ਪੋਸਟ ਸੇਵਾ ਲਈ ਨਹੀਂ,ਬੱਸ ਕੁਝ ਦਰਦ ਸਾਂਝੇ ਕਰ ਰਿਹਾ ਹਾਂ ਮੇਰੇ ਸੋਹਣੇ ਪੰਜਾਬ ਦਾ ਅੱਜ ਕੀ ਹਾਲ ਐ,,,,,😭😭😭
ਪਿੰਡ ਸੰਦੋਹਾ ਬਠਿੰਡਾ ਤੋਂ ਗੁਰਸਿੱਖ ਬੱਚਾ ਇੱਕ ਗਰੀਬੀ ਦੀ ਮਾਰ ਹੇਠ ਆਇਆ ਪਰਿਵਾਰ ਬੱਚੇ ਦੇ ਇਲਾਜ ਲਈ ਸਭ ਕੁਝ ਵੇਚ ਵੱਟਕੇ ਲਾਇਆ ਏਹੋ ਜਿਹੇ ਦੁੱਖ ਤਕਲੀਫ਼ ਸਮੇਂ ਸਭ ਆਪਣੇ ਵੀ ਪਾਸੇ ਹੋ ਜਾਂਦੇ ਨੇ ਵਿਰਲੇ ਹੀ ਇਨਸਾਨ ਖੜਦੇ ਨੇ ਨਾਲ, ਬੜਾ ਦੁੱਖ ਤਕਲੀਫ਼ ਝੱਲਿਆ ਗੁਰਦਿਆਂ ਲੀਵਰ ਇਨਫੈਕਸ਼ਨ ਹੋਰ ਕਈ ਬਿਮਾਰੀਆਂ ਚਿੰਬੜ ਗਈਆਂ ਆਖਿਰ ਨੂੰ ਮੌਤ ਹੋ ਗਈ, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ,, ਬਹੁਤ ਦੁੱਖ ਲੱਗਦਾ ਏਹੋ ਜਿਹੇ ਮੁੰਦੜੇ ਹਾਲਾਤਾਂ ਚੋਂ ਲੰਘਦੇ ਪਰਿਵਾਰਾਂ ਨੂੰ ਵੇਖਕੇ,,, ਸਾਡੇ ਕੋਲ ਸਭ ਕੁਝ ਹੁੰਦੇ ਹੋਇਆਂ ਸਾਨੂੰ ਸਾਡੀਆਂ ਆਪਣੀਆਂ ਹੀ ਚਿੰਬੜੀਆਂ ਜੋਕਾਂ ਦੱਲਿਆਂ ਨੇਂ ਲੁੱਟ ਖਸੁੱਟ ਕੁੱਟ ਕੇ ਖਾ ਲਿਆ ਪਰ ਸਾਡੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਨਾਂ ਸੋਚਿਆ ਆਪਣੇ ਹੀ ਢਿੱਡ ਨਹੀਂ ਭਰਦੇ ਦੱਲਿਆਂ ਦੇ,,, ਪੰਜਾਬ ਦਿਨੋਂ ਦਿਨ ਬਿਮਾਰੀਆਂ ਨਸ਼ਿਆਂ ਰਿਸ਼ਵਤਖੋਰੀ ਮਿਲਾਵਟਾਂ ਧੱਕੇਸ਼ਾਹੀ ਬੇਇਨਸਾਫ਼ੀ ਕੁੱਤਪਣੇ ਚ ਡੁੱਬਦਾ ਜਾ ਰਿਹਾ,,,😭😭😭😭😭ਤੁਹਾਡਾ ਆਪਣਾ ਛੋਟਾ ਵੀਰ, 🙏🏾🙏🏾
Comments
Post a Comment