ਜਦੋਂ ਮੈਂ ਆ ਤਸਵੀਰ ਦੇਖੀ ਤਾ ਬੜਾ ਮਨ ਭਾਵਕ ਹੋਇਆ, ਅੱਖਾ ਚ ਪਾਣੀ ਆ ਗਿਆ, ਇੱਹ ਬੱਚਿਆਂ ਦੀ ਮਾਂ ਇੰਨਾ ਵਾਸਤੇ ਚੌਗਾ ਲੈਣ ਗਈ ਹੋਵੇਗੀ, ਪਰ ਵਾਪਸ ਨਹੀਂ ਪਹੁਚੀ, ਬੱਚੇ ਉਡੀਕ ਉਡੀਕ ਕੇ ਭੁੱਖਣ ਭਾਣੇ ਮਰ ਗਏ ਹੋਣੇ ਆ, ਹੁਣ ਬੱਚਿਆਂ ਦੇ ਪਿੰਜਰ ਹੀ ਰਹਿ ਗਏ ਹਨ, ਜਾ ਤਾ ਬੱਚਿਆਂ ਦੀ ਮਾਂ ਨੂੰ ਕਿਸੇ ਪੰਜਰੇ ਵਿੱਚ ਪਾ ਕੇ ਰੱਖ ਲਿਆ ਹੋਣ, ਜਾ ਫਿਰ ਕਿਸੇ ਨੇ ਮਾਰ ਦਿੱਤਾ ਹੋਣਾ। ਵੀਰ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁਦਾ ਹਾ, ਕੋਈ ਵੀ ਜਾਨਵਰ ਉਨ੍ਹਾਂ ਨੂੰ ਕੈਦ ਨਾ ਕਰੋ, ਕਿਉਂਕ ਉਹਨਾਂ ਦਾ ਵੀ ਘਰ ਹੈ, ਪਰਿਵਾਰ ਹੈ, ਬੱਚੇ ਹਨ, ਜਿੰਦਾ ਆਪਾ ਘਰੋ ਆਪਣੇ ਬੱਚਿਆਂ ਵਾਸਤੇ ਜਾ ਪਰਿਵਾਰ ਵਾਸਤੇ ਕਮਾਉਣ ਨਿਕਲਦੇ ਹਾ, ਫ਼ਿਰ ਪੈਸੇ ਕਮਾਇ ਕੇ ਉਹਨਾਂ ਵਾਸਤੇ ਰਾਸਨ ਲਿਉਦੇ ਹਾ ਇਸੇ ਤਰ੍ਹਾਂ ਜਾਨਵਰ ਵੀ ਆਪਣੇ ਬੱਚਿਆਂ ਕੁਝ ਨਾ ਕੁਝ ਲੈ ਕੇ ਆਉਦੇ ਹਨ, ਜਿਸ ਤਰ੍ਹਾਂ ਆਪਾ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਾ, ਇੱਥੇ ਤਰਾ ਜਾਨਵਰਾਂ ਨਾਲ ਵੀ ਪਿਆਰ ਕਰਿਆ ਕਰੋ, ਕਦੀ ਵੀ ਕਿਸੇ ਜੀਵ ਜੰਤੂਆਂ ਨੂੰ ਨਾ ਮਾਰੋ ਧੰਨਵਾਦ
Comments
Post a Comment