Skip to main content

ਅਸੀਂ ਅੱਜ ਦੇ ਰਾਜੇ ਹਾ ਕੱਲ ਪਤਾ ਨਹੀਂ 😭 sidhumoosewala sidhu moose wala death


 ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ,

ਨੀ ਇਹਦਾ ਉੱਠੂਗਾ ਜਵਾਨੀ ਚ’ ਜਨਾਜ਼ਾ ਮਿੱਠੀਏ। 

ਸੱਚ ਈ ਗਾ ਗਿਆ ਸੀ ਅਜੇ ਪਿਛਲੇ ਹਫ਼ਤੇ....

ਕੋਈ ਸ਼ਬਦ ਨਹੀਂ...

ਬਹੁਤ ਮਾੜਾ ਹੋਇਆ 😢🙏🙏...ਜੇ ਤਰੱਕੀ ਕੀਤੀ ਸੀ ਤਾਂ ਆਪਣੇ ਦਮ ਤੇ ਕੀਤੀ ਸੀ ਪਰ ਇਹ ਲੋਕ ਬੜੇ ਭੈ....... ਨੇ, ਕਿਸੇ ਦੀ ਤਰੱਕੀ ਦੇਖ ਨਹੀਂ ਜਰਦੇ

ਓਸ ਜਿਲੇ ਦੇ ਜੰਮਪਲ ਸਿੱਧੂ ਨੇ ਅੰਤਰਰਾਸ਼ਟਰੀ ਲੈਵਲ ਤੇ ਨਾਮ ਬਣਾਇਆ, ਜਿਸ ਜਿਲੇ ਵਿੱਚ ਬਹੁਤੇ ਜਿਲਿਆਂ ਵਾਲੇ ਲੋਕ ਤਾਂ ਰਿਸ਼ਤੇ ਵੀ ਨੀਂ ਕਰਦੇ ਪਛੜਿਆ ਹੋਣ ਕਰਕੇ, ਜਿੱਥੋਂ ਤਰੱਕੀ ਕਰਕੇ ਸਿੱਧੂ ਨੇ ਮਾਨਸਾ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਕੀਤਾ ਸੀ....

ਚਮਕੀਲੇ ਨਾਲ ਵੀ ਇਹੀ ਹੋਇਆ ਸੀ ਆਪਣੇ ਟੈਮ ਚ, ਏਸ ਝੂਠੀ ਦੁਨੀਆਂ ਦਾ ਬਹੁਤਾ ਵਿਸ਼ਵਾਸ਼ ਨਾਂ ਕਰਿਆ ਕਰੋ ਬਾਈ ਜੋ ਆਪਣੇ ਦਮ ਤੇ ਤਰੱਕੀ ਕਰਕੇ ਕੁਝ ਬਣਦੇ ਨੇ

Comments