Skip to main content

ਕੁਦਰਤ ਕੀ ਹੈ? (ਕੁਦਰਤ ਹੀ ਰੱਬ ਹੈ)

 ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਨੇ ਇਸ ਸਬਦ ਦੀ ਵਰਤੋ ਸਿ੍ਰਸ਼ਟੀ ਲਈ ਕਰਦਿਆਂ ਕਿਹਾ ਪਰਮਾਤਮਾ ਸਿ੍ਰਸ਼ਟੀ ਦੀ ਰਚਨਾ ਕਰਕੇ ਫਿਰ ਉਸ ਵਿੱਚ ਵੱਸਿਆ ਹੈ- ਬਲਿਹਾਰੀ ਕੁਦਰਿਤ ਵੱਸਿਆ। ਤੇਰਾ ਅੰਤ ਨਾ ਜਾਈ ਲਖਿਆ। 

ਆਪੇ ਕੁਦਰਿਤ ਸਾਜਿ ਕੇ ਆਪੇ ਕਰੇ ਬੀਚਾਰ। 

ਕੁਦਰਤ 🌿🍃 ਕੀ ਕਹਿੰਦੀ ਹੈ, ਮਨੁੱਖ ਨੇ ਕਦੇ ਨਹੀ ਸਮਝਿਆ ਕੁਦਰਤ ਨੂੰ, ਕੁਦਰਤ ਤੋ ਸਾਨੂੰ ਬਹੁਤ ਕੁਝ ਮਿਲਿਆ ਹੈ, ਪਰ ਇਨਸਾਨ ਨੇ ਕੀ ਕੀਤਾ ਕੁਦਰਤ ਨਾਲ, ਹਮੇਸ਼ਾ ਹੀ ਕੁਦਰਤ ਨਾਲ ਛੇੜ ਛਾੜ ਕਰਦਾ ਰਿਹਾ, ਤੇ ਕੁਦਰਤ ਨੂੰ ਬਰਬਾਦ ਕਰਦਾ ਰਿਹਾ, ਵਾਤਾਵਰਣ ਨੂੰ ਪਰਦੂਸ਼ਿਤ ਕੀਤਾ, ਜੰਗਲ ਕੱਟੇ, ਰੁੱਖ🌲🌳🌴 ਸਾੜੇ ਤੇ ਧਰਤੀ ਤੇ ਵੱਸਦੇ ਜੀਵ ਜੰਤੂਆਂ ਨ੪ ਮਾਰ ਮੁਕਾਇਆ, ਸਿਰਫ਼ ਆਪਣੇ ਫਾਇਦੇ ਲਈ, ਅੱਜੇ ਵੀ ਸਮਝ ਜਾਵੋ ਨਹੀਂ ਤਾ ਬਹੁਤ ਪਛਤਾਓਗੇ, ਅੱਜ ਅਸੀਂ ਬਹੁਤ ਬਿਮਾਰੀਆਂ ਦਾ ਸਾਮ੍ਹਣਾ ਕਰ ਰਹੇ ਹਾਂ, 

ਜੇ ਮਨੁੱਖ ਕੁਦਰਤ🌿🍃 ਨਾਲ ਛੇੜ- ਛਾੜ ਨਾ ਕਰੇ, ਤਾ ਅੱਸੀ ਕੁਦਰਤੀ ਆਫਤਾਂ ਤੋ ਬੱਚ ਸਕਦੇ ਹਾਂ। 

ਇਨਸਾਨ ਆਪਣੀਆਂ ਲੋੜਾਂ ਲਈ ਕੁਦਰਤ ਨਾਲ ਛੇੜ ਛਾੜ ਕਰਦਾ ਰਿਹਾ ਇਨਸਾਨ ਇਨਸਾਨ ਦਾ ਵੈਰੀ ਬਣ ਗਿਆ, ਸਿਆਣੇ ਕਹਿੰਦੇ ਹਨ, ਜਦੋ ਧਰਤੀ ਤੇ ਪਾਪ ਵੱਧ ਜਾਵੇ, ਤੇ ਉਸਦਾ ਹਿਸਾਬ ਕਰਨ ਵਾਸਤੇ ਕੋਈ ਜਰੂਰ ਆਉਂਦਾ ਹੈ, ਜੋ ਅਸੀਂ ਝੱਲ ਚੱਕੇ ਹਾ, ਇੱਕ ਨਿੱਕਾ ਜਿਹਾ ਵਾਇਰਸ, ਜਿੰਸ ਨੇ ਸਾਰਾ ਸੰਸਾਰ ਬਿਪਤਾ ਵਿੱਚ ਪਾਇਆ ਹੈ, ਸਾਨੂੰ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ, ਤੇ ਕੁਦਰਤ ਨੂੰ ਹਰਿਆ ਭਰਿਆ ਰੱਖਣਾ ਚਾਹੀਦਾ ਹੈ, ਕੁਦਰਤ🌿🍃 ਹਰੀ ਭਰੀ ਹੀ ਸੋਹਣੀ ਲੱਗਦੀ ਹੈ

ਕੁਦਰਤ ਹੀ ਰੱਬ ਹੈ। 

ਆਪਾ ਕੁਦਰਤ🌿🍃 ਤੋ ਸਬਕ ਸੱਖੀਏ, ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਤੋ ਬੱਚੀਏ, ਕੁਦਰਤ ਸਬਦ ਕਈ ਵਾਰ ਭੂ-ਬਣਤਰ, ਅਤੇ ਜੰਗਲੀ ਜੀਵਨ  ਲਈ ਵਰਤਿਆ ਜਾਂਦਾ ਹੈ ਕੁਦਰਤ ਤੋ ਭਾਵ ਭਿੰਨ ਭਿੰਨ, ਜੀਵ ਜੰਤੂ, ਪਸ਼ੂ🐮🐂🐄 ੋ, ਪੌਦੇ ਦੀ ਆਮ ਸਲਤਨਤ ਹੋ ਸਕਦਾ ਹੈ, ਕੁਝ ਹਲਾਤ ਬੇਜਾਨ ਚੀਜ਼ਾਂ ਨਾਲ ਜੁੜੀਆਂ ਹੋਈਆਂ ਪ੍ਕਿਰਿਆਵਾ ਵੀ ਹੋ ਸਕਦਾ ਹੈ। 

ਵੀਰ ਜੀ ਮੈ ਪੋਸਟ ਰਾਹੀਂ ਮੈਸਜ ਦੇਣਾ ਚਾਹੀਦਾ, ਆਪਾਂ ਆਪਣੇ ਆਲੇ ਦੁਆਲੇ, ਵੱਧ ਤੋ ਵੱਧ ਰੱਖ ਲਗਾਈਏ, ਤੇ ਪਾਣੀ ਬਚਾਈਏ, ਆਪਾ ਹਰ ਇਕ ਨੂੰ ਘੱਟ ਤੋ ਘੱਟ ਪੰਜ  ਰੁੱਖ🌲🌳🌴 ਲਾਉਣੇ ਚਾਹੀਦੇ ਹਨ, ਰੱਖ ਸਾਨੂੰ, ਸਾਨੂੰ ਸਾ, ਆਕਸੀਜਨ, ਪਾਣੀ ਦਿੰਦੇ ਹਨ, ਵੀਰ ਜੀ ਇਹ ਮੈਂ ਵੱਧ ਤੋ ਵੱਧ ਸੈਅਰ ਕਰੇ, ਜਿੰਨਾ ਅੱਜੇ ਤੱਕ ਸਾਡਾ ਪੈਜ follow ਨਹੀਂ ਕੀਤਾ ਉਹ ਕਰ ਲਵੇ। ਹੁਣ ਜਲਦੀ ਤੋ ਜਲਦੀ ਪਾਣੀ ਬਚਾਏ ਤੇ ਪੋਸਟ ਲਿੱਖਾ ਗੇ ਧੰਨਵਾਦ। 



Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏