Skip to main content

ਮੋਗਾ ਰੈਲੀ, (moga)

 ਕੀ ਬਣੂ ਪੰਜਾਬ ਸਿਆਂ ਤੇਰਾ 

ਦੂਜਾ ਕਰਨਾਲ ਬਣਿਆ ਮੋਗਾ , ਦੁਹਰਾਇਆ ਗਿਆ ਫਿਰ ਓਹੀ ਦ੍ਰਿਸ਼,

ਅੱਜ ਮੋਗੇ ਵਿਖੇ ਬਾਦਲਾਂ ਦੀ ਰੈਲੀ ਵਿੱਚ ਜਾਣ ਵਾਲੇ ਵੀ ਕਿਸਾਨਾਂ ਦੇ ਪੁੱਤ , ਵਿਰੋਧ ਕਰਨ ਵਾਲੇ ਵੀ ਕਿਸਾਨਾਂ ਦੇ ਪੁੱਤ ਤੇ ਪੁਲੀਸ ਵਾਲੇ ਵੀ ਕਿਸਾਨਾਂ ਦੇ ਪੁੱਤ !

ਹਾਕਮ ਪੂਰਾ ਖੁਸ਼।



Comments