Skip to main content

waiting on a miracle lyrics //ਉਡੀਕ

 ਮਿੰਨੀ ਕਹਾਣੀ          

waiting on a miracle lyrics

 ਉਡੀਕ

ਬੱਸ ਤੇਜ਼ੀ ਨਾਲ ਸੜਕ 'ਤੇ ਦੌੜ ਰਹੀ ਸੀ, ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸ ਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ ਪਰ ਰਾਕੇਸ਼ ਨੂੰ ਨੀਅਤ ਥਾਂ 'ਤੇ ਮਿਲਣ ਦੀ ਖੁਸ਼ੀ 'ਚ ਉਹ ਬਾਵਰੀ ਹੋਈ ਪਈ ਸੀ । 

 ਅੱਜ ਤੋਂ ਤਾਂ ਉਸ ਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ। ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ- ਬਾਰ ਜੋ ਛੱਡ ਆਈ ਸੀ ਉਹ ਕਿਉਂਕਿ ਉਸ ਦੇ ਘਰ ਦੇ ਸ਼ਾਇਦ ਉਨ੍ਹਾਂ ਨੂੰ ਕਦੇ ਮਿਲਣ ਨਾ ਦਿੰਦੇ । 

    ਤਦੇ ਇੱਕ ਦਮ ਬੱਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ ।ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ । ਇੱਕ ਔਰਤ ਲਹੂ - ਲੁਹਾਣ ਹੋਈ ਪਈ ਸੀ ਤੇ ਆਪਣੇ ਮਰੇ ਮੁੰਡੇ ਦੀ ਲਾਸ਼ ਨਾਲ ਚੰਬੜੀ ਉੱਚੀ- ਉੱਚੀ ਰੋ ਰਹੀ ਸੀ।         ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ 'ਚ ਖਲਬਲੀ ਮਚਾ ਦਿੱਤੀ ।

    ਉਹਦੇ ਦੋਵੇਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਇੱਕ ਸੜਕ ਹਾਦਸੇ 'ਚ ਗੁਜ਼ਰ ਗਏ ਸੀ ।"ਹਾਏ ! ਕਿੰਨਾ ਦੁੱਖ ਸਹਾਰਿਆ ਸੀ ਅਸਾਂ 

ਉਦੋਂ ।"

 "ਪਰ ....ਪਰ... ਹੁਣ ਮੇਰੇ ਮਾਂ ਬਾਪ ਇਹ ਸਹਿ ਲੈਣਗੇ ਕਿ ਮੈਂ ......।" "ਨਹੀਂ .....ਨਹੀਂ .....ਕਦੇ ਵੀ   ਨਹੀਂ .....ਹੁਣ ਤਾਂ ਮੈਂ ਹੀ ਉਨ੍ਹਾਂ ਦੀ ਜਾਨ ਹਾਂ। ਹਾਏ! ਉਹ ਤਾਂ ਮਰ ਜਾਣਗੇ ਮੇਰੇ ਬਿਨਾਂ । "

    "ਉਹ ਸਦਮਾ ਤਾਂ ਉਨ੍ਹਾਂ ਨੇ ਰੱਬ ਦੀ ਮਰਜ਼ੀ ਸਮਝ ਕੇ ਬਰਦਾਸ਼ਤ ਕਰ ਲਿਆ, ਪਰ ਇਹ ਸਦਮਾ? ਮੇਰੇ ਕਾਰਨ ਹੋਣ ਵਾਲੀ ਬਦਨਾਮੀ ...........। ਕੀ ਉਹ ?" ਅਰਚਨਾ ਘਬਰਾਈ ".......ਨਹੀਂ .....ਨਹੀਂ ......ਇਹ ਮੈਂ ਕੀ ਕਰਨ ਜਾ ਰਹੀ ਆਂ । ਜਵਾਨੀ ਦੀ ਰੋ 'ਚ ਕਮਲੀ ਹੋਈ ਮੈਂ ਤਾਂ ਭੁੱਲ ਹੀ ਗਈ, ਮੈਨੂੰ ਰੱਬ ਵਾਂਗ ਪਿਆਰ ਕਰਨ ਵਾਲੇ ਮੇਰੇ ਮਾਂ ਬਾਪ ਵੀ ਹਨ ।" 

    ਤੇ ਉਹ ਬਿਨਾਂ ਕੁਝ ਹੋਰ ਸੋਚੇ ਛੇਤੀ ਨਾਲ ਬੱਸ ਤੋਂ ਉਤਰ ਕੇ ਹੋਸਟਲ ਵੱਲ ਚੱਲ ਪਈ। ਤੇ ਸਮਾਨ ਲੈ ਕੇ ਜਿਉਂ ਹੀ ਸ਼ਾਮ ਨੂੰ ਘਰ ਪਹੁੰਚੀ , ਉਹਦੀ ਉਡੀਕ 'ਚ ਅੱਖੀਆਂ ਵਿਛਾਈ ਉਹਦੀ ਮਾਂ ਉਹਨੂੰ ਜੱਫੀ 'ਚ ਲੈ ਕੇ ਬਾਵਰਿਆਂ ਦੀ ਤਰ੍ਹਾਂ ਚੁੰਮਣ ਲੱਗੀ ।

waiting on a miracle lyrics


waiting on a miracle lyrics


mini story

  waiting

waiting meme

 The bus was speeding on the road, but Archana felt that the bus was getting slower and slower.  Even though her last paper was not good today, she was overwhelmed with the joy of meeting Rakesh at the intended place.

  From today she was to be Rakesh's forever.  She had left home to get her love because her family would never let her meet.

     Suddenly the bus stopped.  It came to know that someone has had an accident. Archana looked out of the window.  A woman was lying in a pool of blood and crying loudly, clinging to the body of her dead son.  This scene disturbed Archana's mind.

     His two elder brothers also passed away in a road accident one day.

 then."

  "But ....but... now my parents will bear that I ...."  "No.....no.....never.....now I am their life. Alas! they will die without me."

     "They tolerated that shock as God's will, but this shock? The disgrace caused by me...........is that?"  Archana panicked ".......no.....no......what am I going to do. I was drowned in the tears of youth, I forgot, those who love me like God  So are my parents."

     And without thinking about anything else, she quickly got off the bus and headed towards the hostel.  And as soon as she reached home in the evening with her luggage, her mother, waiting for her, hugged her and started kissing her like a mother-in-law.

waiting meme

 छोटी कहानी

   प्रतीक्षा करना


  बस सड़क पर तेज गति से चल रही थी, लेकिन अर्चना को लगा कि बस धीमी और धीमी हो रही है। भले ही आज उसका पिछला पेपर अच्छा नहीं रहा था, लेकिन वह राकेश से निर्धारित स्थान पर मिलने की खुशी से अभिभूत थी।

   आज से उसे हमेशा के लिए राकेश बनना था। वह अपना प्यार पाने के लिए घर से निकली थी क्योंकि उसका परिवार उसे कभी मिलने नहीं देता था।

      अचानक बस रुक गई। पता चला कि किसी का एक्सीडेंट हो गया है। अर्चना ने खिड़की से बाहर देखा। एक महिला खून से लथपथ पड़ी थी और अपने मृत बेटे के शव से लिपट कर जोर-जोर से रो रही थी। इस दृश्य ने अर्चना के मन को विचलित कर दिया।

      उनके दो बड़े भाई भी एक दिन सड़क दुर्घटना में चल बसे।

  फिर।"

   "लेकिन ....लेकिन ... अब मेरे माता-पिता सहन करेंगे कि मैं ...." "नहीं..... मेरे बिना मर जाएगा।"

      "उन्होंने उस सदमे को भगवान की इच्छा के रूप में सहन किया, लेकिन यह झटका? मेरे द्वारा किया गया अपमान ......... है?" अर्चना घबरा गई ".......नहीं.....नहीं......मैं क्या करने जा रही हूँ। मैं यौवन के आंसुओं में डूबी थी, मैं भूल गई, जो मुझे भगवान की तरह प्यार करते हैं तो हैं मेरे माता पिता।"

      और बिना कुछ सोचे वह जल्दी से बस से उतरी और हॉस्टल की ओर चल पड़ी। और जैसे ही वह शाम को अपना सामान लेकर घर पहुंची, उसकी प्रतीक्षा कर रही उसकी माँ ने उसे गले से लगा लिया और सास की तरह उसे चूमने लगी।

 

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।