਦਲ ਚੱਲ ਕੇ ਬਾਬਾ ਜੀ ਦੀ ਬੀੜ ਪੁੱਜੇ ਤਾਂ ਬਾਬਾ ਜੀ ਨੇ ਖੁਸ਼ ਹੋ ਕੇ ਅੱਗਲਵਾਂਢੀ ਜਾ ਕੇ ਆਪ ਮੰਗ ਕੇ ਪ੍ਰਛਾਦਾ ਛਕਿਆ            ਨੌਜਵਾਨੋ ਜ਼ਰਾ ਸੋਚਿਉ ਕਿ ਸਾ...

australia and india cricket

  ऋषभ पंत 9 (17 गेंद)  केएल राहुल और विराट कोहली को आराम देने के साथ, ऋषभ पंत को सलामी बल्लेबाज के रूप में पदोन्नत किया गया।  17 गेंदों में 9 रन की अपनी सुस्त पारी के दौरान उन्होंने परीक्षण की स्थिति में संघर्ष किया। रोहित शर्मा (3 रन)  रोहित शर्मा ने बाएं हाथ के तेज गेंदबाज जेसन बेहरेनडॉर्फ के खिलाफ संघर्ष किया और केवल तीन रन ही बना सके। दीपक हुड्डा (22)  नंबर 3 पर पदोन्नत, दीपक हुड्डा ने तेज 22 रन बनाए। दाएं हाथ का बल्लेबाज पीठ की चोट के कारण दक्षिण अफ्रीका T20I श्रृंखला से चूक गयादिनेश कार्तिक हार्दिक पांड्या (27)  हालांकि उन्होंने गेंदबाजी नहीं की, लेकिन उनके 27 रन की तेज आग ने धीमी शुरुआत के बाद भारत को फिर से खड़ा करने में मदद की। पांड्या ने नो बॉल पर शानदार कैच भी लपका। सूर्यकुमार यादव (52)r  सूर्यकुमार यादव ने फिर से दिखाया कि भारत आगामी टी 20 विश्व कप में उनके फॉर्म पर बहुत अधिक निर्भर क्यों होगा। उन्होंने शानदार अर्धशतक के साथ अपना रेड-हॉट फॉर्म जारी रखा। उन्होंने 35 गेंदों में तीन चौकों और तीन छक्कों की मदद से 52 रन बनाए अर्शदीप सिंह (3 व...

ਬਾਪੂ, (father) ਬਹੁਤ ਸੋਹਣੀ ਕਹਾਣੀ ਹੈ, ਇਹ ਹਰ ਕਿਸੇ ਨੂੰ ਪੜਨੀ ਚਾਹੀਦੀ ਹੈ

 ਬਾਪੂ ਜੀ ਨਾਲ ਮੇਰੀ ਕਦੇ ਨਹੀ ਬਣੀ ਜਿੰਦਗੀ ਵਿੱਚ ਮੈ ਉਹਨਾ ਨੂੰ ਸਭ‌‌ ਤੋ ਜਿਆਦਾ ਨਫਰਤ ਕਰਦਾ ਸੀ ਇਸ ਦੀ ਸਭ ਤੋ ਖਾਸ ਵਜਹ ਇਹ ਸੀ ਕੀ ਉਹ ਮੈਨੂੰ ਹਰ ਛੋਟੀ-੨ ਗੱਲ ਤੋ ਰੋਕਦੇ ਸਨ।‌ ਮੇਰੀ ਹਰ ਗੱਲ ਨੂੰ ਉਹਨਾ ਹਮੇਸ਼ਾ ਹੀ ਗਲਤ ਕਹਿਣਾ ਸੱਚ‌ ਦੱਸਾ ਤਾ ਮੈਨੂੰ ਉਹਨਾ ਨਾਲ ਬਹੁਤ ਨਫਰਤ ਸੀ।  ਮੈ‌ ਜਦੋ ਆਪਣੇ‌ ਸਾਥੀਆ ਉਹਨਾ ਦੇ ਬਾਪ ਨਾਲ ਹੱਸਦੇ ‌ਖੇਡਦਾ ਵੇਖਦਾ ਦਾ ਤਾ ਰੱਬ ਨੂੰ‌ ਜਰੂਰ ਕੋਸਦਾ ਵੀ ਮੈਨੂੰ ਇਹੋ ਜਿਹਾ‌ ਬਾਪ ਕਿਉ ਦਿੱਤਾ।‌ ਦੁਆ ਕਰਨੀ ਜਾ ਤਾ ਮੈ‌ ਰਹਾ ਜਾ ਬਾਪੂ।  ਅਸੀ ਇਕ ਦੂਜੇ‌ ਨੂੰ‌ ਦੇਖਣਾ‌ ਵੀ ਪਸੰਦ ਨਹੀ ਕਰਦੇ ਸੀ। ਅਕਸਰ ਛੋਟੀ ਮੋਟੀ ਗੱਲ ਤੇ ਉਹ ਮੇਰੇ ਉਪਰ ਬਰਸ ਪੈਦੇ‌। ਗੁੱਸੇ ਨਾਲ ਭਰਿਆ ਮੈ‌ ਘਰੋ‌ ਨਿਕਲ ਜਾਦਾ। ਫਿਰ ਕੀਤੇ ਰਾਤ ਹਨੇਰੇ ਆ ਕੇ ਸੋ ਜਾਦਾ।  ਬੀਮਾਰ ਹੁੰਦਾ ਉਹਨਾ ਕਦੇ‌ ਨੀ ਮੇਰੀ ਫਿਕਰ ਕੀਤੀ ਹਮੇਸ਼ਾ ਸਕੂਲ ਭੇਜਣਾ ਹੀ ਭੇਜਣਾ‌ ਇਸੇ ਕਰਕੇ ਉਹ ਮੇਰੀ ਜਿੰਦਗੀ ਦੇ ਸਭ‌‌ ਤੋ ਵੱਡੇ ਦੁਸਮਣ ਬਣ‌ ਗਏ ਸੀ।‌  ਮੈ ਅਕਸਰ ਸੋਚਦਾ ਵੀ ਇਹਨਾ ਤੋ ਕਿਵੇ ਦੂਰ ਰਿਹਾ‌ ਜਾ ਸਕਦਾ ਪਿੰਡ ਵਿੱਚ ਬਾਰਵੀਂ ਤੱਕ‌ਦੀ ਪੜਾਈ ਕਰ ਮੈ‌ ਸਹਿਰ ਵੱਲ ਰੁੱਖ ਕੀਤਾ। ਘਰੋ ਨਿਕਲ ਕੇ ਮੈਂ ਨੂੰ ਏਦਾ ਮਹਿਸੂਸ ਹੋਇਆ ਜਿਵੇ ਮੈ‌ ਕਿਸੇ ‌ਬਹੁਤ ਵੱਡੇ ਖਤਰੇ ਵਿੱਚੋਂ ਬਾਹਰ ਆ ਗਿਆ।‌ ਜੇ ਕਰ ਕਦੇ‌ ਘਰ ਆਉਦਾ ਵੀ ਤਾ ਉਹਨਾ ਕਦੇ‌ ਪਿਆਰ ਨਾਲ ਇਹ ਨਹੀ ਪੁੱਛਿਆ ਕੀ ਜੀ ਲੱਗ ਗਿਆ ਕੁਝ ਖਾਦਾ ਪੀਤਾ ਕੇ ਨਾ.?   ਬਲਕਿ ਉਹ ਤਾ ਬਸ ਏਦਾ...

Jugraj singh cricketer records staus

 युवराज सिंह के बाद नंबर चार पर विस्फोटक बल्लेबाज देखने के लिए आंखें तरस गईं। 2007 और 2011 वर्ल्ड कप के बाद भारत की यह कमजोरी हर विश्वकप में हम पर भारी पड़ती रही। अब इस मुश्किल का सबसे बड़ा हल मिल गया है। सूर्यकुमार यादव..! साउथ अफ्रीका के खिलाफ ताबड़तोड़ 50* ठोक कर सूर्या ने इस कैलेंडर ईयर में T-20 इंटरनेशनल में 732 रन बना दिए हैं। उनसे पहले साल 2018 में शिखर धवन ने 689 रन बनाए थे। यही नहीं इस साल T-20 इंटरनेशनल में सूर्या ने 45 छक्के उड़ा दिए हैं। उनके पहले पाकिस्तानी मोहम्मद रिजवान ने 2021 में सबसे ज्यादा 42 छक्के लगाए थे। T-20 क्रिकेट में भारत का नंबर वन बल्लेबाज! ऑस्ट्रेलिया के खिलाफ 2 दिन पहले निर्णायक टी-20 में 36 गेंदों पर 191 की स्ट्राइक रेट से ताबड़तोड़ 69 रन। 9 साल बाद कंगारुओं के खिलाफ भारतीय जमीन पर सीरीज जिताने के बावजूद आलोचकों को लगा कि एक बार तो तुक्का भी लग जाता है। साउथ अफ्रीका के सामने पहले टी-20 में तिरुअनंतपुरम की विकेट मानो नागिन सी बलखा रही थी। जिधर हाथ डालो, स्विंग के नाग फुफकार रहे थे। अफ्रीका की पूरी टीम पूरे 20 ओवर खेलकर केवल 106 रन बना सकी थी। ...

ਇੱਕ ਵਾਰ ਇੱਕ ਨਾਢੂ ਖਾਂ ਨੂੰ ਇੱਕ ਪਾਟੇ ਖਾਂ ਨੇ ਪੁੱਛਿਆ : ਸੰਸਾਰ ਵਿੱਚ ਸਿਆਣੇ ਬੰਦੇ ਕਿੰਨੇ ਹਨ ?

 ਇੱਕ ਵਾਰ ਇੱਕ ਨਾਢੂ ਖਾਂ ਨੂੰ ਇੱਕ ਪਾਟੇ ਖਾਂ ਨੇ ਪੁੱਛਿਆ : ਸੰਸਾਰ ਵਿੱਚ ਸਿਆਣੇ ਬੰਦੇ ਕਿੰਨੇ ਹਨ ?  ਉੱਤਰ ਮਿਲਿਆ - ਕੇਵਲ ਦੋ ਹੀ ਸਿਆਣੇ ਬੰਦੇ ਦਿਸਦੇ ਹਨ :  "ਇੱਕ ਤੂੰ ਅਤੇ ਦੂਜਾ ਮੈਂ" ਥੋੜੀ ਦੇਰ ਬਾਅਦ ਪਾਟੇ ਖਾਂ ਫਿਰ ਬੋਲਿਆ - "ਵੇਖਿਆ ਜਾਵੇ ਤਾਂ ਤੂੰ ਵੀ ਕਾਹਦਾ ਸਿਆਣਾ ਹੈਂ ?" ਇਹੋ ਹਊਮੈ ਹੈ ਤੇ ਸਮੱਸਿਆਵਾਂ ਦੀ ਜੜ੍ਹ ਹੈ ।

ਆਮ ਪੰਛੀਆਂ ਦਾ ਵਿਵਹਾਰ ਕੁਝ ਇੰਵੇਂ ਦਾ ਹੁੰਦਾ ਹੈ ....

 ਆਮ ਪੰਛੀਆਂ ਦਾ ਵਿਵਹਾਰ ਕੁਝ ਇੰਵੇਂ ਦਾ ਹੁੰਦਾ ਹੈ .... * ਸੂਰਜ ਢਲਣ ਮਗਰੋਂ ਕੁਝ ਨਹੀਂ ਖਾਂਦੇ। * ਸੂਰਜ ਢਲਣ ਮਗਰੋਂ ਸਫ਼ਰ ਨਹੀਂ ਕਰਦੇ। *  ਬੱਚਿਆਂ ਨੂੰ ਸਹੀ ਸਮੇਂ ਤੇ ਉੱਡਣਾ, ਖਾਣਾ ਲੱਭਣਾ ਤੇ ਬਚਾਅ ਕਰਨਾ ਸਿਖਾਉਂਦੇ ਹਨ। * ਲੋੜੋਂ ਵੱਧ ਕਦੇ ਵੀ ਨਹੀਂ ਖਾਂਦੇ, ਤੁਸੀਂ ਕਿੰਨੇ ਵੀ ਦਾਣੇ ਜਾਂ ਭੋਜਨ ਪਾਓ ਜਰੂਰਤ ਅਨੁਸਾਰ ਖ਼ਾ ਕੇ ਉੱਡ ਜਾਣਗੇ।   *  ਸਾਥ ਸਿਰਫ ਬੱਚਿਆਂ ਜੋਗਾ ਇੱਕ ਦਿਨ ਦਾ ਭੋਜਨ ਲੈਕੇ ਜਾਣਗੇ, ਇਸਤੋਂ ਕੁੱਝ ਜਮਾਂ ਨਹੀਂ ਕਰਦੇ। * ਸੂਰਜ ਢਲਦੇ ਹੀ ਸੌਂ ਜਾਂਦੇ ਹਨ ਤੇ ਸਵੇਰੇ ਜਲਦੀ ਉਠਦੇ ਹਨ, ਚਹਿਕਦੇ ਹਨ।  *ਆਪਣੇ ਸਰੀਰ ਤੋਂ ਪੂਰਾ ਕੰਮ ਲੈਂਦੇ ਹਨ.ਰਾਤ ਤੇ ਖਰਾਬ ਮੌਸਮ ਦੇ ਬਿਨ੍ਹਾਂ ਆਰਾਮ ਨਹੀਂ ਕਰਦੇ।  *ਮਿਹਨਤ ਕਰਨ ਕਰਕੇ ਲੀਵਰ , ਕਿਡਨੀ ਤੇ ਦਿਲ ਦੇ ਰੋਗ ਨਹੀਂ ਹੁੰਦੇ। * ਆਪਣਾ ਭੋਜਨ ਬਦਲ ਕੇ ਕਦੇ ਫਾਲਤੂ ਨਹੀਂ ਖਾਂਦੇ। * ਬੀਮਾਰ ਹੋਣ ਤੇ ਖਾਣਾ ਛੱਡ ਦਿੰਦੇ ਹਨ, ਠੀਕ ਹੋਣ ਤੇ ਦੁਬਾਰਾ ਖਾਣ ਲਗਦੇ ਹਨ। * ਆਪਣੇ ਬੱਚਿਆਂ ਨੂੰ ਨੂੰ ਪਿਆਰ ਕਰਦੇ ਹਾਂ। * ਕੁਦਰਤ ਤੋਂ ਓਨਾ ਹੀ ਲੈਂਦੇ ਹਨ, ਜਿੰਨੇ ਦੀ ਲੋੜ ਹੁੰਦੀ ਹੈ।

5G ਨੈਟਵਰਕ ਨਾਲ ਨੁਕਸਾਨ ਹੋਵੇਗਾ ਜਾ ਫਾਇਦਾ ਇਕ ਵਾਰ ਜਰੂਰ ਪੜੋ

 'ਡਿਸਪੋਜ਼ਲ' ਪਿਛਲੇ ਹਫ਼ਤੇ 'ਆਨਲਾਈਨ ਸ਼ਾਪਿੰਗ ਕੰਪਨੀਆਂ' ਦੀ ਮੈਗਾ ਸੇਲ 'ਚ, ਸਾਡੇ ਗਰੀਬ ਭਾਰਤੀ ਲੋਕਾਂ ਨੇਂ, 25000 ਕਰੋੜ ਦੇ ਲੱਗਭੱਗ ਖਰੀਦਦਾਰੀ ਕੀਤੀ ਹੈ, ਜਿਸ 'ਚ 11000 ਕਰੋੜ ਦੇ ਲੱਗਭੱਗ ਸਿਰਫ ਮੋਬਾਈਲ ਖਰੀਦੇ ਗਏ, ਤੁਸੀਂ ਹੈਰਾਨ ਹੋ ਜਾਣਾ ਏ ਕਿ 'ਸੇਮ' ਦੇ ਮਾਰੇ, ਮੇਰੇ ਪਿੰਡ ਖੂਈ ਖੇੜਾ 'ਚ ਚਾਰ ਲੱਖ ਤੋਂ ਉੱਪਰ ਦੇ ਤਾਂ ਮੋਬਾਈਲ ਹੀ ਖਰੀਦੇ ਗਏ ਨੇਂ। ਸਮਾਂ ਸੀ ਕਿ ਸਰਦੇ ਬੰਦੇ ਵੀ ਟੁੱਟੀਆਂ ਚੱਪਲਾਂ, ਨਵੀਆਂ ਨਹੀਂ ਸਗੋਂ 'ਵੱਧਰੀ' ਬਦਲਕੇ ਕੰਮ ਚਲਾਉਂਦੇ ਸਨ, ਕਦੇ 'ਡਿਸਪੋਜ਼ਲ ਬੈਰੰਗ' ਵਰਤਣ ਵਾਲਿਆਂ ਨੂੰ, ਮੀਡੀਆ, ਮਸ਼ਹੂਰੀ ਤੇ ਪ੍ਰੋਪੇਗੰਡਾ ਤਹਿਤ, ਆਧੁਨਿਕਤਾ ਦਾ ਪੈਮਾਨੇ ਬਦਲਦੇ ਹੋਏ, ਪੂਰੇ ਵਰਗ ਦੀ ਸੋਚ ਤੇ ਅਸਲ ਜਰੂਰਤਾਂ ਨੂੰ ਆਪਣੇ ਵਪਾਰਕ ਹਿਤਾਂ ਅਨੁਸਾਰ ਵਰਤਕੇ, ਵਪਾਰਕ ਜਗਤ ਨੇ, ਸਾਨੂੰ ਵਿਆਹ-ਸ਼ਾਦੀਆਂ 'ਚ ਭਾਂਡਿਆਂ ਤੋਂ 'ਡਿਸਪੋਜ਼ਲ' ਦੀ ਸ਼ੁਰੂਆਤ ਕਰਾਕੇ, ਸਾਨੂੰ ਅਜਿਹਾ 'ਸਿਆਣਾ' ਬਣਾਇਆ ਕਿ ਅੱਜ ਸਾਡੇ 'ਚੋਂ ਜਿਆਦਾਤਰ ਤਾਂ ਰਿਸ਼ਤੇ-ਮਿੱਤਰ-ਰਿਸ਼ਤੇਦਾਰ ਵੀ ਡਿਸਪੋਜ਼ਲ ਹੀ ਰੱਖਣ ਲੱਗ ਪਏ ਨੇਂ, 'ਜਸਟ ਯੂਜ਼ ਐਂਡ ਥ੍ਰੋ'। ਹੁਣ ਅੱਜ ਤੋਂ 5G ਸੇਵਾ ਸ਼ੁਰੂ ਕੀਤੀ ਗਈ ਏ, ਹਾਲਾਂਕਿ ਹਜੇ ਸਿਰਫ ਵੱਡੇ ਸ਼ਹਿਰਾਂ 'ਚ ਰਿਲਾਇੰਸ ਤੇ ਏਅਰਟੈੱਲ ਦੋ ਹੀ ਕੰਪਨੀਆਂ ਨੇ ਪਰ ਅਗਲੇ ਸਾਲ ਤੱਕ ਲਗਭਗ ਸਾਰਾ ਦੇਸ਼ 5G ਹੋ ਜਾਵੇਗਾ, ਫੇਰ ਆਪਾਂ ਵੀ ਮਜਬੂਰ ਹੋ ...

ਜਿੰਮੇਵਾਰੀਆਂ, ਨਹੀਂ ਦੇਖਦੀ, ਬੱਚਾ ਹੈ, ਜਾ, ਔਰਤ ਜਾ ਫਿਰ ਬੜਾਪਾ

 ਜਿੰਮੇਵਾਰੀਆਂ ਕਦੇ ਉਮਰ ਨਹੀ ਦੇਖਦੀਆ ਨਾ ਉਹ ਦੇਖੀਆ ਨੇ ਸਾਨੂੰ ਨਿਭਾਉਣ ਵਾਲਾ ਕੌਣ ਹੈ."? ਬੱਚਾ ਹੈ..."ਬਜੁਰਗ ਹੈ,ਜਾ ਫਿਰ ਔਰਤ ਹੈ ਨਾ ਜਿੰਮੇਵਾਰੀਆਂ‌ ਇਹ ਦੇਖਦੀਆ ਨੇ ਕੀ ਸਾਨੂੰ ਚੁੱਕਣ ਵਾਲੇ ਮੋਢੇ ਆਖਿਰ ਕਿੰਨੇ ਕੁ ਮਜਬੂਤ ਨੇ.."?  ਨਹੀ,..." ਇਹ ਤਾ ਅੰਨੀ ਹੁੰਦੀ ਹੈ ਜਿਹੜੀ ਨਾ ਕਿਸੇ ਦਾ ਦਰਦ-ਦੁੱਖ ਸੌਕ ਨਾ ਮਜਬੂਰੀ ਨੂੰ ਦੇਖਦੀ ਹੈ। ਮੈ ਕੁਝ ਅਜੀਹੇ ਲੋਕਾਂ ਨੂੰ ਦੇਖਿਆ ਹੈ ਜਿਹੜੇ ਇਸ ਜਿੰਮੇਵਾਰੀਆਂ ਦੇ ਬੋਝ ਹੇਠ ਦੱਬ ਕੇ ਰੋਜਾਨਾ ਮਰ ਰਹੇ ਨੇ ਇਕ ਮਸੀਨ ਦੀ ਤਰ੍ਹਾਂ ਬਣ‌ ਜਿਸ ਵਿੱਚ ਕੋਈ ਇਹਸਾਸ ਹੀ ਬਸ ਉਦਾ ਕੰਮ ਕਰ ਰਹੇ ਨੇ। ਜਿੰਮੇਵਾਰੀਆਂ ਇਨਸਾਨ ਤੋ ਹਾਸੇ ਖੋ ਕੇ ਉਸ ਦਾ ਬਚਪਨ ਖਾ ਜਾਦੀਆ ਨੇ ਤੇ ਉਸ ਨੂੰ ਉਮਰ ਲਈ ਤੇ ਵਕਤ ਤੋ ਪਹਿਲਾ ਹੀ ਜਿੰਮੇਵਾਰ ਬਣਾ ਦਿੰਦੀਆ ਨੇ। ਪਤਾ ਨਹੀ ਇਹ ਕੀ ਸ਼ੈਅ ਹੁੰਦੀਆ ਨੇ.."? ਜਿਸ ਦੇ ਜਾਲ ਵਿੱਚੋਂ ਕੋਈ ਨਹੀ ਬੱਚ ਪਾਉਦਾ। ..ਇੱਕ ਵਾਰ ਕੰਮ‌ ਤੋ ਘਰ ਵਾਪਸ ਆਉਦੇ ਹੋਏ ਨੇ ਦੇਖਿਆ..."ਦੋ ਛੋਟੀ ਜਿਹੀ ਉਮਰ ਦੇ ਸਾਇਦ ਭਰਾ ਹੋਣਗੇ ਸਬਜੀ ਵੇਚ ਰਹੇ ਸੀ।‌ ਕੋਲ ਜਾ ਕੇ ਮੋਟਰ ਸਾਈਕਲ ਰੋਕ ਦਿੱਤਾ।  ਖੇਡਣ ਕੁੱਦਣ ਦੀ ਉਮਰ ਵਿੱਚ ਉਹ ਇਹ ਕੰਮ ਕਰ ਰਹੇ ਸਨ। ਪਤਾ ਨਹੀ ਕੀ ਮਜਬੂਰੀ ਰਹੀ ਹੋਵੇਗੀ। ਇਕ ਜਿੰਮੇਵਾਰੀ ਜਿਹੜੀ ਇਹਨਾ ਦਾ ਬਚਪਨ ਖਾ ਰਹੀ ਸੀ।‌ ਕੋਲ ਗਿਆ ਤੇ ਕੁਝ ਸਬਜੀ ਖਰੀਦੀ। ਲਿਫਾਫੇ ਵਿਚ ਸਬਜੀ ਪਾ ਉਹਨਾ ਮੇਰੇ ਵੱਲ ਕਰ ਦਿੱਤੀ। ਆਪਣੀ ਜੇਬ ਵਿੱਚੋਂ ਬਟੂਆ ਕੱਢਦੇ ਨੇ ਪੁੱਛਿਆ...

ਮਨੁੱਖਾ ਸਰੀਰ ਬਹੁਤ ਕਿਸਮਤ ਨਾਲ ਪ੍ਰਾਪਤ ਹੋਇਆ ਹੈ, ਇਹ ਜੀਵਨ ਨੇਕ ਕਰਮਾਂ ਨਾਲ, ਪਿਆਰ ਨਾਲ, ਮਨੁੱਖ ਦੀ ਮਨੁੱਖਤਾ ਦੁਆਰਾ ਸਫਲ ਕੀਤਾ ਜਾ ਸਕਦਾ ਹੈ."

 ਇੱਕ-ਇੱਕ ਭਿੰਡੀ ਨੂੰ ਪਿਆਰ ਨਾਲ ਪੂੰਝਦੇ ਹੋਏ ਕੱਟ ਰਿਹਾ ਸੀ। ਅਚਾਨਕ ਇੱਕ ਭਿੰਡੀ ਦੇ ਉੱਪਰਲੇ ਹਿੱਸੇ ਵਿੱਚ ਇੱਕ ਮੋਰੀ ਨਜ਼ਰ ਆਈ, ਸੋਚਿਆ ਭਿੰਡੀ ਖਰਾਬ ਹੋ ਗਈ ਹੈ, ਸੁੱਟ ਦਿਓ..  ਪਰ ਨਹੀਂ, ਉੱਪਰੋਂ ਥੋੜਾ ਜਿਹਾ ਕੱਟ ਕੇ ਸੁੱਟ ਦਿਓ। ਭਾਗ ਫਿਰ ਬਾਕੀ ਬਚੀ ਭਿੰਡੀ ਨੂੰ ਧਿਆਨ ਨਾਲ ਦੇਖਿਆ, ਸ਼ਾਇਦ ਕੁਝ ਹੋਰ ਹਿੱਸਾ ਖਰਾਬ ਸੀ, ਥੋੜਾ ਹੋਰ ਕੱਟ ਕੇ ਸੁੱਟ ਦਿਓ, ਫਿਰ ਬਾਕੀ ਭਿੰਡੀ ਠੀਕ ਹੈ ਜਾਂ ਨਹੀਂ... ਜਦੋਂ ਸੰਤੁਸ਼ਟ ਹੋ ਜਾਵੇ ਤਾਂ ਇਸ ਨੂੰ ਕੱਟ ਕੇ ਸਬਜ਼ੀ ਵਿਚ ਮਿਲਾ ਲਓ। ਭਿੰਡੀ।"  ਵਾਹ...! ਕਿੰਨੀ ਦੇਖਭਾਲ ਅਤੇ ਧਿਆਨ ਨਾਲ ਅਸੀਂ ਪੱਚੀ ਪੈਸੇ ਦੀ ਲੇਡੀਫਿੰਗਰ ਨੂੰ ਸੁਧਾਰਦੇ ਹਾਂ. ਪਿਆਰ ਨਾਲ ਕੱਟੋ, ਜਿੰਨਾ ਹਿੱਸਾ ਸੜਿਆ ਹੈ, ਕੱਟੋ, ਅਤੇ ਬਾਕੀ ਦੇ ਚੰਗੇ ਹਿੱਸੇ ਨੂੰ ਸਵੀਕਾਰ ਕਰੋ. ਇਹ ਸ਼ਲਾਘਾਯੋਗ ਹੈ!... ਪਰ ਅਫਸੋਸ! ਇਨਸਾਨ ਕਠੋਰ ਹੋ ਜਾਂਦਾ ਹੈ, ਇੱਕ ਵੀ ਗਲਤੀ ਉਸ ਦੀ ਪੂਰੀ ਸ਼ਖਸੀਅਤ ਨੂੰ ਕੱਟਣ ਵਾਲੀ ਨਜ਼ਰ ਨਹੀਂ ਆਈ।   ਉਹ ਆਪਣੇ ਸਾਲਾਂ ਦੇ ਚੰਗੇ ਕੰਮਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਕੇਵਲ ਆਪਣੀ ਹਉਮੈ ਨੂੰ ਸੰਤੁਸ਼ਟ ਕਰਨ ਲਈ, ਉਹ ਉਸ ਨਾਲੋਂ ਸਾਰੇ ਸਬੰਧ ਤੋੜ ਲੈਂਦੇ ਹਨ। ਕੀ ਆਦਮੀ ਦੀ ਕੀਮਤ ਪੱਚੀ ਪੈਸੇ ਦੀ ਇੱਕ ਲੇਡੀ ਉਂਗਲ ਤੋਂ ਵੀ ਘੱਟ ਹੋ ਗਈ ਹੈ?  ਇਹ ਸੋਚਣਾ ਚਾਹੀਦਾ ਹੈ ਕਿ ਇਹ ਮਨੁੱਖਾ ਸਰੀਰ ਬਹੁਤ ਕਿਸਮਤ ਨਾਲ ਪ੍ਰਾਪਤ ਹੋਇਆ ਹੈ, ਇਹ ਜੀਵਨ ਨੇਕ ਕਰਮਾਂ ਨਾਲ, ਪਿਆਰ ਨਾਲ, ਮਨੁੱਖ ਦੀ ਮਨੁੱ...

ਕਹਾਣੀ : ਊਣੇ

 ਕਹਾਣੀ : ਊਣੇ ਭਾਗ : ਇੱਕ ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ।  ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ਕਮੀ ਨਾਲ ਚੈਨ ਢਿੱਲੀ ਹੋਕੇ ਉੱਤਰ ਜਾਂਦੀ ਸੀ। ਬਾਪੂ ਨੂੰ ਕਿੰਨੀ ਵਾਰੀ ਚੈਨ ਠੀਕ ਕਰਵਾਉਣ ਨੂੰ ਆਖ ਦਿੱਤਾ ਸੀ।  ਉਹ ਹਰ ਵਾਰ ਹੂੰ ਹਾਂ ਕਰ ਛੱਡਦਾ।  ਅੱਜ ਡੇਢ ਕੇ ਮੀਲ ਚ 5 ਵਾਰ ਉਸਨੂੰ ਖੱਜਲ ਕਰ ਚੁੱਕੀ ਸੀ ਉਸਨੇ ਫੈਸਲਾ ਕੀਤਾ ਕਿ ਘਰ ਜਾ ਕੇ ਅੱਜ ਖੁਦ ਹੀ ਵਾਧੂ ਲੜੀ ਕੱਢ ਦਵੇਗਾ। ਡਰ ਸੀ ਕੇਵਲ ਬਾਪੂ ਦਾ ਜਿਹੜਾ ਕਦੋਂ ਚਾਰੇ ਪੈਰ ਚੱਕ ਕੇ ਪੈ ਜਾਏ. "ਆਪੇ ਕਾਰੀਗਰਾਂ ਘੋਟ ਘੋਟ ਕੇ ਤਾਂ ਹਰ ਚੀਜ਼ ਦਾ ਨਾਸ਼ ਮਾਰਿਆ ".ਕਿਸੇ ਵੀ ਵਸਤੂ ਨੂੰ ਠੀਕ ਨਾ ਕਰਵਾਉਣ ਤੇ ਜਦੋਂ ਉਹ ਖੁਦ ਹੀ ਉਹਨੂੰ ਖੋਲ੍ਹ ਬੈਠਦਾ।  ਇੰਝ ਉਹਨੇ ਕਿੰਨਾ ਕੁਝ ਖਰਾਬ ਵੀ ਕੀਤਾ ਤੇ ਕਿੰਨਾ ਕੁਝ ਸਹੀ ਕਰਨਾ ਵੀ ਆਪੇ ਸਿੱਖ ਲਿਆ ਸੀ। ਗਰੀਬੀ ਤੇ ਲਾਚਾਰੀ ਬੰਦੇ ਚ ਸਿੱਖਣ ਜੋਗੀ ਲਲਕ ਤਾਂ ਪੈਦਾ ਕਰ ਹੀ ਦਿੰਦੀ ਹੈ।  ਉਂਝ ਵੀ ਉਹਦਾ ਬਾਪੂ ਲੋੜ ਤੋਂ ਵੱਧ ਸਖਤ ਸੀ ਉਸ ਕੱਲੇ ਉੱਪਰ ਨਹੀਂ ਸਾਰੇ ਹੀ ਟੱਬਰ ਉੱਪਰ।  ਮਜ਼ਾਲ ਸੀ ਕਿ ਉਹਦੇ ਵਿਹੜੇ ਪੈਰ ਪਾਉਂਦੇ ਹੀ ਕੋਈ ਔਖਾ ਸਾਹ ਵੀ ਕੱਢ ਦਵੇ।  ਰਿੰਮਦੇ ਡੰਗਰ ਵੀ ਖੁਰਲੀ ਨਾਲ ਸ਼ਾਂਤ ਹੋਕੇ ਖੜ੍ਹ ਜਾਂਦੇ ਸੀ। ਗਰੀਬ ਜਾਂ ਹੀਣਤਾ ਨੇ...

ਇਹ ਹਨ ਸੰਗਰੂਰ ਦੇ SSP ਸਾਹਬ ਮਨਦੀਪ ਸਿੰਘ ਸਿੱਧੂ ਜੀ , SSP ਸਾਹਬ ਹਰ ਮਹੀਨੇ ਆਪਣੀ ਸੈਲਰੀ ਵਿੱਚੋਂ 21,000 ਰੁਪਏ ਜ਼ਰੂਰਤਮੰਦ ਧੀਆਂ ਦੀ ਪੜੁਾਈ ਲਈ ਦਿੰਦੇ ਹਨ ,

 ਇਹ ਹਨ ਸੰਗਰੂਰ ਦੇ SSP ਸਾਹਬ ਮਨਦੀਪ ਸਿੰਘ ਸਿੱਧੂ ਜੀ , SSP ਸਾਹਬ ਹਰ ਮਹੀਨੇ ਆਪਣੀ ਸੈਲਰੀ ਵਿੱਚੋਂ 21,000 ਰੁਪਏ ਜ਼ਰੂਰਤਮੰਦ ਧੀਆਂ ਦੀ ਪੜੁਾਈ ਲਈ ਦਿੰਦੇ ਹਨ , ਪਰ ਇਸ ਵਾਰ ਜਿਹਨਾਂ 4 ਬੱਚੀਆਂ ਦੀ ਮਦਦ ਕਰਨੀ ਸੀ , ਉਹਨਾਂ ਦੀ ਪੜੁਾਈ ਦਾ ਖਰਚਾ 33,000 ਰੁਪਏ ਬਣਦਾ ਸੀ , ਪਰ SSP ਸਾਹਬ ਨੇ ਮਨਾ ਨਹੀਂ ਕੀਤਾ , ਤੇ ਪੂਰੇ SSP 33,000 ਰੁਪਏ ਹੀ ਦਿੱਤੇ | ਆਪ ਸਭ ਨੂੰ ਬੇਨਤੀ ਹੈ ਕਿ ਇਸ ਨੇਕਦਿਲ ਅਫ਼ਸਰ ਦੇ ਚੰਗੇ ਕੰਮ ਲਈ ਹੌਂਸਲਾ ਅਫ਼ਜ਼ਾਈ ਜ਼ਰੂਰ ਕਰੋ