ਇਹ ਸੋਚ ਕੇ ਰੂਹ ਕੰਬ ਜਾਂਦੀ ਐ। ਕਿ ਨਿੱਕੀ ਜਹੀ ਬੱਚੀ ਕਿੰਨੀ ਤੜਫੀ ਹੋਊ। ਜੋ ਜਿਊੰਦੇ ਜੀ ਸਾੜ ਦਿੱਤੀ ਗਈ। ਵਾਹਿਗੁਰੂ ਮੇਹਰ ਕਰੇ ।
ਇਹ ਸੋਚ ਕੇ ਰੂਹ ਕੰਬ ਜਾਂਦੀ ਐ। ਕਿ ਨਿੱਕੀ ਜਹੀ ਬੱਚੀ ਕਿੰਨੀ ਤੜਫੀ ਹੋਊ। ਜੋ ਜਿਊੰਦੇ ਜੀ ਸਾੜ ਦਿੱਤੀ ਗਈ। ਵਾਹਿਗੁਰੂ ਮੇਹਰ ਕਰੇ ।ਹੁਣ ਹੋਰ ਕੁਛ ਕਹਿਣ ਨੂੰ ਨੀ ਰਹਿ ਗਿਆ। ਵਾਹਿਗੁਰੂ ਆਪਣੀ ਕੁਦਰਤ ਨੂੰ ਤੂੰ ਆਪੇ ਸਾਂਭ ਲੈ ਆਪਣੇ ਤਰੀਕੇ ਨਾਲ ਇਹ ਇੰਨਸਾਨ ਨੇ ਆਪਣੀ ਲਾਲਚ ਦੀ ਖਾਤਰ ਸਭ ਕੁਛ ਖਤਮ ਕਰ ਦੇਣਾ ਐ। ਖੇਤ ਦੀ ਨਾੜ ਨਾਲ ਡੇਢ ਸਾਲ ਦੀ ਬਚੀ ਵੀ ਸਾੜਤੀ ਇਸ ਬੇਗੈਰਤ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਵੀ ਇਹ ਘਟੀਆ ਹਰਕਤ ਨੂੰ ਅੰਜ਼ਾਮ ਦਿਤਾ ਹੈ।ਜਿਸ ਨੇ ਅਪਣੇ ਫਾਇਦੇ ਲਈ ਅੱਗ ਵਿੱਚ ਬਲੀ ਚਾੜ ਦਿੱਤੇ ਗਰੀਬ ਪਰਿਵਾਰਾਂ ਦੇ ਘਰ,
ਪਿੰਡ ਸੁੰਡਰਾਂ ਡੇਰਾਬੱਸੀ ਚ ਖੇਤਾਂ ਵਿੱਚ ਲਾਹਣ ਨੂੰ ਅੱਗ🔥 ਲੌਣ ਕਰਕੇ ਗਰੀਬਾਂ ਦੀਆ ਘਰਾਂ ਨੂੰ ਲੱਗੀ ਅੱਗ, ਅਤੇ ਕਈ ਗਰੀਬ ਮਜਦੂਰ ਪਰਿਵਾਰ ਬੇਘਰ ਹੋ ਗਏ ਜਿਸ ਵਿੱਚ ਬੱਚੇ ਦੀ ਮੌਤ ਵੀ ਹੋ ਗਈ ਹੈ। ਤੇ ਕੁਝ ਹਾਲੇ ਲਾਪਤਾ ਨੇ, ਓ ਬੇਗੈਰਤੋ ਜਾਲਮ
Comments
Post a Comment