ਨਾਮ ਹਰਚਰਨ ਸਿੰਘ
ਪਿੰਡ ਪੂਰਨਪੂਰ ਯੂ,ਪੀ
ਕਿਸੇ ਮਾਂ ਦਾ ਹੀਰੇ ਵਰਗਾ ਪੁੱਤ ਮਾਰ ਦਿੱਤਾ, ਕੁੱਟ ਮਾਰ ਕੇ ਵੀ ਸਮਝਾ ਸਕਦੇ ਸੀ, ਖੇਡਣ- ਮੱਲਣ ਦਾ ਇਹ ਟਾਇਮ ਸੀ ਉਸਦਾ ਕੁੜੀ ਵਾਲਿਆ ਬਹੁਤ ਮਾੜਾ ਕੀਤਾ, ਮੰਨਿਆ ਮੁੰਡਾ ਗਲਤ ਆ ਪਰ ਗਲਤੀ ਦੀ ਸਜਾ ਇੰਨੀ ਵੱਡੀ ਨਹੀ ਸੀ ਬਣਦੀ। ਜੇ ਮਾਰਨਾ ਹੀ ਸੀ ਤਾ ਆਪਣੀ ਕੁੜੀ ਨੂੰ ਵੀ ਮਾਰ ਦਿੰਦੇ, ਤਾੜੀ ਦੋਵੇ ਹੱਥਾਂ ਨਾਲ ਹੀ ਵੱਜਦੀ ਆ, 4 ਭੈਣਾ ਦਾ ਕੱਲਾ ਕੱਲਾ ਭਰਾ ਸੀ ਸਿਰ ਤੇ ਪਿਉ ਵੀ ਨਹੀ ਸੀ ਸੋਚੋ ਉਸ ਮਾਂ ਤੇ ਕੀ ਬੀਤ ਰਹੀ ਹੋਵੇਗੀ, ਬਹੁਤ ਬਹੁਤ ਮਾੜਾ ਕੀਤਾ ਕੁੜੀ ਵਾਲਿਆ ਨੇ। ਬਸ ਹੁਣ ਕੁੜੀ ਵਾਲਿਆ ਨੂੰ ਬਣਦੀ ਸਜਾ ਦੇ ਕੇ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਵਾਹਿਗੁਰੂ ਪਰਿਵਾਰ ਨੂੰ ਭਾਣਾਂ ਮੰਨਣ ਦਾ ਬੱਲ- ਬੱਖਸ਼ੇ ਤੇ ਆਤਮਾ ਨੂੰ ਸ਼ਾਂਤੀ ਦੇਵੇ। 🙏🙏😭😭
Comments
Post a Comment