ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਉ ਨੀ ਕੋਈ ਧਿਆਨ ਦੇ ਰਿਹਾ।
ਕਿਸਦਾ ਇੰਤਜ਼ਾਰ।
ਜੌ ਇਸਨੂੰ ਖਸਤਾ ਹਾਲਤ ਚ ਦਰਸਾਉਣ ਆਉਣ ਗੇ ਓਹਨਾ ਦਾ।
ਤਿਨ ਸਾਲ ਤੋਂ ਕੁਝ ਨਹੀਂ ਹੋਇਆ।
ਸ਼ਯਦ ਲੋਕ ਇੰਤਜ਼ਾਰ ਕੇ ਰਹੇ ਆ। ਇਤਹਾਸ ਨੂੰ ਖਤਮ ਕਰਵਾ ਕੇ ਸੰਗਮਰਮਰ ਦੇ ਪੱਥਰਾਂ ਦੀ ਬਣੀ ਹੋਈ ਇਮਾਰਤ ਦਾ।
ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਪਰਿਵਾਰ ਦੀ ਨਿਸ਼ਾਨੀ ਨੂੰ ਤਰਸ ਯੋਗ ਸਥਿਤੀ ਵਿਚ ਲੇ ਕੇ ਜਾਣ ਲਈ ਕਿਸਦਾ ਧੰਨਵਾਦ ਕਰੀਏ?
ਸਾਡੇ ਤਰਨ ਤਾਰਨ ਲੀ ਬਹੁਤ ਸ਼ਰਮਸਾਰ ਗਲ ਹੈ ਕੋਈ ਗੁਰੂਦਵਾਰਾ ਸਾਹਿਬ ਆ ਕੇ ਬੋਲ ਦਵੇ ਜਦੋ ਅ ਕਿ ਕੀਤਾ ਹੋਇਆ। ਦੂਰ ਦੂਰ ਤੋਂ ਸੰਗਤ ਆ ਕੇ ਆਪਣੇ ਰੀਵਿਊ ਦਿੰਦੀ ਹੈ। ਇਹਨਾ ਸੋਹਣਾ ਗੁਰੂਦਵਾਰਾ ਅਤੇ ਮੁੱਖ ਦਰਵਾਜ਼ਾ ਕਿੱਦਾ ਕੀਤਾ ਹੋਇਆ। ਭੁੱਲ ਚੁੱਕ ਮਾਫ ਪਰ ਅਸੀ ਲੋਕ ਕਦੇ ਵੀ ਸੀਰੀਅਸ ਨਹੀਂ ਹੋਣਾ। ਜਦੋ ਤਕ ਦੁਬਾਰਾ ਕੋਈ ਤੁਹਾਡੇ ਇਤਹਾਸ ਨੂੰ ਮੇਟਣ ਨਹੀਂ ਆਉਦਾ । ਤੁਸੀਂ ਸੁਤੇ ਰਹੋ।
Comments
Post a Comment