Skip to main content

ਸਿੰਧੂ ਮੂਸੇ ਵਾਲੇ ਨਾਲ ਕਿਸ ਨੇ ਗਰਦਾਰੀ ਕੀਤੀ # sidhu moose wala

 ਬਿਨਾਂ ਸਕਿਉਰਟੀ ਬਿਨਾ ਵੋਲਟਪਰੂਫ ਗੱਡੀ ਤੇ ਜਿਹੜੀ ਗੱਡੀ ਲੈਕੇ ਜਾਣੀ ਸੀ ਉਹ ਪੈੰਚਰ ਫਿਰ ਜਿਹੜਾ ਹਥਿਆਰ ਉਸ ਚੋ ਗੋਲੀਆ ਕੱਢ ਲਈਆ ਉਸ ਚ ਸਿਰਫ ਦੋ ਗੋਲੀਆ ਹੀ ਸਨ

ਕੀ ਇਹ ਸੋਚਣ ਵਾਲੀ ਗੱਲ ਨੀ ਜਿਹੜੇ ਉਸ ਟਾਈਮ ਬੰਦੇ ਘਰ ਸੀ ਉਹ ਤੇ ਬਾਕੀ ਜਿਹੜੇ ਨਾਲ ਸੀ ਦੋ ਉਹ ਤੇ ਦੋ ਗੈਨੰਮੈਨ ਇਨਾਂ ਦੀ ਚੰਗੀ ਤਰਾਂ ਪੁੱਛਗਿੱਛ ਹੋਣੀ ਚਾਹੀਦੀ ਹੈ ❗

 ਵੱਡੀ ਗੱਲ ਕਿ ਨੀਊ ਗੱਡੀ ਊਵੀ ਵੋਲਟਪਰੂਫ ਘਰ ਖੱੜੀ ਪੈਨਚਰ ਕਿਵੇ ਹੋ ਸਕਦੀ❗

ਮੈ ਦਾਅਵੇ ਨਾਲ ਕਹਿਣਾ ਕਤਲ ਚਾਹੇ ਕਿਸੇ ਨੇ ਕੀਤਾ ਹੋਵੇ ਪਰ ਉਨਾ ਜਾਲਮਾ ਨੂੰ ਪੱਕੀ ਜਾਣਕਾਰੀ ਦੇਣ ਆਲਾ ਮੂਸੇਵਾਲੇ ਦੇ ਬਿਲਕੁੱਲ ਕਰੀਬੀ ਹੀ ਨਿਕਲੋ ❗

#PunjabPolice

#CID 

#CBI

Comments