ਬਿਲਕੁਲ ਸਹੀ ਲਿੱਖਿਆ, ਫਿਕਰਾ ਚੋ ਰਹਿ ਕੇ ਪਰੇਸ਼ਾਨੀਆਂ ਹੀ ਮਿਲਣਗੀਆਂ, ਜਿੰਨੀ ਆਪਾ ਫਿਕਰ ਕਰੇਗੇ, ਉਹਨੀਂ ਹੀ ਪਰੇਸ਼ਨੀ ਵੱਧਦੀ ਜਾਵੇਗੀ।
ਵਾਹਿਗੁਰੂ ਦਾ ਸਿਮਰਨ
ਵਾਹਿਗੁਰੂ ਜੀ ਦਾ ਨਾਮ ਜੱਪਣ ਨਾਲ ਤਹਾਨੂੰ ਖੁਸੀਆਂ ਹੀ ਮਿਲਣਗੀਆਂ, ਦੁੱਖ ਨਹੀਂ, ਇਸ ਲਈ ਉਸ ਪਰਮਾਤਮਾ ਦਾ ਨਾਮ ਜਰੂਰ ਜੱਪੋ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
#waheguru ji
#waheguru simran
#satnam waheguru ji

Comments
Post a Comment