Skip to main content

ਹਰ ਮੁਸ਼ਕਿਲ ਦਾ ਹੱਲ ਹੈ ਅੱਜ ਨਹੀਂ ਤਾਂ ਕੱਲ ਹੈ, ਵਾਹਿਗੁਰੂ ਉਤੇ ਰੱਖ ਭਰੋਸਾ ਉਸ ਦਾ ਹੁਕਮ ਅਟੱਲ ਹੈ,

 ਹਰ ਮੁਸ਼ਕਿਲ ਦਾ ਹੱਲ ਹੈ

ਅੱਜ ਨਹੀਂ ਤਾਂ ਕੱਲ ਹੈ,

ਵਾਹਿਗੁਰੂ ਉਤੇ ਰੱਖ ਭਰੋਸਾ

ਉਸ ਦਾ ਹੁਕਮ ਅਟੱਲ ਹੈ,

ਵਾਲ ਕਦੇ ਨਾ ਹੁੰਦਾ ਵਿੰਗਾਂ ਜੇ

ਸਤਿਗੁਰ ਆਪਣੇ ਵੱਲ ਹੈ ।।

ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ ਜੀ 

ਮੇਹਰ ਭਰਿਆ ਹੱਥ ਰੱਖੋ ਆਪਣਾ ਸਬ ਤੇ 


      Waheguru ji 🙏🙏



Comments