Skip to main content

ਮੈਂ ਜਮਾਂਦਰੂ ਅੰਨੀ ਹਾ I am congenitally blind!

 ਸੁੱਚ ਮੁੱਚ ਹੀ ਤਹਾਡੇ ਦੁਖ ਸੁਖ ਨਾਲ ਮੇਰੇ ਦੁਖ ਸੁਖ ਦੀ ਬਰਾਬਰੀ ਨਹੀਂ ਹੋ ਸਕਦੀ। ਕਾਰਣ ਇਹ ਹੈ ਕਿ ਮੈਂ ਤੁਹਾਡੇ ਨਾਲੋਂ ਵੱਖਰੀ ਕਿਸਮਤ  ਦੀ ਬਣਾਈ ਗਈ ਹਾ। ਜੇਹੜੀਆਂ ਵਸਤਾਂ ਤਹਾਨੂੰ ਸੁਖਦਾਈ ਭਾਸਦੀਆ ਹਨ , ਮੈਂ ਉਹਨਾਂ ਨੂੰ ਪ੍ਰਾਪਤ ਕਰਨ ਲਈ ਤਰਸਦੀ ਹਾ, ਮੇਰੇ ਇੱਸ ਤਰਸੇਵੇਂ ਨੂੰ ਦੂਰ ਕਰਨ ਤਹਾਡੇ ਕਿਸੇ ਵਿੱਚ ਵੀ ਸਮਰੱਥਾ ਨਹੀਂ। ਇੱਥੋਂ ਤੱਕ ਕੇ ਤੁਹਾਡਾ ਵੱਡਾ ਵਡੇਰਾ ਸੋਲਾਂ ਕਲਾ ਸੰਪੂਰਨ ਸੂਰਜ ਦੇਵਤਾ ਵੀ ਮੇਰੀਆਂ ਅੱਖਾਂ ਅੱਗੇ ਆ ਕੇ ਨਿਰਾਸ਼ਾ ਹੀ ਮੁੜ ਜਾਂਦਾ ਹੈ, ਮੇਰੀ ਨਿਰਾਸ਼ੀ ਦੀ ਆਸ ਪੂਰੀ ਕਰਨ ਕਰਨੋ ਸੰਕੋਚਤਾ ਹੈ । ਕੀ ਤੁਸੀਂ ਮੇਰੀ ਹੱਡ ਬੀਤੀ ਮਨ ਲਾ ਕੇ ਸੁਣੋ ਗੇ।👇👇

ਮੈਂ ਜਮਾਂਦਰੂ ਅੰਨੀ ਹਾ ! 

ਤੁਸੀ ਮੇਰੀ ਅਵਸਥਾ ਨੂੰ ਕਿਸੇ ਤਰਾ ਵੀ ਅਨੁਭਵ ਨਹੀਂ ਕਰ ਸਕਦੇ।  ਤੁਹਾਡਾ ਸੰਸਾਰ ਤਹਾਡੀਆ ਅੱਖਾਂ ਤੋਂ ਬਾਹਰਵਾਰ ਹੈ ਪਰ ਮੇਰਾ ਸੰਸਾਰ ਤ੍ ਸਭ ਕੁਝ ਮੇਰੇ ਨੇਤਰਾਂ ਦੀ ਡੱਬੀ  ਵਿੱਚ ਹੈ ਅਤੇ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ।  ਤੁਸੀਂ ਤਾਂ ਸੋਹਣੇ ਰੂਪ ਨੰ ਵੇਖ ਕੇ ਪਸੰਨ ਹੁੰਦੇ ਹੋ, ਪਰ ਮੈਂ ਕੰਨਾਂ ਦੁਵਾਰਾ ਹੀ ਸਬਦ ਨੂੰ ਸੁਣ ਕੇ ਆਪਣੇ ਮਨ ਦੀ ਧੀਰਜ ਬੰਧਾਉਦੀ ਹਾ , ਮੈਂ ਤੁਹਾਨੂੰ ਦੱਸ ਹੀ ਦਿਆ ਕਿ
💐ਫੁੱਲਾਂ ਦੇ ਹਾਰ ਪਰੋਣ ਤੋ ਬਿਨਾ ਮੈਨੂੰ ਹੋਰ ਕੋਈ ਕੰਮ ਨਹੀਂ, ਅਤੇ ਜੋ ਅਨੰਦ ਮੈਨੂੰ ਸੋਹਣੇ ਸੋਹਣੇ ਗੁਲਾਬ , ਨਰਮ ਨਰਮ ਚੰਬੇ ਤੇ ਰਸ ਭਿੰਨੜੇ ਮੋਤੀਏ  ਦੇ ਫੁੱਲਾ
ਨੂੰ ਸਪਰਸ਼ ਕੀਤਿਆਂ ਆਉਦਾ ਹੈ,  ਮੈਂ ਸਮਝਦੀ ਹਾ ਕਿ ਤੁਸੀਂ ਬਾਹਰ ਦੀ ਦੁਨੀਆਂ ਦੇਖਣ ਵਾਲੇ ਉਸ ਨੂੰ ਅਨੁਭਵ ਨਹੀਂ ਕਰ ਸਕਦੇ। 

ਮੈਂ ਨੇਤਰਹੀਣ ਹਾ , ਪਰ ਭਲੀ ਪ੍ਰਕਾਰ ਜਾਣਦੀ  ਕਿਸ ਤਰਾ ਕੋਮਲ ਹਿਰਦਿਆਂ ਨੂੰ ਵਿੰਨੀਦਾ ਹੈ। 

ਹੇ ਹਰਨਖੀਓ ! ਤੁਸੀਂ ਤਾਂ ਭਾਵੇਂ ਕਦੇ ਕਦਾਈ ਹੀ ਆਪਣੇ ਕਟਾਖਸਾ ਨਾਲ ਕਿਸੇ ਅਨਭੋਲ ਦਾ ਦਿਲ ਵਿੰਨ੍ਹਿਆ ਹੋਵੇਗਾ, ਪਰ ਮੇਰੇ ਵੱਲ ਵੇਖੋ , ਕਿ ਕਿਸ ਤਰਾ ਆਪਣੀ ਸੂਈ ਦੇ ਨੋਕ ਨਾਲ ਸੋਹਣੇ ਤੇ ਮਨਮੋਹਣੇ ਫੁੱਲਾਂ ਦਾ ਕਲੇਜਾ ਚੀਰਦੀ ਹਾ ਆਓ ਮੇਥੋ ਕੁਝ ਸਿੱਖ ਲਵੋ। 

ਮੇਰੀ ਲੋਹੇ ਦੀ ਕਰੜੀ ਸੂੰਈ  ਵਿੱਚ ਵੀ ਤਹਾਡੇ ਕੋਮਲ ਪੁਸਪਬਾਨਾ ਨਾਲੋਂ ਇੱਕ
ਵਾਦਾ ਹੈ । ਉਹ ਇਹ , ਕਿ ਤੁਹਾਡੇ ਨੈਣਾਂ ਦਾ ਫਟਿਆਂ ਬੇਸੁਧ। ਮੇਰੀ ਸੂੰਈ ਦੀ ਨੋਕ ਦਾ ਵਿੰਨ੍ਹਿਆ, ਤੁਹਾਡਾ ਸੰਗਾਰ ਤੇ ਗਲੇ ਦਾ ਹਾਰ ਹੁੰਦਾ ਹੈ

ਸ਼ਹਿਰੋ ਬਾਹਰ ਮੇਰੇ ਪਿਤਾ ਦੀ ਛੋਟੀ ਜਹੀ ਫੁਲਵਾੜੀ ਹੈ । ਜਿਸ ਦੇ ਆਸਰੇ ਸਾਡਾ ਗੁਜ਼ਾਰਾ ਚੱਲ ਰਿਹਾ ਹੈ, ਪਿਤਾ ਜੀ ਬਾਹਰੋ ਫੁੱਲ ਤੋੜ ਕੇ ਲਿਆਉਦੇ ਹਨ ਤੇ ਮੈ ਹਾਰ ਬਣਾ ਕੇ ਪਿਤਾ ਜੀ ਨੂੰ ਦੇ ਦਿੰਦੀ ਹਾ, ਅਤੇ ਉਹ ਹਾਰ ਬਜਾਰ ਜਾ ਕੇ ਵੇਚ ਦਿੰਦੇ ਹਨ , ਮਾਤਾ ਘਰ ਦਾ ਹੋਰ ਕੰਮ ਕਰਦੀ ਹੈ, ਮਾਤਾ ਤੇ ਪਿਤਾ ਦੋਵੇ ਹੀ ਮੇਰੇ ਨਾਲ ਮਾਲਾ ਪਰੋਣ ਵਿੱਚ ਹੱਥ ਵਜਾਉਂਦੇ ਹਨ। 

ਫੁੱਲ 🌺🌻🌹🌷ਸਪਰਸ਼ ਕਰਨ ਵਿੱਚ ਸੁੰਦਰ ਹੁੰਦਾ ਹੈ ਮੈ ਸਮਝਦੀ ਹਾਕਿ ਪਹਿਨਣ  ਵਿੱਚ ਵਧੇਰੇ ਸੁੰਦਰ ਹੋਵੇਗਾ , ਪਰ ਸੁੰਘਣ ਵਿੱਚ ਤਾ ਪਰਮ ਹੀ ਅਨੰਦ ਹੈ। 

ਪਰ ਮਾਲਾ ਗੁੰਦ ਕੇ ਟਬਰਿਂਮੋਨ ਦਾ ਗੁਜ਼ਾਰਾ ਬੜੀ ਮੁਸ਼ਕਿਲ ਚਲਦਾ ਸੀ।ਇਸੇ ਲਈ ਮੇਰੇ ਪਿਤਾ ਜੀ ਗਰੀਬ ਸੀਅਤੇ ਅਸੀਂ ਸਾਹਿਰ ਦੇ ਗਰੀਬ-
ਅ੍ਗਲੇ ਭਾਗ ਵਿੱਚ ਪੜੋ.... 





Truly your sorrows and joys cannot equal my sorrows and joys.  The reason is that I am destined to be different from you.  The things that make you feel comfortable, I long to get them, none of you have the ability to overcome this longing of mine.  Even your great grandfather, the sixteen art perfect sun god, comes before my eyes and despair returns, I am hesitant to fulfill my hope of despair.  Will you listen to my heart's content?

 I am congenitally blind!

 You cannot experience my state in any way.  Your world is out of your sight but everything in my world is in the box of my eyes and it is taken care of.  You are happy to see the beautiful form, but I build my patience by listening to the word through my ears, I just told you that

 ਮੈਨੂੰI have no other choice but to wear a garland of flowers, and the joy I get from beautiful roses, soft chewing gum and juicy pearl flowers

 Comes to be touched, I understand that you who see the outside world cannot experience it.


 I am blind, but I know very well how to bend the tender hearts.

 O Harnakhis!  You may have seldom pierced the heart of an inexperienced person with your sarcasm, but look at me, how you cut the liver of beautiful and adorable flowers with the tip of your needle. Let's learn something from me.


 Even in my iron hard needle one more than your gentle flower

 Promise.  That is, the cracks in your nails are senseless.  Piercing the tip of my needle, your adornment is a necklace


 Outside the city is my father's small flower garden.  On which we make a living, my father picks flowers from outside and I make a necklace and give it to my father, and he sells the necklace in the market, mother does other housework, mother and father  Both of them shake hands with me in the garland.


 The flower is beautiful to the touch, I think hockey will be more beautiful to wear, but sniffing is the ultimate joy.


 But it was very difficult to make a living by weaving garlands. That is why my father is poor and we are poor in Sahir.

 Read on in the next section ....




Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।