ਕੁਦਰਤ 🏕✅❣
ਸਵੇਰੇ ਉਠ ਕੇ ਜਦੋ ਇਹਨਾ ਨੂੰ ਵੇਖਦਾ ਦਾ ਬਹੁਤ ਸਕੂਨ ਮਿਲਦਾ। ਇਸ ਦੀ ਸ਼ੁਰੂਆਤ ਮੇਰੇ ਬਚਪਨ ਤੋ ਹੀ ਹੈ, ਸਾਡੇ ਘਰ ਵਿੱਚ ਪਹਿਲਾ ਮੰਮੀ ਜੀ ਨੇ ਥੋੜੇ ਬਹੁਤ ਜਿਨੇ ਸੰਭਵ ਸੀ ਲਗਾਉਂਦੇ ਸੀ। ਪਰ ਮੈ ਹਮੇਸ਼ਾ ਸੋਚਦਾ ਸੀ ਕਿ ਜਦੋ ਵੀ ਨਵਾ ਮਕਾਨ ਬਣਾਇਆ ਤਾ ਹਰਿਆਲੀ ਨੂੰ ਪਹਿਲ ਦੇਵਾ ਗਾ । ਇਸੇ ਤਰਾ ਸ਼ੁਰੂਆਤ 5 -4 ਪੌਦਿਆ ਤੋ ਕੀਤੀ ਤੇ ਹੁਣ ਤੱਕ ਦਾ ਤੁਹਾਡੇ ਸਾਹਮਣੇ ਹੈ। ਦੂਜੀ ਗੱਲ ਇਸ ਵਿੱਚ ਜਿਆਦਾਤਰ ਜੋ ਘਰ ਵਿੱਚ ਉਪਲੱਬਧ ਜੋ ਕਿ ਆਪਾ ਕਬਾੜ ਵਿੱਚ ਵੇਚ ਦਿੰਦੇ ਹਾ ਉਸ ਸਮਾਨ ਦੀ ਵਰਤੋ ਕੀਤੀ ਹੈ ਤੇ ਅੱਗੇ ਵੀ ਜਾਰੀ ਹੈ ਜੀ।
Comments
Post a Comment