#ਭਾਰਤ_ਮਹਾਨ
ਕੀ ਰਾਬੀਆ ਦਾ ਇਹ ਕਸੂਰ ਸੀ ਕਿ ਉਹ ਇਕ ਕੁੜੀ ਸੀ ?
ਕੀ ਰਾਬੀਆ ਦਾ ਇਹ ਕਸੂਰ ਸੀ ਕਿ ਉਹ ਕਿਸੇ ਦੀ ਧੀ ਸੀ ?
ਕੀ ਰਾਬੀਆ ਦਾ ਇਹ ਕਸੂਰ ਸੀ ਕਿ ਉਹ ਕਿਸੇ ਦੀ ਭੈਣ ਸੀ ?
ਰਾਬੀਆ ਉਮਰ 21 ਸਾਲ , ਇਹਨਾਂ ਨੂੰ ਦਿੱਲੀ ਪੁਲੀਸ ਡਿਫੈਂਸ ਦੀ ਨੌਕਰੀ ਕਰਦੇ ਹੋਏ ਸਿਰਫ 4 ਮਹੀਨੇ ਹੀ ਹੋਏ ਸੀ।
27 ਅਗਸਤ ਦੀ ਸ਼ਾਮ ਰਾਬੀਆ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਰਹਿੰਦੀ ਸੀ ਜੋ ਅਪਣੇ ਘਰ ਨਹੀਂ ਪਾਰਤੀ ਸੀ ਤਾਂ ਪ੍ਰੇਸ਼ਾਨ ਹਾਲ ਵਿੱਚ ਘਰਦਿਆਂ ਨੇ ਹਰ ਥਾਂ ਲੱਭਿਆ, ਪੁਲੀਸ ਥਾਣੇ ਗਏ, ਕੁਲੈਕਟਰ ਦੇ ਗਏ ਪਰ ਕਿਤੋਂ ਵੀ ਮਦਦ ਨਹੀਂ ਮਿਲੀ। ਫਿਰ ਪਤਾ ਲੱਗਾ ਰਬੀਆ ਦਾ ਬਹੁਤ ਬੇਰਹਿਮੀ ਨਾਲ
ਕਤਲ ਹੋ ਚੁੱਕਾ ਹੈ। ਇਹਨੀ ਬੇਰਹਿਮੀ ਨਾਲ ਕਿ ਲਿਖਦੇ ਹੋਏ ਵੀ ਹੱਥ ਕੰਬ ਜਾਣ। ਰਾਬੀਆ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ। 4-4 ਲੋਕਾਂ ਨੇ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ, ਤਕਰੀਬਨ 50 ਵਾਰ ਚਾਕੂ ਮਾਰਿਆ ਗਿਆ, ਹੈਵਾਨੀਅਤ ਦੀ ਹਰ ਹੱਦ ਪਾਰ ਕਰ ਦਿੱਤੀ ਕਿ ਲਿਖਦੇ ਹੋਏ ਵੀ ਸ਼ਰਮ ਆ ਰਹੀ ਹੈ ਤੇ ਇਸ ਹੈਵਾਨੀਅਤ ਵਿੱਚ ਉਸਦੇ ਨਾਲ ਕੰਮ ਕਰਨ ਵਾਲੀ ਇੱਕ ਕੂੜੀ ਵੀ ਸ਼ਾਮਿਲ ਸੀ।
ਇਹ ਰਾਬੀਆ ਹੈ ਦਾਮਿਨੀ ਨਹੀਂ ਜਿਸਦੇ ਲਈ ਪੂਰਾ ਮੁਲਕ ਦੇ ਲੋਕ ਸੜਕਾਂ ਤੇ ਆ ਜਾਣ । ਰਾਬੀਆ ਦੇ ਲਈ ਆਵਾਜ ਉਠਾਓ। ਉਹ ਵੀ ਇਸ ਮੁਲਕ ਦੀ ਧੀ ਹੈ।ਅੱਜ ਰਬੀਆ ਦੇ ਲਈ ਚੁੱਪ ਰਹੇ ਤਾਂ ਕੱਲ ਕੋਈ ਹੋਰ ਹੋਏਗੀ।
ਸਰਕਾਰਾਂ ਨੇ ਤਾਂ ਚੁੱਪ ਹੀ ਰਹਿਣਾ ਹੈ
ਹਕੂਮਤ ਨੂੰ ਸ਼ਰਮ ਆਉਣੀ ਚਾਹੀਦੀ ਹੈ
ਇਸ ਦੇਸ਼ ਵਿੱਚ ਧੀ ਬਚਾਓ ਧੀ ਪੜਾਓ ਦੇ ਨਾਅਰੇ ਲੱਗਦੇ ਹਨ ।
ਪਰ ਮੈਂਨੂੰ ਅਫਸੋਸ ਹੋ ਰਿਹਾ ਹੈ ਇਹ ਕਹਿ ਕਿ :
ਕਿ ਧੀਆਂ ਇਸ ਦੇਸ਼ ਵਿੱਚ ਮਹਿਫੂਜ਼ ਨਹੀਂ ਹਨ ।
ਕਿ ਧੀਆਂ ਨੂੰ ਅੱਜ ਵੀ ਇਸ ਦੇਸ਼ ਵਿੱਚ ਇੱਜ਼ਤ ਸਤਿਕਾਰ ਨਹੀਂ ਮਿਲਦਾ...copy
#malwa #Sangrur #Dhuri #Barnala #Sardar #KisanAndolan #MehalKalan #sardarni #khalsa
Comments
Post a Comment