ਜਦੋਂ ਗਰੀਬ ਵਰਗ ਦੇ ਲੋਕਾਂ ਨੂੰ ਇਸ ਬੈੱਡ ਤੇ ਪਾਇਆ ਜਾਂਦਾ ਸੀ ਤਾਂ ਕੋਈ ਰੌਲਾ ਨੀ ਸੀ, ਜਦੋਂ ਅਵਦੀ ਵਾਰੀ ਆਈ ਤਾਂ ਅਸਤੀਫਾ ਦੇਣ ਲੱਗ ਪਏ, ਕਿਉਂ ਗਰੀਬ ਲੋਕ ਬੰਦੇ ਨੀ ਹੁੰਦੇ ਉਨਾ ਨੂੰ ਕੀੜੇ ਮਕੌੜੇ
ਜਦੋਂ ਗਰੀਬ ਵਰਗ ਦੇ ਲੋਕਾਂ ਨੂੰ ਇਸ ਬੈੱਡ ਤੇ ਪਾਇਆ ਜਾਂਦਾ ਸੀ ਤਾਂ ਕੋਈ ਰੌਲਾ ਨੀ ਸੀ, ਜਦੋਂ ਅਵਦੀ ਵਾਰੀ ਆਈ ਤਾਂ ਅਸਤੀਫਾ ਦੇਣ ਲੱਗ ਪਏ,
ਕਿਉਂ ਗਰੀਬ ਲੋਕ ਬੰਦੇ ਨੀ ਹੁੰਦੇ ਉਨਾ ਨੂੰ ਕੀੜੇ ਮਕੌੜੇ ਸਮਝਦੇ ਨੇ ਇਹ ਉੱਚ ਪੱਧਰੇ ਲੋਕ, ਮੰਤਰੀ ਸਾਬ ਨੇ ਜੋ ਇਨਾ ਨਾਲ ਸਲੂਕ ਕੀਤਾ ਬਹੁਤ ਵਧੀਆ ਕੀਤਾ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਹਰ ਬੰਦੇ ਨੂੰ ਅਜਿਹੇ ਵੀਸੀ ਵਰਗੇ ਘਟੀਆ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ
ਪਾਰਟੀ ਚਾਹੇ ਕੋਈ ਵੀ ਹੋਵੇ ਵਧੀਆ ਕੰਮਾਂ ਦੀ ਸਿਫਤ ਕਰਨੀ ਚਾਹੀਦੀ ਆ ਮਾੜੇ ਕੰਮਾਂ ਦਾ ਵਿਰੋਧ ਵੀ ਜਰੂਰੀ ਆ
ਪਰ ਜੋ ਹਲੇ ਵੀ ਕਈ ਦਲਾਲ ਮੀਡੀਆ ਵਾਲੇ ਵੀਸੀ ਦੇ ਹੱਕ ਦੀ ਗੱਲ ਕਰਦੇ ਨੇ ਲੱਖ ਲਾਹਨਤ ਆ ਉਨਾ ਤੇ 😡😡
Comments
Post a Comment