Skip to main content

ਕੁਦਰਤ ਨਾਰਾਜ਼ ਹੈ। ਧਰਤੀ ਉਤੇ ਆਕਸੀਜਨ ਦੀ ਕਮੀਂ ਪੈ ਰਹੀ ਹੈ।

 ਕੁਦਰਤ ਨਾਰਾਜ਼ ਹੈ। ਧਰਤੀ ਉਤੇ ਆਕਸੀਜਨ ਦੀ ਕਮੀਂ ਪੈ ਰਹੀ ਹੈ। ਮਨੁੱਖ ਦੀਆਂ ਗਲਤੀਆਂ 'ਚੋਂ ਉਪਜੀ ਬਿਮਾਰੀ ਨੇ ਦੁਨੀਆਂ ਭਰ ਦੇ ਹੰਕਾਰ ਨੂੰ ਤੋੜ ਦਿੱਤਾ ਹੈ। ਮਨੁੱਖੀ ਅੱਖਾਂ ਨਾਲ ਨਾ ਵੇਖੇ ਜਾਣ ਵਾਲੇ ਕੋਰੋਨਾ ਅੱਗੇ ਸਾਰੀਆਂ ਮਿਸਾਇਲਾਂ ਫੇਲ ਹੋ ਗਈਆਂ। ਜਹਾਜ ਅਸਮਾਨਾਂ 'ਚੋਂ ਉਤਾਰੀ ਰੱਖੇ। ਬੇਵਜ੍ਹਾ ਬੋਲਣ ਵਾਲੇ ਮੂੰਹ ਮਾਸਕਾਂ ਨੇ ਬੰਨ੍ਹ ਦਿੱਤੇ। ਪਿਛਲੇ ਵਰੇ ਮਾਰਚ ਮਹੀਨੇ ਆਸਮਾਨ ਤੇ ਨਦੀਆਂ ਸਾਫ ਹੋ ਗਈਆਂ। ਲੇਕਿਨ ਖੌਫ ਘਟਦਿਆਂ ਹੀ ਮਨੁੱਖ ਦੀਆਂ ਹਰਕਤਾਂ ਫਿਰ ਸ਼ੁਰੂ ਹੋ ਗਈਆਂ ਤੇ ਆਸਮਾਨ, ਜ਼ਮੀਨ ਤੇ ਪਾਣੀ ਮੁੜ ਪਲੀਤ ਹੋਣਾ ਸ਼ੁਰੂ ਹੋ ਗਿਆ ਹੈ। ਜ਼ਿੰਦਗੀ ਦੇ ਕਈ ਅਣਦਿਖੇ ਸੱਚ ਸਾਹਮਣੇ ਆਏ ਸਨ, ਜੋ ਜਲਦੀ ਹੀ ਭੁੱਲ ਗਏ। ਹੁਣ ਇਕ ਵਾਰ ਫਿਰ ਤਸਵੀਰਾਂ ਮਨ ਨੂੰ ਝੰਜੋੜ ਰਹੀਆਂ ਹਨ। ਮਨੁੱਖ ਦੇ ਗੁਨਾਹ ਬੇਸ਼ੁਮਾਰ ਨੇ... ਆਖਿਰ ਕੁਦਰਤ ਸਾਨੂੰ ਕਦੋਂ ਤੱਕ ਮੁਆਫ ਕਰਦੀ ਰਹੇਗੀ।

ਦਿਲ ਨੂੰ ਸੂਹ ਲੈਣ ਵਾਲੀਆਂ ਨੇ ਤਸਵੀਰਾਂ👇👇👇



ਕੁਦਰਤ🌿🍃 ਨਾਲ ਪਿਆਰ ਕਰੋ👇👇👇👇


ਰੁੱਖ🌲🌳🌴 ਲਗਾਓ

ਜੀਵਨ ਬਚਾਓ

ਆਕਸੀਜਨ ਦੀ ਕਮੀ


Nature is angry. The earth is running out of oxygen. The disease caused by human error has shattered the pride of the world. All the missiles failed in front of the unseen corona. Keep the plane down from the skies. Nonsensical mouths were covered by masks. In March last year, the skies and rivers cleared. But as soon as the fear subsided, the human activities started again and the sky, land and water started getting polluted again. Many unseen truths of life came to light which were soon forgotten. Now once again the pictures are shaking the mind. The sins of human beings are innumerable ... how long will nature continue to forgive us?


 Pictures taken by those who know the heart👇👇👇



 3



 Love nature


 3



 Plant trees


 Save lives


 Lack of oxygen


 3

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।