ਸੁਲਤਾਨਪੁਰ ਲੋਧੀ ਉਹ ਕਰਮਾਂ ਵਾਲੀ ਧਰਤੀ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਲਗਭਗ 15 ਸਾਲ ਗੁਜਾਰੇ ਸਨ । ਸੁਲਤਾਨਪੁਰ
ਸੁਲਤਾਨਪੁਰ ਲੋਧੀ ਉਹ ਕਰਮਾਂ ਵਾਲੀ ਧਰਤੀ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਲਗਭਗ 15 ਸਾਲ ਗੁਜਾਰੇ ਸਨ । ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਤੇ ਜੀਜਾ ਜੈ ਰਾਮ ਰਹਿੰਦੇ ਸਨ ਤੇ ਗੁਰੂ ਨਾਨਕ ਦੇਵ ਜੀ ਉਨ੍ਹਾਂ ਨਾਲ ਹੀ ਰਹਿੰਦੇ ਸਨ। ਗੁਰੂ ਜੀ ਨੇ ਦੋਲਤਂ ਖਾ ਮੋਦੀ ਦੇ ਮੋਦੀਖਾਨੇ ਵਿੱਚ ਨੋਕਰੀ ਕਰ ਲਈ ।ਮੋਦੀਖਾਨੇ ਵਿੱਚ ਗੁਰੂ ਜੀ ਰਾਸ਼ਨ ਦੀ ਦੁਕਾਨ ਚਲਾਉਂਦੇ ਸਨ ਤੇ ਰਾਸ਼ਨ ਤੇਰਾਂ ਤੇਰਾਂ ਕਰਕੇ ਤੋਲੀ ਜਾਂਦੇ ਸਨ । ਫਿਰ ਕੁਝ ਲੋਕਾਂ ਨੇ ਨਵਾਬ ਦੋਲਤਖਾਨ ਨੁੰ ਸ਼ਕਾਇਤ ਕੀਤੀ ਕਿ ਗੁਰੂ ਜੀ ਤਾਂ ਤੁਹਾਡੇ ਮੋਦੀਖਾਨੇ ਨੂੰ ਲੁਟਾਈ ਜਾਂਦੇ ਹਨ ।ਥੋੜ੍ਹੇ ਦਿਨਾਂ ਬਾਅਦ ਦੋਲਤ ਖਾਨ ਨੇ ਸਾਰੀ ਚੈਕਿਗ ਕਰਵਾਈ ਤਾਂ ਮਾਲ ਵੱਧ ਹੀ ਪਾਇਆ ਗਿਆ ।ਇਸ ਤਰ੍ਹਾਂ ਅਗੇ ਜਾ ਕੇ ਫਿਰ ਦੋ ਵਾਰ ਚੈਕਿੰਗ ਕੀਤੀ ਗਈ ਪਰ ਗੁਰੂ ਜੀ ਦਾ ਕਾਰੋਬਾਰ ਨਫੇ ਵਿੱਚ ਸੀ ਉਸ ਤੌ ਬਾਅਦ ਗੁਰੂ ਜੀ ਨੇ ਨੋਕਰੀ ਛਂਡ ਦਿਤੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Comments
Post a Comment