ਇਨਸਾਨ
ਇਨਸਾਨ ਇੱਕ ਦਕਾਨ ਹੈ,
ਅਤੇ 👅 ਜੀਭ ਉਸਦਾ ਜਿੰਦਰਾ ਹੈ
ਜਦੋ ਜਿੰਦਰਾ ਖੁਲਦਾ ਹੈ
ਉੱਦੋ ਹੀ ਪਤਾ ਲੱਗਦਾ ਦੁਕਾਨ ਸੋਨੇ ਦੀ ਹੈ,
ਜਾ ਕੋਲੇ ਦੀ।
ਜਬਾਨ
ਜਿਹੜਾ ਜਬਾਨ ਦਾ ਪੱਕਾ ਨਾ ਹੋਵੇ
ਤੇ ਦੂਜਾ ਗੱਲ ਗੱਲ
ਤੇ ਝੂਠ ਬੋਲੇ ਉਸ ਕੋਲੋ
ਦੂਰ ਰਹਿਣ ਵਿੱਚ ਹੀ
ਭਲਾਈ ਹੈ।
ਸਮਝਦਾਰੀ
ਸਮਝਦਾਰੀ ਦੀਆਂ ਗੱਲਾਂ
ਦੋ ਤਰ੍ਹਾਂ ਦੇ ਲੋਕ ਕਰਦੇ ਨੇ
ਇੱਕ ਤਾ ਉਹ ਜਿੰਨਾ ਦੀ ਉਮਰ ਵੱਧ ਹੋਵੇ
ਅਤੇ ਦੂਜੇ ਉਹ ਜਿੰਨਾ ਨੇ ਛੋਟੀ ਉਮਰ ਵਿੱਚ
ਬੁਰਾ ਵਕਤ ਦੇਖਿਆ ਹੋਵੇ।
ਬੂਰਾ ਵਕਤ
ਲੋਕ ਕਹਿੰਦੇ ਨੇ ਕਿ ਬੁਰੇ
ਵਕਤ ਵਿੱਚ ਆਪਣੇ ਹੀ
ਆਪਣਿਆਂ ਦੇ ਕੰਮ ਆਉਦੇ ਹਨ,
ਪਰ ਕਦੇ ਅਜਮਾ ਕੇ ਵੇਖਿਓ
ਸਭ ਤੋ ਪਹਿਲਾਂ ਆਪਣੇ ਹੀ ਪਿੱਛੇ ਹੱਟਦੇ ਨੇ।
ਹਿੰਦੀ ਵਿੱਚ ਪੜੋ
मनुष्य
आदमी एक दुकान है
और जीभ ही उसका ताला
जब ताला खुलता है
तभी दुकान सोने की निकली।
कोयले पर जाएँ।
जीभ
जो भाषा के बारे में सुनिश्चित नहीं है
और दूसरी बात
और उससे झूठ बोलो
दूर रहने में
अच्छाई होती है।
समझदार
बुद्धिमत्ता
दो तरह के लोग करते हैं
एक उससे बड़ा है
और अन्य कम उम्र में
आपका समय खराब हो।
बुरा समय
लोग कहते हैं बुरा
समय में अपना
अपना काम करो,
लेकिन कभी कोशिश नहीं की
सबसे पहले, पीछे हटो
Comments
Post a Comment