Skip to main content

Posts

Showing posts from September, 2021

ਆਪਾਂ ਸਾਰੇ "ਮੂਸਾ ਜੱਟ" ਫ਼ਿਲਮ ਦਾ ਇੰਤਜ਼ਾਰ....

  ਸਤਿ ਸ੍ਰੀ ਅਕਾਲ ਦੋਸਤੋ.. ਅੱਜ ਮੈਂ ਜੋ ਤੁਹਾਨੂੰ ਨਿਊਜ਼ ਦੇਣ ਲੱਗਿਆ ਹਾਂ ,ਉਹ ਦੱਸਦਿਆਂ ਹੋਇਆਂ ਮੈਨੂੰ ਵੀ ਬੁਰਾ ਲੱਗ ਰਿਹਾ ਹੈ ।ਆਪਾਂ ਸਾਰੇ "ਮੂਸਾ ਜੱਟ" ਫ਼ਿਲਮ ਦਾ ਇੰਤਜ਼ਾਰ ਕਰ ਰਹੇ ਸੀ ਕਿ 1ਅਕਤੂਬਰ ਨੂੰ ਉਹ ਪੂਰੇ ਭਾਰਤ ਸਮੇਤ ਵਿਦੇਸ਼ਾਂ ਦੇ ਵਿਚ ਰਿਲੀਜ਼ ਹੋਵੇਗੀ।ਪਰ ਹੁਣ ਉਹ ਸਿਰਫ਼ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ 1ਅਕਤੂਬਰ ਨੂੰ ।ਭਾਰਤ ਵਿਚ ..ਪੰਜਾਬ ਵਿਚ ਉਹ ਫ਼ਿਲਮ 1ਅਕਤੂਬਰ ਨੂੰ ਰਿਲੀਜ਼ ਨਹੀਂ ਕੀਤੀ ਜਾ ਸਕਦੀ.. ਕਿਉਂਕਿ ਉਸ ਨੂੰ ਇੱਥੇ ਅਜੇ ਤੱਕ ਸੈਂਸਰ ਬੋਰਡ ਵੱਲੋਂ ਪਾਸ ਨਹੀਂ ਕੀਤਾ ਗਈ । ਕੀ ਸਾਡੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿਸਾਨਾਂ ਦਾ ਕੋਈ ਵੀ ਮਸਲਾ ਉਹ ਫ਼ਿਲਮਾਂ ਰਾਹੀਂ ਲੋਕਾਂ ਤੱਕ ਪਹੁੰਚੇ ।ਕਿਤੇ ਲੋਕ ਕਿਸਾਨੀ ਅੰਦੋਲਨ ਦਾ ਸਾਥ ਹੋਰ ਜਿਆਦਾ ਨਾ ਦੇਣ ਲੱਗ ਜਾਣ, ਕਿਉਂਕਿ ਇਸ ਫ਼ਿਲਮ ਵਿੱਚ ਕਿਸਾਨਾਂ ਦੇ ਜੋ ਭੈੜੇ ਹਾਲਾਤ ਸਰਕਾਰ ਨੇ ਕੀਤੇ ਹਨ ,ਉਨ੍ਹਾਂ ਨੂੰ ਦਰਸਾਉਂਦੀ ਹੈ ..ਕਿਉਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰਦੇ ਹਨ? ਕਿਸਾਨਾਂ ਦੀਆਂ ਕੀ ਸਮੱਸਿਆ ਹਨ? ਉਨ੍ਹਾਂ ਨੂੰ ਦਰਸਾਉਂਦੀ ਹੋਈ ਇਹ ਫ਼ਿਲਮ ਹੈ। ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਮਸਲੇ ਅਸੀਂ ਇਸ ਫ਼ਿਲਮ ਵਿੱਚ ਉਠਾਏ ਹਨ। ਉਨ੍ਹਾਂ ਨੂੰ ਲੋਕਾਂ ਤਕ ਲਿਜਾਇਆ ਜਾਵੇ। ਇਸ ਕਰਕੇ ਸਰਕਾਰ ਨੇ ਸੈਂਸਰ ਬੋਰਡ ਤੋਂ ਇਸ ਫ਼ਿਲਮ ਨੂੰ ਪਾਸ ਵੀ ਨਹੀਂ ਹੋਣ ਦੇਣਾ। ਸਿਨੇਮੇ ਵਿੱਚ ਲੱਗਣ ਤੋਂ ਪਹਿਲਾਂ ਸੈਂਸਰ ਬੋਰਡ ਦਾ ਪਾਸ ਹੋਣਾ ਜ਼ਰੂਰੀ ਹੈ ।ਕੰਗਨਾ ਵਰਗੀ ਬੇਅਕਲ ਔਰਤ ਦੀਆਂ

ਮੈਨੂੰ ਥੋੜਾ ਸ਼ੱਕ ਸੀ ਕੇ ਉਹ ਅਜੇ ਵੀ ਕਈਆਂ ਨੂੰ ਉਧਾਰ ਸੌਦਾ ਦੇ ਦਿੰਦੇ ਨੇ..

 ਭਾਪਾ ਜੀ ਅੰਗਰੇਜੀ ਦਵਾਈ ਅਕਸਰ ਹੀ ਬਿਨਾ ਖਾਦਿਆ ਸਾਥੋਂ ਚੋਰੀ ਪਾਣੀ ਵਿਚ ਰੋੜ ਦਿਆ ਕਰਦੇ..ਫੇਰ ਵੀ ਪਤਾ ਨੀ ਕਿੱਦਾਂ ਠੀਕ ਹੋ ਕੇ ਹੱਟੀ ਤੇ ਆ ਜਾਇਆ ਕਰਦੇ! ਮੈਨੂੰ ਥੋੜਾ ਸ਼ੱਕ ਸੀ ਕੇ ਉਹ ਅਜੇ ਵੀ ਕਈਆਂ ਨੂੰ ਉਧਾਰ ਸੌਦਾ ਦੇ ਦਿੰਦੇ ਨੇ..! ਇੱਕ ਦੋ ਵੇਰ ਉਧਾਰ ਖਾਤੇ ਵਾਲੀ ਕਾਪੀ ਮੰਗੀ ਤਾਂ ਗੁੱਸਾ ਕਰ ਲਿਆ..ਅਖ਼ੇ ਹੁਣ ਤੂੰ ਮੈਨੂੰ ਸਿਖਾਏਂਗਾ ਕੇ ਹੱਟੀ ਕਿੱਦਾਂ ਚਲਾਉਣੀ ਏ..! ਇੱਕ ਵਾਰ ਜਿਆਦਾ ਹੀ ਢਿਲੇ ਹੋ ਗਏ..! ਮੈਨੂੰ ਸ਼ਹਿਰ ਵਾਲੇ ਕੰਮ ਤੋਂ ਛੁੱਟੀ ਲੈਣੀ ਪੈ ਗਈ..ਅਕਸਰ ਵੇਖਦਾ ਕੁਝ ਲੋਕ ਬਹਾਨੇ ਜਿਹੇ ਨਾਲ ਆਉਂਦੇ..ਭਾਪਾ ਜੀ ਬਾਰੇ ਪੁੱਛਦੇ ਤੇ ਫੇਰ ਬਿਨਾ ਕੁਝ ਲਿਆਂ ਹੀ ਵਾਪਿਸ ਪਰਤ ਜਾਇਆ ਕਰਦੇ..! ਮੈਨੂੰ ਪਤਾ ਸੀ ਕੇ ਉਹ ਸਾਰੇ ਉਧਾਰ ਵਾਲੇ ਖਾਤੇਦਾਰ ਹੀ ਸਨ..! ਉਸ ਦਿਨ ਵੀ ਦਸਾਂ ਕੂ ਸਾਲਾਂ ਦਾ ਹੌਲੀ ਜਿਹੀ ਉਮਰ ਦਾ ਉਹ ਮੁੰਡਾ..ਸੁਵੇਰ ਦਾ ਪਤਾ ਨੀ ਕਿੰਨੀ ਵਾਰੀ ਹੱਟੀ ਅੱਗਿਓਂ ਲੰਘ ਚੁੱਕਾ ਸੀ..! ਉਤਸੁਕਤਾ ਭਰੀਆਂ ਥੱਕੀਆਂ ਜਿਹੀਆਂ ਉਸਦੀਆਂ ਅੱਖੀਆਂ ਹੱਟੀ ਅੰਦਰ ਕਿਸੇ ਨੂੰ ਟਟੋਲਦੀਆਂ ਹੋਈਆਂ ਲਗੀਆਂ..! ਅਖੀਰ ਪੰਜਵੇਂ ਛੇਵੇਂ ਫੇਰੇ ਵੇਲੇ ਕੋਲ ਸੱਦ ਲਿਆ..ਪੁੱਛਿਆ ਕੋਈ ਕੰਮ ਏ..? ਸਿਰ ਖੁਰਕਦਾ ਹੋਇਆ ਆਖਣ ਲੱਗਾ ਜੀ ਬਾਬੇ ਹੁਰਾਂ ਨਾਲ ਕੰਮ ਸੀ..! ਪੁੱਛਿਆ ਕਾਹਦਾ ਕੰਮ? ਝਿਜਕਦਾ ਹੋਇਆ ਆਖਣ ਲੱਗਾ ਜੀ ਘਰੇ ਆਟਾ ਮੁੱਕਾ ਸੀ ਤੇ ਬੀਬੀ ਆਹਂਦੀ ਕੇ ਅੱਜ ਰੋਟੀ ਤਾਂ ਪੱਕਣੀ ਜੇ ਬਾਬੇ ਹੁਰੀਂ ਥੋੜਾ ਉਧਾਰ ਕਰ ਲੈਣ ਤਾਂ..! ਇਸਤੋਂ ਪਹਿਲਾਂ ਕੇ ਮੈਂ ਕੋਈ ਜੁਆ

ਜਦੋ ਮੈ ਆ ਤਸਵੀਰ ਦੇਖੀ ਤਾ ਅੱਖਾਂ ਵਿੱਚ ਪਾਣੀ ਆ ਗਿਆ

  ਜਦੋਂ ਮੈਂ ਆ ਤਸਵੀਰ ਦੇਖੀ ਤਾ ਬੜਾ ਮਨ ਭਾਵਕ ਹੋਇਆ, ਅੱਖਾ ਚ ਪਾਣੀ ਆ ਗਿਆ, ਇੱਹ ਬੱਚਿਆਂ ਦੀ ਮਾਂ ਇੰਨਾ ਵਾਸਤੇ ਚੌਗਾ ਲੈਣ ਗਈ ਹੋਵੇਗੀ, ਪਰ ਵਾਪਸ ਨਹੀਂ ਪਹੁਚੀ, ਬੱਚੇ ਉਡੀਕ ਉਡੀਕ ਕੇ ਭੁੱਖਣ ਭਾਣੇ ਮਰ ਗਏ ਹੋਣੇ ਆ, ਹੁਣ ਬੱਚਿਆਂ ਦੇ ਪਿੰਜਰ ਹੀ ਰਹਿ ਗਏ ਹਨ, ਜਾ ਤਾ ਬੱਚਿਆਂ ਦੀ ਮਾਂ ਨੂੰ ਕਿਸੇ ਪੰਜਰੇ  ਵਿੱਚ ਪਾ ਕੇ ਰੱਖ ਲਿਆ ਹੋਣ, ਜਾ ਫਿਰ ਕਿਸੇ ਨੇ ਮਾਰ ਦਿੱਤਾ ਹੋਣਾ। ਵੀਰ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁਦਾ ਹਾ, ਕੋਈ ਵੀ ਜਾਨਵਰ ਉਨ੍ਹਾਂ ਨੂੰ ਕੈਦ ਨਾ ਕਰੋ, ਕਿਉਂਕ ਉਹਨਾਂ ਦਾ ਵੀ ਘਰ ਹੈ, ਪਰਿਵਾਰ ਹੈ, ਬੱਚੇ ਹਨ, ਜਿੰਦਾ ਆਪਾ ਘਰੋ ਆਪਣੇ ਬੱਚਿਆਂ ਵਾਸਤੇ ਜਾ ਪਰਿਵਾਰ ਵਾਸਤੇ ਕਮਾਉਣ ਨਿਕਲਦੇ ਹਾ, ਫ਼ਿਰ ਪੈਸੇ ਕਮਾਇ ਕੇ ਉਹਨਾਂ ਵਾਸਤੇ ਰਾਸਨ  ਲਿਉਦੇ ਹਾ ਇਸੇ ਤਰ੍ਹਾਂ ਜਾਨਵਰ ਵੀ ਆਪਣੇ ਬੱਚਿਆਂ ਕੁਝ ਨਾ ਕੁਝ ਲੈ ਕੇ ਆਉਦੇ ਹਨ, ਜਿਸ ਤਰ੍ਹਾਂ ਆਪਾ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਾ, ਇੱਥੇ ਤਰਾ ਜਾਨਵਰਾਂ ਨਾਲ ਵੀ ਪਿਆਰ ਕਰਿਆ ਕਰੋ, ਕਦੀ ਵੀ ਕਿਸੇ ਜੀਵ ਜੰਤੂਆਂ ਨੂੰ ਨਾ ਮਾਰੋ  ਧੰਨਵਾਦ

Father day ਫ਼ਾਦਰਜ ਡੇ ਨਈਂ ਬਾਪੂ ਡੇ

 ਫ਼ਾਦਰਜ ਡੇ ਨਈਂ ਬਾਪੂ ਡੇ    20 ਜੂਨ ਨੂੰ ਫਾਦਰਜ਼ ਡੇ ਹੁੰਦਾ ਐ|ਫੇਸਬੁੱਕ ਤੇ ਵਟਸ ਐਪ ਤੇ ਮੈਸੇਜ਼ ਵੇਖਕੇ ਪਿਛਲੇ ਵਾਰ ਆਪਾਂ ਵੀ ਕਹਿਤਾ ਬਾਪੂ ਨੂੰ ,ਅੱਜ਼ ਤਾਂ ਫ਼ੇਰ ਹੈਪੀ ਵਾਲਾ ਫ਼ਾਦਰਜ਼ ਡੇ ਆਂ ਬਾਪੂ|ਤਾਂ ਬਾਪੂ ਕਹਿੰਦਾ ਆਪਣਾ ,ਆਪਾਂ ਨੀਂ  ਮਨਾਉਂਦੇ ਕੋਈ ਫ਼ਾਦਰਜ਼ ਡੇ|ਇਹ ਤਾਂ ਘਟੀਆ ਜਾ  ਕਲਚਰ ਆ,ਬਾਹਰਲੇ ਦੇਸ਼ਾਂ ਦਾ,ਜਿੱਥੇ ਮਾਂ ਬਾਪ ਦੀ ਆਪਸ ਚ ਬਣਦੀ ਨੀਂ,ਤਲਾਕ ਹੋ ਜਾਂਦੇ ਨੇ|ਬੱਚੇ ਜਾਂ ਮਾਂ ਕੋਲ ਰਹਿੰਦੇ, ਜਾਂ ਬਾਪ ਕੋਲ|ਬਿਜ਼ੀ ਸ਼ੈਡਿਊਲ ਚ ਕਿਸੇ ਨੂੰ ਫ਼ੁਰਸਤ ਹੀ ਨੀਂ ਹੁੰਦੀ, ਮਾਂ-ਬਾਪ ਨਾਲ ਗੱਲ ਕਰਨ ਦੀ ਵੀ|ਨਾ ਮਾਂ-ਬਾਪ ਕੋਲ ਵਕਤ ਹੁੰਦਾ ਬੱਚਿਆਂ ਵਾਸਤੇ।ਇਸਲਈ ਫ਼ਾਦਰਜ਼ ਡੇ ,ਮਦਰਜ਼ ਡੇ ਮਨਾ ਲੈਂਦੇ ਨੇ।ਇੱਕ ਖਾਸ ਦਿਨ ਫਾਦਰ ਜ਼ਾਂ ਮਦਰ ਨੂੰ ਮਿਲ ਆਉਂਦੇ ਨੇ,ਕੇਕ ਕੱਟਦੇ ਨੇ,ਪਾਰਟੀ ਕਰਦੇ ਨੇ।      ਆਪਣੇ ਤਾਂ ਫ਼ਾਦਰ ਮਦਰ ਨਾਲ ਤਾਂ ਰਹਿੰਦੇ ਨੇ ,ਤਾਂ ਆਪਾਂ ਨੂੰ ਕੀ ਜ਼ਰੂਰਤ ਐ ਇਹਨਾਂ ਦਿਨਾਂ ਦੀ|ਆਪਣਾ ਤਾਂ ਹਰ ਦਿਨ ਹੀ ਫ਼ਾਦਰ ਡੇ ,ਮਦਰ ਡੇ ਆਂ|ਮਾਪਿਆਂ ਦੀ ਸੇਵਾ,ਪਿਆਰ ਤੇ ਮਾਣ ਸਤਿਕਾਰ ਆਪਣੇ ਕਲਚਰ ਦਾ ਹੀ ਹਿੱਸਾ ਹੈ|ਬਚਪਨ ਤੌਂ ਹੀ ਸਾਡੇ ਮਾਪੇ ਆਪਣੇ ਮਾਪਿਆਂ ਦੀ ਸੇਵਾ ਟਹਿਲ ਕਰਦੇ ਆਉਂਦੇ ਨੇ ਤੇ ਅਸੀਂ ਉਹਨਾਂ ਦੀ।ਪਿਆਰ,ਸਤਿਕਾਰ, ਇੱਜ਼ਤ,ਮਾਣ,ਲੜਾਈ ਤੇ ਫੇਰ ਪਿਆਰ ਇਹ ਤਾਂ ਇੱਥੇ ਰੋਜ਼ ਦੀ ਕਹਾਣੀ ਐ।ਮਾਂ-ਬਾਪ ਬੱਚਿਆਂ ਨੂੰ ਪਾਲਦੇ ਨੇ ਤੇ ਬੱਚੇ ਮਾਂ-ਬਾਪ ਦੀ ਸੇਵਾ ਕਰਦੇ ਨੇ,,ਉਹਨਾਂ ਦੀਆਂ ਨਿੱਕੀਆਂ-ਵੱਡੀਆਂ ਖੁਸ਼ੀਆਂ ਦਾ ਖਿਆਲ ਰੱਖਦੇ ਨੇ।    ਬਾਪੂ ਦੀ ਗੱਲ ਸ

ਅਣਜੰਮੀ ਧੀ

 ਅਣਜੰਮੀ ਧੀ  ਪਾਪਾ ਆਹ ਰਿਪੋਰਟਾ? ਓਹ ਮਾਈ ਗੋਡ। ਸੂਗਰ ਫਾਸਟਿੰਗ ਇੱਕ ਸੋ ਚਾਲੀ, ਯੂਰਿਕ ਐਸਿਡ ਛੇ ਪੁਆਇੰਟ ਪੰਜ, ਪਰੋਸਟਰੇਟ ਇਨਲਾਰਜਡ ਫੋਰਟੀ ਟੂ ਗਰਾਮ, ਮਲਟੀ ਸਟੋਨ ਇੰਨ ਗਾਲ੍ਹ ਬਲੈਡਰ।ਵੇਟ ਅਬਵ ਹੰਡਰਡ, ਹੋਰ ਲੈ ਈ ਸੀ ਜੀ ਵੀ ਮੱਚ ਚੇਂਜ।ਕੀ ਹੋ ਗਿਆ ਪਾਪਾ ਤੁਹਾਨੂੰ ? ਸਿਹਤ ਪੱਖੋ ਇੰਨੇ ਲਾਪਰਵਾਹ। ਪਾਪਾ ਤੁਸੀ ਤਾਂ ਅਜਿਹੇ ਨਹੀ ਸੀ। ਪਰ ਕਿਉ ਪਾਪਾ? ਹੈਰਾਨੀ ਗੁੱਸਾ ਤੇ ਬੇਬਸੀ ਸਪਸਟ ਝਲਕ ਰਹੀ ਸੀ ਉਸ ਦੇ ਚੇਹਰੇ ਤੇ। ਮੈਕਸ ਹਸਪਤਾਲ ਦੀਆਂ ਜਰਨਲ ਚੈਕ ਅੱਪ ਦੀਆਂ ਮੇਰੀਆਂ  ਸਾਰੀਆਂ ਰਿਪੋਰਟਾਂ ਉਸ ਦੇ ਹੱਥ ਵਿੱਚ ਸਨ। ਕਲ੍ਹ ਹੀ ਤਾਂ ਉਹ ਆਈ ਸੀ ਕਾਲਜੋ।ਸਿਰਫ ਦੋ ਹੀ ਮਹੀਨਿਆਂ ਦੀ ਛੁੱਟੀ ਸੀ ਤੇ ਫਿਰ ਇੰਟਰਨਸਿaਪ ਲਈ ਕਿਸੇ ਹਸਪਤਾਲ ਚਲੀ ਜਾਵੇਗੀ ਛੇ ਮਹੀਨਿਆਂ ਲਈ।ਫਿਰ ਉਸਨੇ ਵੱਡੀ ਡਾਕਟਰ ਬਣ ਜਾਣਾ ਹੈ ।ਤੇ ਅੱਜ ਮੇਰੇ ਬੈਡ ਰੂਮ ਦੀ ਸਫਾਈ ਕਰਦੀ ਉਸਨੁੰ ਇਹ ਰਿਪੋਰਟਾਂ ਮਿਲੀਆਂ ਲੱਗਦੀਆਂ ਸਨ। ਬੇਟਾ ਇਹ ਤਾਂ ਆਮ ਜਿਹਾ ਚੈਕਅਪ ਸੀ ਤੇ ਤੇਰੇ ਡਾਕਟਰ ਅੰਕਲ ਨੇ ਹੀ ਆਖਿਆ ਸੀ। ਮੈ ਥੋੜਾ ਸਪਸaਟ ਕਰਨ ਦੀ ਕੋਸਿਸ ਕੀਤੀ। ਨਹੀ ਪਾਪਾ। ਬੀ ਕੋਂਸੀਅਸa ਆਬਾਊਟ ਯੂਅਰ ਹੈਲਥ। ਤੁਹਾਡਾ ਮਿੱਠਾ ਅੱਜ ਤੋ ਪੂਰੀ ਤਰਾਂ ਬੰਦ। ਬਿਲਕੁਲ ਫਿੱਕੀ ਕੋਫੀ। ਫਿੱਕਾ ਦੁੱਧ। ਨੋ ਬਰਫੀ ਲੱਡੂ, ਕੇਲਾ, ਅੰਗੂਰ, ਚੀਕੂ, ਸੰਕਰਗੰਦੀ ਸਭ ਬੰਦ। ਮਿਸੀ ਖੁਸਕ ਰੋਟੀ ਉਹ ਵੀ ਸਿਰਫ ਦੋ ਹੀ ।ਮਲਾਈ ਘਿਉ ਸਭ ਬੰਦ। ਸਿਰਫ ਕੱਦੂ ਕਰੇਲੇ ਦੀ ਸਬਜੀ ਉਹ ਵੀ ਕਨੋਲਾ ਤੇਲ ਚ ਬਣੀ। ਹਾਂ ਪੋਹਾ ਦਲੀਆ ਖਿਚੜੀ

ਮਾਸੀ ਕਹਾਣੀ.....

 ਸਾਡੇ ਘਰ ਦੇ ਸਾਹਮਣੇ ਰਹਿੰਦੀ ਸੀ ਓਹ।  ਮੈ ਗੁਆਂਡੀ ਨਾਤੇ ਉਸਨੁ ਮਾਸੀ ਆਖਦਾ ਸੀ।   ਬਿਲਕੁਲ  ਆਮਨੇ ਸਾਹਮਣੇ ਸੀ ਘਰ ਸੀ ਸਾਡਾ ਤੇ ਮਾਸੀ ਦਾ ।  ਪਰ ਸਾਡੀ ਬੈਠਕ ਦੇ ਬਾਰ ਮੂਹਰੇ ਓਹਨਾ ਦੀ ਸੀਵਰ ਦੀ ਹੋਦੀ ਸੀ।  ਇੱਕ ਦਿਨ ਮਾਸੀ ਘਰੇ ਪਿਆ ਪਿਆ ਅੰਬ ਦਾ ਆਚਾਰ ਖਰਾਬ ਹੋ ਗਿਆ ਉੱਲੀ ਲਗ ਗਈ।  ਤੇ ਸਾਡੀ ਮਾਸੀ ਉਸਨੁ ਗਲੀ ਚ ਸੁਟਣ ਆ ਗਈ।  ਤੇ ਉਸਨੇ ਸੀਵਰ ਵਾਲੇ ਹੋਦ ਦੇ ਉਪਰ ਜਿਥੇ ਓਹ ਆਮ ਕਰਕੇ ਕੂੜਾ ਯਾ ਝੂਠ ਸੁਟਦੇ ਸਨ।  ਆਚਾਰ ਵਾਲਾ ਡਿੱਬਾ ਮੂਧਾ ਮਾਰ ਦਿੱਤਾ।  ਪਰ ਜਦੋ ਮਾਸੀ ਨੇ ਦੇਖਿਆ ਕਿ ਨੀਚੈ ਤਾਂ ਆਚਾਰ ਬਹੁਤਾ ਖਰਾਬ ਨਹੀ ਹੈ ਅਜੇ ਠੀਕ ਪਿਆ ਹੈ।  ਮਾਸੀ ਦਾ ਮਨ ਬਦਲ ਗਿਆ।  ਮਾਸੀ ਨੇ ਗਾਲੀ ਦੇ ਦੋਹਾਂ ਪਾਸੇ ਦੇਖਿਆ ਕੀ ਕਿਤੇ ਉਸਨੁ ਕੋਈ ਦੇਖ ਤੇ ਨਹੀ ਰਿਹਾ। ਤੇ ਮਾਸੀ ਨੇ ਫੁਰਤੀ ਨਾਲ  ਉਸ ਕੂੜੇ ਦੇ ਢੇਰ ਅਰੇ ਸੀਵਰ ਵਾਲੀ ਹੋਦੀ  ਤੇ ਪਿਆ ਆਚਾਰ ਵਾਪਿਸ ਚੁਕ  ਲਿਆ।  ਪਰ ਮਾਸੀ ਨੂ ਇਹ ਨਹੀ ਸੀ ਪਤਾ ਕਿ ਬੈਠਕ ਦੀ ਜਾਲੀ ਰਾਹੀ  ਮੈ ਸਬ ਕੁਝ ਦੇਖ ਰਿਹਾ ਸੀ।  ਤੇ ਭਾਈ ਸੋਹਂ ਦੇਵੀ ਦੀ ਮ,ਰਿਹਾ ਮੈਥੋਂ ਵੀ ਨਾ ਗਿਆ ਤੇ ਮੈ ਮਾਸੀ ਦੀ ਨੂੰਹ ਕੋਲੇ ਗਲ ਕਰ ਦਿੱਤੀ।  ਫੇਰ ਕੀ ਸੀ ਮਾਸੀ ਨਾਲ ਜਿਹੜੀ ਡੋਗੀ ਖਾਣੀ ਹੋਈ।  ਓਹ ਕਦੇ ਕਿਸੇ ਸੱਸ ਨੇ ਵੀ ਆਪਣੀ ਨੂੰਹ ਨਾਲ ਨਹੀ ਕੀਤੀ ਹੋਣੀ।  ਸੌਰੀ ਮਾਸੀ ਮੈ ਤੇਰਾ ਗੁਨਾਹਗਾਰ ਹਾਂ। ਉਂਜ ਕਦੇ ਕਦੇ ਥੱਲੇ ਡਿੱਗੀ ਮੂੰਗਫਲੀ ਮੈਂ ਕਈ ਵਾਰੀ ਚੁੱਕ ਕੇ ਖਾਧੀ ਹੈ।

ਨਾਮ ਹਰਚਰਨ ਸਿੰਘ ਪਿੰਡ ਪੂਰਨਪੂਰ ਯੂ,ਪੀ

 ਨਾਮ ਹਰਚਰਨ ਸਿੰਘ  ਪਿੰਡ ਪੂਰਨਪੂਰ  ਯੂ,ਪੀ ਕਿਸੇ ਮਾਂ ਦਾ ਹੀਰੇ ਵਰਗਾ ਪੁੱਤ ਮਾਰ ਦਿੱਤਾ, ਕੁੱਟ ਮਾਰ ਕੇ ਵੀ ਸਮਝਾ ਸਕਦੇ ਸੀ, ਖੇਡਣ- ਮੱਲਣ ਦਾ ਇਹ ਟਾਇਮ ਸੀ ਉਸਦਾ ਕੁੜੀ ਵਾਲਿਆ ਬਹੁਤ ਮਾੜਾ ਕੀਤਾ, ਮੰਨਿਆ ਮੁੰਡਾ ਗਲਤ ਆ ਪਰ ਗਲਤੀ ਦੀ ਸਜਾ ਇੰਨੀ ਵੱਡੀ ਨਹੀ ਸੀ ਬਣਦੀ। ਜੇ ਮਾਰਨਾ ਹੀ ਸੀ ਤਾ ਆਪਣੀ ਕੁੜੀ ਨੂੰ ਵੀ ਮਾਰ ਦਿੰਦੇ, ਤਾੜੀ ਦੋਵੇ ਹੱਥਾਂ ਨਾਲ ਹੀ ਵੱਜਦੀ ਆ, 4 ਭੈਣਾ ਦਾ ਕੱਲਾ ਕੱਲਾ ਭਰਾ ਸੀ ਸਿਰ ਤੇ ਪਿਉ ਵੀ ਨਹੀ ਸੀ ਸੋਚੋ ਉਸ ਮਾਂ ਤੇ ਕੀ ਬੀਤ ਰਹੀ ਹੋਵੇਗੀ, ਬਹੁਤ ਬਹੁਤ ਮਾੜਾ ਕੀਤਾ ਕੁੜੀ ਵਾਲਿਆ ਨੇ। ਬਸ ਹੁਣ ਕੁੜੀ ਵਾਲਿਆ ਨੂੰ ਬਣਦੀ ਸਜਾ ਦੇ ਕੇ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਵਾਹਿਗੁਰੂ ਪਰਿਵਾਰ ਨੂੰ ਭਾਣਾਂ ਮੰਨਣ ਦਾ ਬੱਲ- ਬੱਖਸ਼ੇ ਤੇ ਆਤਮਾ ਨੂੰ ਸ਼ਾਂਤੀ ਦੇਵੇ। 🙏🙏😭😭

ਧੀ ਤੋਰ ਦਿੱਤੀ, And gave birth to a daughter .....?

 ਤੇ ਧੀ ਤੋਰ ਦਿੱਤੀ ............। ਅੰਦਰ ਜਾਂਦੇ ਹੀ  ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਇੱਕ ਪਾਸੇ ਵਿਆਹ ਦੀਆਂ ਰਸਮਾਂ  ਹੋ ਰਹੀਆਂ ਸਨ ਤੇ ਦੂਜੇ ਪਾਸੇ ਜਨਾਨੀਆਂ ਆਪਣੇ ਸੋਰ ਗੁੱਲ ਚ ਮਸਤ ਸਨ ਤੇ ਕੁਝ ਕੁ ਸਿੱਠਣੀਆਂ ਗਾ ਰਹੀਆਂ ਸਟ । ਲੋਕ ਸ਼ਰਧਾ ਤੇ ਖੁਸ਼ੀ  ਨਾਲ ਬੈਠੇ ਵਿਆਹ ਦੀਆਂ ਰਸਮਾਂ  ਨੂੰ ਦੇਖ ਰਹੇ ਸਨ।  ਅਸੀਂ ਦੋਹਾਂ ਨੇ ਨਮਸਕਾਰ ਕੀਤੀ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ  ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿਛੇ ਲੈ ਗਈ ਉਨ੍ਹੀ ਦਿਨੀ ਮੇਰੀ ਇਕ ਕਹਾਣੀ ‘ਕੌਡਾ ਸੱਚ  ਪੰਜਾਬੀ ਦੇ ਇੱਕ ਅਖਬਾਰ ਵਿੱਚ ਛਪੀ ਸੀ। “ਸਰ ਜੀ ਤੁਹਾਡੀ ਅਖਬਾਰ ਵਿੱਚ ਛਪੀ ‘ਕਹਾਣੀ ਕੋੜਾ ਸੱਚa ਬਹੁਤ ਵਧੀਆ ਲੱਗੀ । ਫਰਾਮ ਦੀਪ।ਮੈਨੂ ਇੱਕ ਐਸ.ਐਮ.ਐਸ. ਪ੍ਰਾਪਤ ਹੋਇਆ । “ਸੂਕਰੀਆ ਜੀ, ਤੁਸੀ ਕੀ ਕਰਦੇ ਹੋ? ਕੀ  ਤੁਸੀ ਟੀਚਰ ਹੌ ?' ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ। “ਨਹੀਂ ਜੀ ,ਮੈ ਪੜਦੀ ਹਾਂ, ਟੀਚਰ ਨਹੀਂ ਹਾਂ। ਫਰਾਮ ਦੀਪ ' ਇਹ ਜਵਾਬ ਆਇਆ। “ ਪਲੀਂਜ  ਤੁਸੀ ਕੋਮੇਟ ਲਿਖੋ ਕਿ ਇਹ ਕਹਾਣੀ ਤੂਹਾਨੂ ਕਿਉਂ ਅੱਛੀ ਲਗੀ।ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ  ਇੱਛਾ ਹੁੰਦੀ ਹੈ। ਕਿ ਪਾਠਕ ਉਸਨੂੰ ਕਿਉ ਪਸੰਦ ਕਰਦੇ ਹਨ'। ਮੈਂ ਫਿਰ ਮੈਸੈਜ ਰਾਹੀ ਪੁਛਿਆ । “ਅਜ ਤੇ ਲੇਟ ਹੋ ਗਈ

ਅੱਜ ਦਾ ਸਮਾਂ ,ਬੀਤਿਆ ਹੋਇਆ ਸਮਾਂ

 ਅੱਜ ਦਾ ਸਮਾਂ ਬੀਤਿਆ ਹੋਇਆ ਸਮਾਂ ਇਹ                          ਉਹ    ਗੱਦਾ ਆਇਆ  ,                             ਜੁੱਲੀਆ ਗਈਆਂ    ਮਹਿਲ ਬਣਾਇਆ,                           ਕੁੱਲੀਆਂ ਗਈਆਂ    ਲੈਟਰ ਪਾਇਆ,                               ਥੰਮੀਆ ਗਈਆਂ    ਚਾਹਟਾ  ਆਇਆ,                            ਲੱਸੀਆ  ਗਈਆਂ    ਪੀਜ਼ਾ ਆਇਆ,                               ਮਿੱਸੀਆਂ ਗਈਆਂ    ਬਰਗਰ ਆਇਆ,                            ਚੂਰੀਆਂ ਗਈਆਂ    ਮੋਬਾਇਲ ਆਇਆ,                          ਚਿੱਠੀਆ ਗਈਆਂ    ਸਹਿਰ ਵਸਾਇਆ,                             ਮਿੱਟੀਆਂ ਗਈਆਂ    ਟੀ ਵੀ ਆਇਆ,                               ਪੜਾਈਆਂ ਗਈਆਂ    ਕੰਪਿਊਟਰ ਆਇਆ,                         ਲਖਾਈਆ  ਗਈਆਂ    ਏ ਸੀ ਆਇਆ,                               ਛਾਵਾਂ ਗਈਆਂ        ਪੈਲਸ ਆਇਆ,                               ਸਰਾਵਾਂ ਗਈਆਂ    ਟਿਉਬਵੈਲ ਲਾਇਆ,                          ਖੂਹੀਆਂ ਗਈਆਂ    ਪਿੰਜਰਾ ਆਇਆ                                ਚੂਹੀਆਂ ਗਈਆਂ         ਟਰੈਕਟਰ🚜 ਆਇਆ ,                     ਪੰਜਾਲੀਆਂ ਗਈਆਂ     ਲਾਬੂ ਆਇਆ,                                 ਪਰਾਲੀਆ ਗਈਆਂ     ਸਕੂਟਰ ਆਇਆ,                              ਤੋਰਾਂ ਗਈਆਂ    

ਕੁਦਰਤ ਨਾਰਾਜ਼ ਹੈ। ਧਰਤੀ ਉਤੇ ਆਕਸੀਜਨ ਦੀ ਕਮੀਂ ਪੈ ਰਹੀ ਹੈ।

 ਕੁਦਰਤ ਨਾਰਾਜ਼ ਹੈ। ਧਰਤੀ ਉਤੇ ਆਕਸੀਜਨ ਦੀ ਕਮੀਂ ਪੈ ਰਹੀ ਹੈ। ਮਨੁੱਖ ਦੀਆਂ ਗਲਤੀਆਂ 'ਚੋਂ ਉਪਜੀ ਬਿਮਾਰੀ ਨੇ ਦੁਨੀਆਂ ਭਰ ਦੇ ਹੰਕਾਰ ਨੂੰ ਤੋੜ ਦਿੱਤਾ ਹੈ। ਮਨੁੱਖੀ ਅੱਖਾਂ ਨਾਲ ਨਾ ਵੇਖੇ ਜਾਣ ਵਾਲੇ ਕੋਰੋਨਾ ਅੱਗੇ ਸਾਰੀਆਂ ਮਿਸਾਇਲਾਂ ਫੇਲ ਹੋ ਗਈਆਂ। ਜਹਾਜ ਅਸਮਾਨਾਂ 'ਚੋਂ ਉਤਾਰੀ ਰੱਖੇ। ਬੇਵਜ੍ਹਾ ਬੋਲਣ ਵਾਲੇ ਮੂੰਹ ਮਾਸਕਾਂ ਨੇ ਬੰਨ੍ਹ ਦਿੱਤੇ। ਪਿਛਲੇ ਵਰੇ ਮਾਰਚ ਮਹੀਨੇ ਆਸਮਾਨ ਤੇ ਨਦੀਆਂ ਸਾਫ ਹੋ ਗਈਆਂ। ਲੇਕਿਨ ਖੌਫ ਘਟਦਿਆਂ ਹੀ ਮਨੁੱਖ ਦੀਆਂ ਹਰਕਤਾਂ ਫਿਰ ਸ਼ੁਰੂ ਹੋ ਗਈਆਂ ਤੇ ਆਸਮਾਨ, ਜ਼ਮੀਨ ਤੇ ਪਾਣੀ ਮੁੜ ਪਲੀਤ ਹੋਣਾ ਸ਼ੁਰੂ ਹੋ ਗਿਆ ਹੈ। ਜ਼ਿੰਦਗੀ ਦੇ ਕਈ ਅਣਦਿਖੇ ਸੱਚ ਸਾਹਮਣੇ ਆਏ ਸਨ, ਜੋ ਜਲਦੀ ਹੀ ਭੁੱਲ ਗਏ। ਹੁਣ ਇਕ ਵਾਰ ਫਿਰ ਤਸਵੀਰਾਂ ਮਨ ਨੂੰ ਝੰਜੋੜ ਰਹੀਆਂ ਹਨ। ਮਨੁੱਖ ਦੇ ਗੁਨਾਹ ਬੇਸ਼ੁਮਾਰ ਨੇ... ਆਖਿਰ ਕੁਦਰਤ ਸਾਨੂੰ ਕਦੋਂ ਤੱਕ ਮੁਆਫ ਕਰਦੀ ਰਹੇਗੀ। ਦਿਲ ਨੂੰ ਸੂਹ ਲੈਣ ਵਾਲੀਆਂ ਨੇ ਤਸਵੀਰਾਂ👇👇👇 ਕੁਦਰਤ🌿🍃 ਨਾਲ ਪਿਆਰ ਕਰੋ👇👇👇👇 ਰੁੱਖ🌲🌳🌴 ਲਗਾਓ ਜੀਵਨ ਬਚਾਓ ਆਕਸੀਜਨ ਦੀ ਕਮੀ Nature is angry. The earth is running out of oxygen. The disease caused by human error has shattered the pride of the world. All the missiles failed in front of the unseen corona. Keep the plane down from the skies. Nonsensical mouths were covered by masks.

20 ਹਜ਼ਾਰ ਰਿਸਵਤ ਲੈਦਾ ਪੁਲਿਸ ਵਾਲਾ ਰੰਗੇ ਹੱਥੀ ਕਾਬੂ

 20 ਹਜ਼ਾਰ ਰਿਸ਼ਵਤ ਲੈਂਦਾ ਪੁਲਿਸ ਵਾਲਾ ਰੰਗੇ ਹੱਥੀ ਕਾਬੂ, ਮੋਕੇ ਤੇ ਬਣੀ ਵੀਡੀਓ,  20 ਨੋਟਾਂ ਦੀਆਂ ਪਹਿਲਾਂ ਹੀ ਫੋਟੋ ਕਾਪੀਆਂ ਕਰ ਕੇ ਰੱਖ ਲਈਆਂ ਸੀ। ਤਾਂ ਕੇ ਬਆਦ ਵਿੱਚ ਪੁਲਿਸ ਵਾਲਾ ਮੁੱਕਰ ਨਾ ਜਾਵੇ ਦੇਖੋ ਵੀਡੀਓ 👇👇👇

ਪਰਾਣੀਆ ਯਾਦਾ ਗੱਡਾ , ਇਹ ਗੱਡਾ ਤਿਆਰ ਕੀਤਾ ਬੀਈ ਨ੍ ਦੇਖਦੇ ਆ ਕਿੰਨੇ ਲਾਇਕ ਮਿਲਦੇ ਆ

 ਗੱਡਾ ਪੁਰਾਣੇ ਜ਼ਮਾਨੇ ਤੋਂ ਵਰਤੀਦਾ ਆ ਰਿਹਾ ਹੈ, ਢੋਵਾ ਢਵਾਈ ਦਾ ਦੋ ਪਹੀਆਂ ਵਾਲਾ ਸਾਧਨ ਹੈ ਇਹ ਆਮ ਤੋਰ ਤੇ ਬੋਲਦਾ ਨਾਲ ਖਚਿਆ ਜਾਦਾ ਹੈ। 👇👇👇 ਪੰਜਾਬੀ ਲੋਕ ਗੀਤਾਂ ਵਿੱਚ ਗੱਡੇ ਦਾ ਜਿਕਰ ਆਉਂਦਾ ਹੈ  ਗੱਡੇ ਗਡੀਰੇ ਵਾਲਿਆਂ ਗੱਡਾ ਹੋਲੀ ਤੋਰ ਮੇਰੇ ਕੰਨਾਂ ਦੀਆਂ ਹਿਲਣ ਵਾਲੀਆਂ  ਤੇ ਦਿਲ ਨੂੰ ਪੇੈਦੇ ਹੌਲ ਤੇਰੇ ਝੁਮਕੇ ਲੈਣ ਹਲਾਰੇ ਨੀ ਗੱਡੇ ਤੇ ਜਾਦੀਏ ਮੁਟਿਆਰੇ  ਮੇਰੇ ਗੱਡੇ ਤੇ ਚੜ ਬਚਨੋ ਤੈਨੂੰ ਸਿਮਲੇ ਦੀ ਸੈਰ ਕਰਾਵਾਂਗੀ ਗੱਡਾ ਆ ਗਿਆ ਸੰਦੂਕੋ ਖਾਲੀ ਬਹੁਤਿਆਂ ਭਰਾਵਾਂ ਵਾਲੀਏ।  Gajada is leaving from time immemorial, transportation is the two wheeled means of transportation.  3   3   It is good to mention Gazette in Punjabi folk songs   Gaddi Gadri Bajwa Holi Tor   Girls moving my ears, and my heart pounding   Farewell to your earrings   Beware of my roar, I will take you for a walk in Simla   The ark came empty many friends

ਰਾਬੀਆ ਉਮਰ 21 ਸਾਲ , ਇਹਨਾਂ ਨੂੰ ਦਿੱਲੀ ਪੁਲੀਸ ਡਿਫੈਂਸ ਦੀ ਨੌਕਰੀ ਕਰਦੇ ਹੋਏ ਸਿਰਫ 4 ਮਹੀਨੇ ਹੀ ਹੋਏ ਸੀ।

 #ਭਾਰਤ_ਮਹਾਨ ਕੀ ਰਾਬੀਆ ਦਾ ਇਹ ਕਸੂਰ ਸੀ ਕਿ ਉਹ ਇਕ ਕੁੜੀ ਸੀ ? ਕੀ ਰਾਬੀਆ ਦਾ ਇਹ ਕਸੂਰ ਸੀ ਕਿ ਉਹ ਕਿਸੇ ਦੀ ਧੀ ਸੀ ? ਕੀ ਰਾਬੀਆ ਦਾ ਇਹ ਕਸੂਰ ਸੀ ਕਿ ਉਹ ਕਿਸੇ ਦੀ ਭੈਣ ਸੀ ?  ਰਾਬੀਆ ਉਮਰ 21 ਸਾਲ , ਇਹਨਾਂ ਨੂੰ ਦਿੱਲੀ ਪੁਲੀਸ ਡਿਫੈਂਸ ਦੀ ਨੌਕਰੀ ਕਰਦੇ ਹੋਏ ਸਿਰਫ 4 ਮਹੀਨੇ ਹੀ ਹੋਏ ਸੀ। 27 ਅਗਸਤ ਦੀ ਸ਼ਾਮ ਰਾਬੀਆ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਰਹਿੰਦੀ ਸੀ ਜੋ ਅਪਣੇ ਘਰ ਨਹੀਂ ਪਾਰਤੀ ਸੀ ਤਾਂ ਪ੍ਰੇਸ਼ਾਨ ਹਾਲ ਵਿੱਚ ਘਰਦਿਆਂ ਨੇ ਹਰ ਥਾਂ ਲੱਭਿਆ, ਪੁਲੀਸ ਥਾਣੇ ਗਏ, ਕੁਲੈਕਟਰ ਦੇ ਗਏ ਪਰ ਕਿਤੋਂ ਵੀ ਮਦਦ ਨਹੀਂ ਮਿਲੀ। ਫਿਰ ਪਤਾ ਲੱਗਾ ਰਬੀਆ ਦਾ ਬਹੁਤ ਬੇਰਹਿਮੀ ਨਾਲ ਕਤਲ ਹੋ ਚੁੱਕਾ ਹੈ। ਇਹਨੀ ਬੇਰਹਿਮੀ ਨਾਲ ਕਿ ਲਿਖਦੇ ਹੋਏ ਵੀ ਹੱਥ ਕੰਬ ਜਾਣ। ਰਾਬੀਆ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ। 4-4 ਲੋਕਾਂ ਨੇ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ, ਤਕਰੀਬਨ 50 ਵਾਰ ਚਾਕੂ ਮਾਰਿਆ ਗਿਆ, ਹੈਵਾਨੀਅਤ ਦੀ ਹਰ ਹੱਦ ਪਾਰ ਕਰ ਦਿੱਤੀ ਕਿ ਲਿਖਦੇ ਹੋਏ ਵੀ ਸ਼ਰਮ ਆ ਰਹੀ ਹੈ ਤੇ ਇਸ ਹੈਵਾਨੀਅਤ ਵਿੱਚ ਉਸਦੇ ਨਾਲ ਕੰਮ ਕਰਨ ਵਾਲੀ ਇੱਕ ਕੂੜੀ ਵੀ ਸ਼ਾਮਿਲ ਸੀ। ਇਹ ਰਾਬੀਆ ਹੈ ਦਾਮਿਨੀ ਨਹੀਂ ਜਿਸਦੇ ਲਈ ਪੂਰਾ ਮੁਲਕ ਦੇ ਲੋਕ ਸੜਕਾਂ ਤੇ ਆ ਜਾਣ । ਰਾਬੀਆ ਦੇ ਲਈ ਆਵਾਜ ਉਠਾਓ। ਉਹ ਵੀ ਇਸ ਮੁਲਕ ਦੀ ਧੀ ਹੈ।ਅੱਜ ਰਬੀਆ ਦੇ ਲਈ ਚੁੱਪ ਰਹੇ ਤਾਂ ਕੱਲ ਕੋਈ ਹੋਰ ਹੋਏਗੀ। ਸਰਕਾਰਾਂ ਨੇ ਤਾਂ ਚੁੱਪ ਹੀ ਰਹਿਣਾ ਹੈ ਹਕੂਮਤ ਨੂੰ ਸ਼ਰਮ ਆਉਣੀ ਚਾਹੀਦੀ ਹੈ  ਇਸ ਦੇਸ਼ ਵਿੱਚ ਧੀ ਬਚਾਓ ਧ

ਦਿੱਲੀ ਨੂੰ ਸਫ਼ਰ ਕਰਨ ਵਾਲੇ ਇਹਨਾਂ ਠੱਗਾਂ ਕੋਲੋਂ ਬੱਚਕੇ👉 ਇਹ ਜਾਨਕਾਰੀ ਸਭ ਨਾਲ ਸਾਂਝੀ ਕਰੇਉ ਇਹ ਜਿਹੜੀ ਤਸਵੀਰ ਐ ਇਹ ਪੰਜਾਬ ਤੋ ਦਿੱਲੀ ਜਾਣ ਵੇਲੇ ਰਸਤੇ ਵਿੱਚ ਢਾਬਾ ਆਉਦਾ ਆ ਜਿਸਦਾ ਨਾ ਮਯੂਰ ਡੀਲਕਸ ਪੰਜਾਬੀ ਢਾਬਾ

 ਦਿੱਲੀ ਨੂੰ ਸਫ਼ਰ ਕਰਨ ਵਾਲੇ ਇਹਨਾਂ ਠੱਗਾਂ ਕੋਲੋਂ ਬੱਚਕੇ👉 ਇਹ ਜਾਨਕਾਰੀ ਸਭ ਨਾਲ ਸਾਂਝੀ ਕਰੇਉ ਇਹ ਜਿਹੜੀ ਤਸਵੀਰ ਐ ਇਹ ਪੰਜਾਬ ਤੋ ਦਿੱਲੀ ਜਾਣ ਵੇਲੇ ਰਸਤੇ ਵਿੱਚ ਢਾਬਾ ਆਉਦਾ  ਆ ਜਿਸਦਾ ਨਾ ਮਯੂਰ ਡੀਲਕਸ ਪੰਜਾਬੀ ਢਾਬਾ ਜਿਨੀਆ ਵੀ ਪ੍ਰਾਈਵੇਟ ਬੱਸਾ ਜਲੰਧਰ ਅੰਮ੍ਰਿਤਸਰ ਖਾਸ ਕਰ ਲੁਧਿਆਣਾ ਤੋ ਚਲਦੀਆ ਨੇ ਉਹ ਇਸ ਢਾਬੇ ਤੇ ਹੀ ਰੁਕਦੀਆ ਨੇ ਜਦੋ ਲੋਕ ਕੁੱਝ ਖਾਣ ਲਈ ਇੰਨਾ ਕੋਲ ਬੈਠਦੇ ਨੇ ਤਾ ਇਹ ਉਨਾ ਕੋਲੋ ਕੋਈ ਔਡਰ ਨ੍ਹੀ ਲਈਦੇ ਬੱਸ ਅਪਣੇ ਆਪ ਮਨਮਰਜ਼ੀ ਨਾਲ ਉਨਾ ਅੱਗੇ ਜਾ ਤਾ ਪਨੀਰ ਦੀ ਜਾ ਇਕ ਦੋ ਹੋਰ ਖਾਣ ਦੀ ਚੀਜ਼ ਰੱਖ ਦਿੰਦੇ ਆ ਤੇਜ ਦਿਮਾਗ ਲਾ ਕੇ ਇਹ ਕਿਸੇ ਨੂੰ ਮੌਕਾ ਹੀ ਨਹੀ ਦਿੰਦੇ ਕੀ ਕੋਈ ਰੇਟ ਪੁਛ ਸਕੇ ਅਨਜਾਣੇ ਵਿੱਚ ਲੋਕ ਧਿਆਨ ਵੀ ਨਹੀ ਲਗਾਉਂਦੇ ਕਿਉਕਿ ਉਨਾ ਦੇ ਧਿਆਨ ਵਿੱਚ ਨਹੀ ਹੁੰਦਾ ਕੀ ਕੋਈ ਠੱਗੀ ਵੀ ਹੋ ਸਕਦੀ ਆ ਯਕੀਨ ਕਰਕੇ ਜਾਣਿਆ ਇਕ ਪਨੀਰ ਦੀ ਪਲੇਟ ਤੇ ਚਾਰ ਰੋਟੀਆ ਤੇ ਰੁਪਏ 650 ਹੋਰਾ 850 ਦੋ ਜੋੜੀ ਦਾ 1000 ਰੁਪਏ ਇਹ ਮੇਰੀ ਆਪ ਬੀਤੀ ਆ ਜਦੋ ਮੇ ਇੰਨਾ ਦਾ ਵਿਰੋਧ ਕੀਤਾ ਤਾ 5 .7 ਗੁੰਡੇ ਮੇਰੇ ਨਾਲ ਲੜਨ ਖੜ੍ਹ ਗਏ ਰਾਤ ਦਾ ਸਮਾ ਸੀ ਸਾਥ ਵੀ ਨਾ ਹੋਣ ਕਰਕੇ ਮੇ give up ਕਰ ਦਿੱਤਾ (  ਚਲੋ ਜਾਣ  ਦਿਉ  )  ਜਲਦੀ ਵਿੱਚ ਮੇ ਇਸ ਢਾਬੇ ਦੀ ਤਸਵੀਰ ਖਿੱਚਣ ਵਿਚ ਕਾਮਯਾਬ ਹੋ ਗਿਆ ਅਸਲ ਗੱਲ ਇਹ ਆ ਕੀ ਪ੍ਰਾਈਵੇਟ ਬੱਸਾ ਦੇ ਡਰਾਈਵਰ ਇੰਨਾ ਨਾਲ ਰਲੇ ਹੁੰਦੇ ਆ ਤੇ ਕਮਿਸ਼ਨ ਖਾਦੇ ਆ ਸਾਰੀਆ ਨੁੰ ਬੇਨਤੀ ਆ ਕੀ ਪ੍ਰਾਈਵੇਟ ਬੱਸਾ ਵਿੱਚ ਜਦੋ ਵ

ਮਜੱਫਰਨਗਰ up ਵੱਲ ਰਵਾਨਾ ਹੋਣ ਸਮੇਂ bku ekta ਉਗਰਾਹਾਂ ਬਲਾਕ ਮੋਗਾ 1 ਦਾ ਕਾਫ਼ਲਾ ਼ ਇਹ ਕਾਫ਼ਲਾ ਸੁਖਦੇਵ ਸਿੰਘ ਕੋਕਰੀ ਅਤੇ ਪੂਰੀ ਬਲਾਕ ਟੀਮ ਦੀ ਅਗਵਾਈ ਚ ਕਿਲੀ ਚਾਹਲ ਤੋਂ ਰਵਾਨਾ ਹੋਇਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬਲਾਕ ਮੋਗਾ 1 ਸੰਗਠਨ ਸਕੱਤਰ Jagjit Kokri 9082571000

 ਮਜੱਫਰਨਗਰ up ਵੱਲ ਰਵਾਨਾ ਹੋਣ ਸਮੇਂ bku ekta ਉਗਰਾਹਾਂ ਬਲਾਕ ਮੋਗਾ 1 ਦਾ ਕਾਫ਼ਲਾ ਼ ਇਹ ਕਾਫ਼ਲਾ ਸੁਖਦੇਵ ਸਿੰਘ ਕੋਕਰੀ ਅਤੇ ਪੂਰੀ ਬਲਾਕ ਟੀਮ ਦੀ ਅਗਵਾਈ ਚ ਕਿਲੀ ਚਾਹਲ ਤੋਂ ਰਵਾਨਾ ਹੋਇਆ  ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬਲਾਕ ਮੋਗਾ 1 ਸੰਗਠਨ ਸਕੱਤਰ Jagjit Kokri 9082571000

ਸੁਣ ਮਿੱਟੀ ਦਿਆ ਦੀਵਿਆਂ

 ਸੁਣ ਮਿੱਟੀ ਦਿਆ ਦੀਵਿਆਂ   ਜਾਹ ਦੀਵਿਆਂ ਘਰ ਆਪਣੇ ਸੁੱਖ ਵਸੇਦੀ ਰਾਤ ਅੰਨ ਧੰਨ ਦੇ ਗੱਡੇ ਲਿਆਈ ਨਾਲੇ ਆਈ ਆਪ ਜਾਹ ਦੀਵਿਆਂ ਘਰ ਆਪਣੇ ਤੇਰੀ ਮਾਂ ਉਡੀਕੇ ਬਾਰ ਜਾਈ ਹਨੇਰੇ ਆਈ ਸੁਵਖਤੇ ਸਾਰੇ ਸਗਨ ਵਿਚਾਰ।  ਜਾ ਦੀਵਿਆਂ ਘਰ ਆਪਣੇ ਮੇਰੀ ਸੁੱਖੀ ਬੀਤੀ ਰਾਤ ਰਿਜ਼ਕ ਲਿਆਈ ਭਾਲ ਕੇ ਤੇਲ ਲਿਆਈ ਆਪ ਸੁਣ ਮਿੱਟੀ ਦਿਆ ਦੀਵਿਆਂ ਕੈਸੀ ਤੇਰੀ ਲੋ ਇੱਕ ਦਿਨ ਦੇਵੇ ਰੌਸ਼ਨੀ ਇੱਕ ਦਿਨ ਜਾਣਾ ਗੁੱਲ ਹੋ ਉੱਚਾ ਮਹਿਲ ਬਰੋਬਰ ਮੋਰੀ ਦੀਵਾ ਕਿੱਸ ਵਿਧ ਧਰੀਏ ਨਾਰ ਬਗਾਨੀ ਆਦਰ ਥੋੜਾ ਗੱਲ ਲੱਗ ਕੇ ਨਾ ਮਰੀਏ। 

ਮੋਗਾ ਰੈਲੀ, (moga)

 ਕੀ ਬਣੂ ਪੰਜਾਬ ਸਿਆਂ ਤੇਰਾ  ਦੂਜਾ ਕਰਨਾਲ ਬਣਿਆ ਮੋਗਾ , ਦੁਹਰਾਇਆ ਗਿਆ ਫਿਰ ਓਹੀ ਦ੍ਰਿਸ਼, ਅੱਜ ਮੋਗੇ ਵਿਖੇ ਬਾਦਲਾਂ ਦੀ ਰੈਲੀ ਵਿੱਚ ਜਾਣ ਵਾਲੇ ਵੀ ਕਿਸਾਨਾਂ ਦੇ ਪੁੱਤ , ਵਿਰੋਧ ਕਰਨ ਵਾਲੇ ਵੀ ਕਿਸਾਨਾਂ ਦੇ ਪੁੱਤ ਤੇ ਪੁਲੀਸ ਵਾਲੇ ਵੀ ਕਿਸਾਨਾਂ ਦੇ ਪੁੱਤ ! ਹਾਕਮ ਪੂਰਾ ਖੁਸ਼।

ਮੈਂ ਜਮਾਂਦਰੂ ਅੰਨੀ ਹਾ I am congenitally blind!

 ਸੁੱਚ ਮੁੱਚ ਹੀ ਤਹਾਡੇ ਦੁਖ ਸੁਖ ਨਾਲ ਮੇਰੇ ਦੁਖ ਸੁਖ ਦੀ ਬਰਾਬਰੀ ਨਹੀਂ ਹੋ ਸਕਦੀ। ਕਾਰਣ ਇਹ ਹੈ ਕਿ ਮੈਂ ਤੁਹਾਡੇ ਨਾਲੋਂ ਵੱਖਰੀ ਕਿਸਮਤ  ਦੀ ਬਣਾਈ ਗਈ ਹਾ। ਜੇਹੜੀਆਂ ਵਸਤਾਂ ਤਹਾਨੂੰ ਸੁਖਦਾਈ ਭਾਸਦੀਆ ਹਨ , ਮੈਂ ਉਹਨਾਂ ਨੂੰ ਪ੍ਰਾਪਤ ਕਰਨ ਲਈ ਤਰਸਦੀ ਹਾ, ਮੇਰੇ ਇੱਸ ਤਰਸੇਵੇਂ ਨੂੰ ਦੂਰ ਕਰਨ ਤਹਾਡੇ ਕਿਸੇ ਵਿੱਚ ਵੀ ਸਮਰੱਥਾ ਨਹੀਂ। ਇੱਥੋਂ ਤੱਕ ਕੇ ਤੁਹਾਡਾ ਵੱਡਾ ਵਡੇਰਾ ਸੋਲਾਂ ਕਲਾ ਸੰਪੂਰਨ ਸੂਰਜ ਦੇਵਤਾ ਵੀ ਮੇਰੀਆਂ ਅੱਖਾਂ ਅੱਗੇ ਆ ਕੇ ਨਿਰਾਸ਼ਾ ਹੀ ਮੁੜ ਜਾਂਦਾ ਹੈ, ਮੇਰੀ ਨਿਰਾਸ਼ੀ ਦੀ ਆਸ ਪੂਰੀ ਕਰਨ ਕਰਨੋ ਸੰਕੋਚਤਾ ਹੈ । ਕੀ ਤੁਸੀਂ ਮੇਰੀ ਹੱਡ ਬੀਤੀ ਮਨ ਲਾ ਕੇ ਸੁਣੋ ਗੇ।👇👇 ਮੈਂ ਜਮਾਂਦਰੂ ਅੰਨੀ ਹਾ !  ਤੁਸੀ ਮੇਰੀ ਅਵਸਥਾ ਨੂੰ ਕਿਸੇ ਤਰਾ ਵੀ ਅਨੁਭਵ ਨਹੀਂ ਕਰ ਸਕਦੇ।  ਤੁਹਾਡਾ ਸੰਸਾਰ ਤਹਾਡੀਆ ਅੱਖਾਂ ਤੋਂ ਬਾਹਰਵਾਰ ਹੈ ਪਰ ਮੇਰਾ ਸੰਸਾਰ ਤ੍ ਸਭ ਕੁਝ ਮੇਰੇ ਨੇਤਰਾਂ ਦੀ ਡੱਬੀ  ਵਿੱਚ ਹੈ ਅਤੇ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ।  ਤੁਸੀਂ ਤਾਂ ਸੋਹਣੇ ਰੂਪ ਨੰ ਵੇਖ ਕੇ ਪਸੰਨ ਹੁੰਦੇ ਹੋ, ਪਰ ਮੈਂ ਕੰਨਾਂ ਦੁਵਾਰਾ ਹੀ ਸਬਦ ਨੂੰ ਸੁਣ ਕੇ ਆਪਣੇ ਮਨ ਦੀ ਧੀਰਜ ਬੰਧਾਉਦੀ ਹਾ , ਮੈਂ ਤੁਹਾਨੂੰ ਦੱਸ ਹੀ ਦਿਆ ਕਿ 💐ਫੁੱਲਾਂ ਦੇ ਹਾਰ ਪਰੋਣ ਤੋ ਬਿਨਾ ਮੈਨੂੰ ਹੋਰ ਕੋਈ ਕੰਮ ਨਹੀਂ, ਅਤੇ ਜੋ ਅਨੰਦ ਮੈਨੂੰ ਸੋਹਣੇ ਸੋਹਣੇ ਗੁਲਾਬ , ਨਰਮ ਨਰਮ ਚੰਬੇ ਤੇ ਰਸ ਭਿੰਨੜੇ ਮੋਤੀਏ  ਦੇ ਫੁੱਲਾ ਨੂੰ ਸਪਰਸ਼ ਕੀਤਿਆਂ ਆਉਦਾ ਹੈ,  ਮੈਂ ਸਮਝਦੀ ਹਾ ਕਿ ਤੁਸੀਂ ਬਾਹਰ ਦ