ਅੱਜ ਦਾ ਸਮਾਂ ਬੀਤਿਆ ਹੋਇਆ ਸਮਾਂ
ਇਹ ਉਹ
ਗੱਦਾ ਆਇਆ , ਜੁੱਲੀਆ ਗਈਆਂ
ਮਹਿਲ ਬਣਾਇਆ, ਕੁੱਲੀਆਂ ਗਈਆਂ
ਲੈਟਰ ਪਾਇਆ, ਥੰਮੀਆ ਗਈਆਂ
ਚਾਹਟਾ ਆਇਆ, ਲੱਸੀਆ ਗਈਆਂ
ਪੀਜ਼ਾ ਆਇਆ, ਮਿੱਸੀਆਂ ਗਈਆਂ
ਬਰਗਰ ਆਇਆ, ਚੂਰੀਆਂ ਗਈਆਂ
ਮੋਬਾਇਲ ਆਇਆ, ਚਿੱਠੀਆ ਗਈਆਂ
ਸਹਿਰ ਵਸਾਇਆ, ਮਿੱਟੀਆਂ ਗਈਆਂ
ਟੀ ਵੀ ਆਇਆ, ਪੜਾਈਆਂ ਗਈਆਂ
ਕੰਪਿਊਟਰ ਆਇਆ, ਲਖਾਈਆ ਗਈਆਂ
ਏ ਸੀ ਆਇਆ, ਛਾਵਾਂ ਗਈਆਂ
ਪੈਲਸ ਆਇਆ, ਸਰਾਵਾਂ ਗਈਆਂ
ਟਿਉਬਵੈਲ ਲਾਇਆ, ਖੂਹੀਆਂ ਗਈਆਂ
ਪਿੰਜਰਾ ਆਇਆ ਚੂਹੀਆਂ ਗਈਆਂ
ਟਰੈਕਟਰ🚜 ਆਇਆ , ਪੰਜਾਲੀਆਂ ਗਈਆਂ
ਲਾਬੂ ਆਇਆ, ਪਰਾਲੀਆ ਗਈਆਂ
ਸਕੂਟਰ ਆਇਆ, ਤੋਰਾਂ ਗਈਆਂ
ਸਿੱਕਾ ਆਇਆ , ਦੁਵਾਨੀਆ ਗਈਆਂ
ਕਰਜਾ ਆਇਆ, ਜਮੀਨਾਂ ਗਈਆਂ
ਚਿੱਟਾ ਆਇਆ, ਜਵਾਨੀਆਂ ਗਈਆਂ
ਕਰੋਨਾ ਆਇਆ, ਮਨਮਾਨੀਆਂ ਗਈਆਂ
ਕਿੰਨੇ % ਸੱਚ ਹੈ ਜਰੂਰ ਦੱਸਿਓ
Good ji 🙏
ReplyDelete