ਇਹ ਬੱਚੀ ਨਹੀਂ ਸੜੀ ਪੰਜਾਬੀਓ ਥੋਡਾ ਵਜੂਦ ਸੜਿਆ ਹੈ । ਅਸੀਂ ਕਿਹੜੇ ਮੂੰਹ ਨਾਲ ਕਹਾਂਗੇ ਵੀ ਅਸੀਂ ਇਨਸਾਨ ਹਾਂ । ਅੱਗੇ ਹਮੇਸ਼ਾ ਬੰਦੇ ਦੇ ਮਰਨ ਤੋਂ ਬਾਅਦ ਲੱਗਦੀ ਹੈ ਤੇ ਅਸੀਂ ਆਪਣੇ ਆਪ ਨੂੰ ਜਿਓਦੇ ਜੀ ਅੱਗ ਲਾ ਰਹੇ ਹਾਂ ।
ਖੇਤਾਂ ਚ' ਵਾਧੂ ਨਾੜ ਨੂੰ ਅੱਗ ਲਾਓਣ ਨਾਲ ਹੁਣਣਣਣਣਣ ਇੱਕਲਾ ਨਾੜ ਨਹੀਂ ਮੱਚਦਾ ਅਸੀਂ ਖੁਦ ਤੇ ਸਾਡੀ ਇਨਸਾਨੀਅਤ ਮੱਚ ਰਹੀ ਹੈ ਸੋ ਇਹ ਘਿਣੋਨਾ ਜ਼ੁਰਮ ਹੈ ਤੇ ਸਾਨੂੰ ਹੁਣ ਆਪਣੇ ਅੰਦਰ ਵੇਖਣਾ ਪਵੇਗਾ ਜੇ ਇਨਸਾਨੀਅਤ ਬਚਾਓਣੀ ਹੈ । ਮਾਲਕ ਕਿਰਪਾ ਕਰੇ ਤੇ ਸਾਨੂੰ ਬਖਸ਼ੇ ।
ਕਿਸ ਮੂੰਹ ਨਾਲ ਕਹਾਂਗੇ ਅਸੀਂ ਇਨਸਾਨ ਹਾਂ
ਦਰਖਤਾਂ ਤੋਂ ਬਾਅਦ ਹੁਣ ਜਵਾਕ ਮੱਚ ਰਹੇ ਹਨ । #punjbi media tv

Comments
Post a Comment