Skip to main content

Posts

Showing posts from August, 2022

ਨੰਨ੍ਹੀ ਪਰੀ

  ਨੰਨ੍ਹੀ ਪਰੀ ਕਹਾਣੀ ਇੱਕ ਨੰਨ੍ਹੀ ਪਰੀ ਦੀ ਹੈ, ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਖੁਸ਼ੀ ਖੁਸ਼ੀ ਨੰਨ੍ਹੀ ਪਰੀ ਰੱਬ ਕੋਲ ਗਈ, ਤੇ ਰੱਬ ਜੀ ਨੂੰ ਬੋਲੀ , ਰੱਬ ਜੀ ਤੁਹਾਨੂੰ ਅੱਜ ਦੀ ਤਰੀਕ ਯਾਦ ਹੈ ......  ਹਾ ਪੁੱਤਰ ਕਿੱਦਾਂ ਭੁੱਲ ਸਕਦਾ ਹਾਂ, ਅੱਜ ਤੂੰ ਧਰਤੀ ਤੇ ਜਨਮ ਲਵੇਗੀ, ਇਸ ਬਾਰੇ ਹੀ ਗੱਲ ਕਰ ਰਹੀ ਐ ਪੁੱਤਰ. .. .  ਹਾ ਜੀ ਰੱਬ ਜੀ, ਆ ਬੈਠ ਨੰਨ੍ਹੀ ਧੀਏ ਤੈਨੂੰ ਕੁਝ ਧਰਤੀ ਬਾਰੇ ਦੱਸ ਦਿਆ, ਤੇਰਾ 80 ਦਾ ਸਫਰ ਹੈ ਜਿੰਦਗੀ ਦਾ। ਉਹ ਵੇਖ ਗੁਰਦੁਆਰੇ ਵਿੱਚ ,ਇੱਕ ਆਦਮੀ ਤੇ ਔਰਤ ਦੇਖ ਰਹੀ ਨੇ, ਉਹ ਤੇਰੀ ਮੰਮੀ ਡੈਡੀ ਨੇ, ਸੱਚੀ ਰੱਬ ਜੀ, ਉਹ ਮੇਰੇ ਮੰਮੀ ਡੈਡੀ ਨੇ, , ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਰੋਜ ਗੁਰਦੁਆਰੇ ਸਾਹਿਬ ਜਾਦੇ ਨੇ, ਮੈਂ ਵੀ ਉਹਨਾਂ ਨਾਲ ਗੁਰਦੁਆਰਾ ਸਾਹਿਬ ਜਾਇਆ ਕਰੋ।ਮੈਨੂੰ ਜਲਦੀ ਜਲਦੀ ਉਹਨਾਂ ਕੋਲ ਭੇਜੋ।  ਪਰ ਪੁੱਤਰ ਜੀ ਤਹਾਡੇ ਮੰਮੀ ਡੈਡੀ ਬਹੁਤ ਗਰੀਬ ਨੇ"..  ਕੋਈ ਗੱਲ ਨੀ ਰੱਬ ਜੀ, ਬਸ ਮੈਨੂੰ ਅਸ਼ੀਰਵਾਦ ਦੇਵੋ ,ਮੈ ਪੜ ਲਿੱਖ ਕੇ, ਉਹਨਾ ਨੂੰ ਅਮੀਰ ਕਰ ਦੇਣਾ, ਮੇਰੇ ਆਪਣੇ ਮੰਮੀ ਡੈਡੀ ਦੀ ਹਰ ਖਵਾਹਿਸ਼ ਪੂਰੀ ਕਰਾਗੀ  ਸਾਬਸ ਚੱਲ ਠੀਕ ਪੁੱਤਰ ਜੀ

ਪਹਿਲੀ ਗੱਲ ਤੇ ਸਰੀਰ ਦੇ ਸਾਰੇ ਅੰਗਾਂ ਦੇ ਨਾਂ ਠੇਠ ਪੰਜਾਬੀ ਚ ਲਿਖੇ ਅਾ ਜੋ ਅੱਜਕੱਲ੍ਹ ਨਹੀਂ ਪੜ੍ਹਾਏ ਜਾਂਦੇ ਕਿਸੇ ਨਿਅਾਣੇ ਨੂੰ ਪੁੱਛ ਕੇ ਵੇਖ ਲਓ ਨੱਕ ਨੂੰ ਨੋਜੀ , ਹੱਥ ਨੂੰ ਹੈਡ, ਬੁਲ੍ਹਾਂ ਨੂੰ ਲਿਪ ਈ ਦਸੂਗਾ

 #ਸੋਹਣਾ_ਚਿੱਤਰ   ਜੱਸੜ ਦਾ ਗਾਣਾ  "ਸਿਰ ਉੱਤੇ ਪੱਗ ਅੈ ਕਹਿੰਦੇ ਸਰਦਾਰ ਨੇ"   ਅ ਚਿਤ੍ਰ ਅੱਜ ਸਵੇਰੇ ਵੇਖਿਆ ਬੜਾ  ਸੋਹਣਾ ਲੱਗਾ  ਪਹਿਲੀ ਗੱਲ ਤੇ ਸਰੀਰ ਦੇ ਸਾਰੇ ਅੰਗਾਂ ਦੇ ਨਾਂ ਠੇਠ ਪੰਜਾਬੀ ਚ ਲਿਖੇ ਅਾ ਜੋ ਅੱਜਕੱਲ੍ਹ ਨਹੀਂ ਪੜ੍ਹਾਏ ਜਾਂਦੇ  ਕਿਸੇ ਨਿਅਾਣੇ ਨੂੰ ਪੁੱਛ ਕੇ ਵੇਖ ਲਓ  ਨੱਕ ਨੂੰ ਨੋਜੀ , ਹੱਥ ਨੂੰ ਹੈਡ, ਬੁਲ੍ਹਾਂ ਨੂੰ ਲਿਪ ਈ ਦਸੂਗਾ ਪਿੰਨੀ, ਗਿੱਟਾ ,ਖੁਚ, ਵਰਾਛਾਂ ਦਾ ਤੇ ਸ਼ੈਦ ਨਾਮ ਵੀ ਨ ਸੁਣਿਅਾ ਹੋਵੇ  ਏਤੋ ਵੀ ਵੱਡੀ ਤੇ ਸੋਹਣੀ ਗੱਲ ਮੈਨੂੰ ਲੱਗੀ ਉ #ਵਾਲ_ਤੇ_ਜੂੜਾ   ਸਰੀਰ ਦੇ ਅੰਗਾਂ ਅਾ ਚਿਤ੍ਰ ਅਾ  ਤੇ ਪਹਿਲੇ ਨਾਂ ਜੂੜਾ ਤੇ ਵਾਲ  ਦੱਸੇ ਅਾ  ਏਵੀ ਅੰਗਾਂ ਚ ਗਿਣੇ ਅਾ  ਅਜੋਕੇ ਕਿਸੇ ਅੰਗਾਂ ਦੇ ਚਿਤ੍ਰ ਚ  ਏਦਾਂ ਨਹੀਂ ਹੁੰਦਾ  ਪਹਿਲਾਂ ਤੇ ਚਿਤ੍ਰ ਈ ਮੋਨੇ ਦਾ ਛਾਪਿਅਾ ਜੂੜਾ ਵਾਲ ਹੁੰਦੇ ਈ ਨੀ  ਪਰ  ਜਦੋਂ ਬੱਚੇ ਨੂੰ ਪੜ੍ਹਾਇਆ ਜਾਉੂਗਾ ਕਿ ਵਾਲ ਤੇ ਜੂੜਾ ਵੀ ਸਰੀਰ ਦੇ ਅੰਗ ਅਾ  ਹੋਈ ਨ੍ਹੀਂ ਸਕਦਾ ਕਿ ਬੱਚਾ ਵਾਲ ਕਟਾ ਦੇਵੇ   ਜਿਵੇਂ ਨੱਕ ਵੱਢਣਾ  ਹੱਥ ਪੈਰ ਵੱਢਣੇ ਅਸੀ ਸੋਚ ਵੀ ਨੀ ਸਕਦੇ ਏਦਾ ਨਿਅਾਣੇ ਦੀ ਮਾਨਸਿਕਤਾ ਚ ਏ ਗੱਲ ਵੱਸ ਜੂ ਕੇ  ਵਾਲ ਜੂੜਾ ਵੀ ਅੰਗ ਅਾ  ਏ ਕੱਟੇ ਨਹੀ ਜਾ ਸਕਦੇ ਲੋੜ ਈ ਨੀ ਪੈਣੀ ਕਹਿਣ ਦੀ ਕੇਸ ਰੱਖੋ ਪੁਰਾਣੇ ਬਜੁਰਗਾਂ ਦੀਅਾ ਫੋਟੋਅਾ ਏ...

ਪਹਿਲਾ ਪ੍ਕਾਸ਼ ਗੁਰੂ ਗ੍ੰਥ ਸਾਹਿਬ ਜੀ ਦਾ ਭਾਈ ਗੁਰਦਾਸ ਦੀ ਉਗਾਹੀ ਮੂਜਬ ੧੬੦੪ ਨੂੰ ਇਹ ਸੰਕਲਨ ਮੁਕੰਮਲ ਹੋਇਆ।

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਪਹਿਲਾ ਪ੍ਕਾਸ਼ ਗੁਰੂ ਗ੍ੰਥ ਸਾਹਿਬ ਜੀ ਦਾ ਭਾਈ ਗੁਰਦਾਸ ਦੀ ਉਗਾਹੀ ਮੂਜਬ ੧੬੦੪ ਨੂੰ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿੱਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਅੰਗ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ। ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (੧੬੦੪ ਈ) ਅੱਜ ਦੇ ਦਿਨ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਨ ੧੬੦੪(1604) ਈਸਵੀ ਵਿੱਚ ਹੋਇਆ, ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੀਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾਂ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661,  1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ।...

glowing skin tips at home

 Whiten the color in a week  Who doesn't like fair complexion but sometimes due to environment, sun, pollution, lack of care, your complexion becomes dark and beautiful skin hides under this layer. But there is a way to get fair skin in a week...know how    5 Home Tips to Whiten the Color  1 lemon  Lemon is very helpful in brightening your complexion and deep cleansing. It can also make your skin flawless by removing blemishes. Mix chickpea or cucumber juice with lemon juice and see the difference within a few days.    2 Turmeric  Turmeric has been used for centuries as a natural way to improve appearance. Mixing it in raw milk and applying it on your face will improve your complexion in a few days.  3 sandalwood powder  Sandalwood powder or sandalwood paste is a very effective way to brighten your complexion. It also gradually reduces blemishes on your skin and gives flawless neutrality    Chickpea flour  Gram f...

rang gora karne ka tarika

ਇਕ ਹਫਤੇ ਵਿੱਚ ਰੰਗ ਗੋਰਾ ਕਰੋ  ਗੋਰਾ ਰੰਗ ਕਿਸ ਨੂੰ ਪਸੰਦ ਨਹੀਂ ਹੁੰਦਾ ਪਰ ਕਈ ਵਾਰ ਵਾਤਾਵਰਨ, ਧੁੱਪ, ਪ੍ਰਦੂਸ਼ਣ, ਦੇਖਭਾਲ ਦੀ ਕਮੀ ਕਾਰਨ ਤੁਹਾਡੀ ਰੰਗਤ ਗੂੜ੍ਹੀ ਹੋ ਜਾਂਦੀ ਹੈ ਅਤੇ ਸੁੰਦਰ ਚਮੜੀ ਇਸ ਪਰਤ ਦੇ ਹੇਠਾਂ ਛੁਪ ਜਾਂਦੀ ਹੈ। ਪਰ ਇੱਕ ਤਰੀਕਾ ਇਹ ਵੀ ਹੈ, ਇੱਕ ਹਫ਼ਤੇ ਵਿੱਚ ਗੋਰਾ ਰੰਗ ਪ੍ਰਾਪਤ ਕੀਤਾ ਜਾ ਸਕਦਾ ਹੈ...ਜਾਣੋ ਕਿਵੇਂ ਰੰਗ ਗੋਰਾ ਕਰਨ ਦੇ 5 ਘਰੇਲੂ ਟਿਪਸ   1 ਨਿੰਬੂ   ਨਿੰਬੂ ਤੁਹਾਡੇ ਰੰਗ ਨੂੰ ਨਿਖਾਰਨ ਅਤੇ ਡੂੰਘੀ ਸਫਾਈ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਹ ਦਾਗ-ਧੱਬੇ ਨੂੰ ਦੂਰ ਕਰਕੇ ਤੁਹਾਡੀ ਚਮੜੀ ਨੂੰ ਬੇਦਾਗ ਵੀ ਬਣਾ ਸਕਦਾ ਹੈ। ਛੋਲੇ ਜਾਂ ਖੀਰੇ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਓ ਅਤੇ ਕੁਝ ਹੀ ਦਿਨਾਂ ਵਿਚ ਫਰਕ ਦੇਖੋ।  2 ਹਲਦੀ   ਸਦੀਆਂ ਤੋਂ ਹਲਦੀ ਦੀ ਵਰਤੋਂ ਦਿੱਖ ਨੂੰ ਨਿਖਾਰਨ ਦੇ ਕੁਦਰਤੀ ਤਰੀਕੇ ਵਜੋਂ ਕੀਤੀ ਜਾਂਦੀ ਰਹੀ ਹੈ। ਇਸ ਨੂੰ ਕੱਚੇ ਦੁੱਧ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਤੁਹਾਡੇ ਰੰਗ 'ਚ ਨਿਖਾਰ ਆ ਜਾਵੇਗਾ। 3 ਚੰਦਨ ਪਾਊਡਰ   ਚੰਦਨ ਦਾ ਪਾਊਡਰ ਹੋਵੇ ਜਾਂ ਚੰਦਨ ਨੂੰ ਪੀਸ ਕੇ ਬਣਾਇਆ ਗਿਆ ਪੇਸਟ, ਇਹ ਤੁਹਾਡੇ ਰੰਗ ਨੂੰ ਨਿਖਾਰਨ ਦਾ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਤੁਹਾਡੀ ਚਮੜੀ ਦੇ ਦਾਗ-ਧੱਬਿਆਂ ਨੂੰ ਵੀ ਹੌਲੀ-ਹੌਲੀ ਘਟਾਉਂਦਾ ਹੈ ਅਤੇ ਨਿਰਦੋਸ਼ ਨਿਰਪੱਖਤਾ ਦਿੰਦਾ ਹੈ ਛੋਲਿਆਂ ਦਾ ਆਟਾ  ...

ਅੰਬਾਲਾ ਤੋਂ #ਰੂਹ #ਕੰਬਾਊ ਖ਼ਬਰ ਸਾਹਮਣੇ ਆਈ ਹੈ 😢😢 ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ,

 ਅੰਬਾਲਾ ਤੋਂ #ਰੂਹ #ਕੰਬਾਊ ਖ਼ਬਰ ਸਾਹਮਣੇ ਆਈ ਹੈ 😢😢 ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ, ਦੱਸਿਆ ਜਾ ਰਿਹੈ ਕਿ ਇਹ ਪਰਿਵਾਰ ਰਾਤ ਵੇਲੇ ਖਾਣਾ ਖਾ ਕੇ ਸੁੱਤਾ ਸੀ, ਪਰ ਸਵੇਰੇ ਨਹੀਂ ਉੱਠਿਆ, ਇਹ ਵੀ ਪਤਾ ਲੱਗਿਐ ਕਿ ਅੱਜ ਇਸ ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਦਾ ਜਨਮ ਦਿਨ ਸੀ, ਮੁੱਢਲੀ ਜਾਂਚ ਇਹ ਵੀ ਪਤਾ ਲੱਗਿਐ ਕਿ ਨੌਜਵਾਨ ਨੇ ਪਹਿਲਾਂ ਆਪਣੇ ਮਾਤਾ-ਪਿਤਾ, ਪਤਨੀ ਤੇ ਬੱਚਿਆਂ ਨੂੰ ਜ਼ਹਿਰ ਦਿੱਤੀ, ਫੇਰ ਖੁਦ ਆਤਮ ਹੱਤਿਆ ਕਰ ਲਈ, ਪੁਲਿਸ ਜਾਂਚ ਕਰ ਰਹੀ ਹੈ, ਆਤਮਿਕ ਸ਼ਾਂਤੀ ਲਈ ਸੱਚੇ ਮਨੋ ਲਿਖੋ ਵਾਹਿਗੁਰੂ ਜੀ 😢😢

clara bow, about the life of a superstar in hindi

Clara Bow पुराने समय के हॉलीवुड में सबसे दुखद व्यक्ति कौन है  1920 के दशक की हॉलीवुड फिल्म अभिनेत्री क्लारा बो का करियर बहुत ही सफल रहा, लेकिन साथ ही उनका जीवन त्रासदी से भरा रहा।  गरीबी में जन्मी, उसके पिता ने उसके साथ बलात्कार किया और उसे अपनी माँ की देखभाल करनी पड़ी, जो एक किशोरी के रूप में दूसरी मंजिल की खिड़की से गिर गई और सिर में गंभीर चोट लगी।  सिर की चोट के कारण उसकी माँ को मिर्गी और मनोवैज्ञानिक मुद्दों का सामना करना पड़ा, और जब उसे पता चला कि उसकी बेटी एक अभिनय करियर बनाने की कोशिश कर रही है, तो उसने सोते समय उसे चाकू से मारने की कोशिश की।...   मैं  क्लारा की मां को एक अस्पताल में भर्ती कराया गया था और क्लारा ने बाद में इस घटना के बारे में बताया:  "बर्फ गिर रही थी।  मैं और मेरी माँ ठंडे और भूखे थे।  हम कई दिनों से ठंडे और भूखे थे।  हम एक दूसरे की बाहों में लेट गए और रोए और गर्म रखने की कोशिश की।  यह बदतर और बदतर होता गया।  तो उस रात मेरी माँ- लेकिन मैं आपको इसके बारे में नहीं बता सकता।  केवल जब मैं इसे याद करता ह...

ਜ਼ਿੰਦਗੀ ਔਖੀ ਹੈ। ਮੌਕੇ ਤੁਹਾਡੇ ਕੋਲੋਂ ਲੰਘ ਜਾਣਗੇ, ਕਿਉਂਕਿ ਤੁਸੀਂ ਕੋਈ ਨਹੀਂ

 Sylvester Stallone.   ਇਹ ਹਾਲੀਵੁੱਡ ਵਿੱਚ ਕਹੀਆਂ ਗਈਆਂ ਸਭ ਤੋਂ ਦੁਖਦ ਕਹਾਣੀਆਂ ਵਿੱਚੋਂ ਇੱਕ ਹੈ। ਉਸਦਾ ਨਾਮ ਸਿਲਵੇਸਟਰ ਸਟੈਲੋਨ ਹੈ। ਸਭ ਤੋਂ ਵੱਡੇ ਅਤੇ ਸਭ ਤੋਂ ਮਸ਼ਹੂਰ ਅਮਰੀਕੀ ਫ਼ਿਲਮ ਸੁਪਰਸਟਾਰਾਂ ਵਿੱਚੋਂ ਇੱਕ। ਉਸ ਸਮੇਂ ਵਿੱਚ, ਸਟੈਲੋਨ ਹਰ ਪਰਿਭਾਸ਼ਾ ਵਿੱਚ ਇੱਕ ਸੰਘਰਸ਼ਸ਼ੀਲ ਅਭਿਨੇਤਾ ਸੀ। ਕਿਸੇ ਸਮੇਂ ਉਹ ਇੰਨਾ ਟੁੱਟ ਗਿਆ ਕਿ ਉਸਨੇ ਆਪਣੀ ਪਤਨੀ ਦੇ ਗਹਿਣੇ ਚੋਰੀ ਕਰਕੇ ਵੇਚ ਦਿੱਤੇ। ਹਾਲਾਤ ਇੰਨੇ ਵਿਗੜ ਗਏ ਕਿ ਉਹ ਬੇਘਰ ਵੀ ਹੋ ਗਿਆ। ਹਾਂ, ਉਹ 3 ਦਿਨਾਂ ਲਈ ਨਿਊਯਾਰਕ ਦੇ ਬੱਸ ਸਟੇਸ਼ਨ 'ਤੇ ਸੌਂਦਾ ਰਿਹਾ, ਕਿਰਾਇਆ ਦੇਣ ਜਾਂ ਭੋਜਨ ਦੇਣ ਵਿੱਚ ਅਸਮਰੱਥ ਸੀ। ਉਸਦਾ ਸਭ ਤੋਂ ਨੀਵਾਂ ਬਿੰਦੂ ਉਦੋਂ ਆਇਆ ਜਦੋਂ ਉਸਨੇ ਸ਼ਰਾਬ ਦੀ ਦੁਕਾਨ 'ਤੇ ਆਪਣੇ ਕੁੱਤੇ ਨੂੰ ਕਿਸੇ ਵੀ ਅਜਨਬੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਉਸ ਕੋਲ ਹੁਣ ਕੁੱਤੇ ਨੂੰ ਖਾਣ ਲਈ ਪੈਸੇ ਨਹੀਂ ਸਨ। ਉਸਨੇ ਇਸਨੂੰ ਸਿਰਫ 25 ਡਾਲਰ ਵਿੱਚ ਵੇਚਿਆ। ਉਸ ਨੇ ਕਿਹਾ ਕਿ ਉਹ ਰੋਂਦਾ ਹੋਇਆ ਚਲਾ ਗਿਆ।  ਦੋ ਹਫ਼ਤਿਆਂ ਬਾਅਦ, ਉਸਨੇ ਮੁਹੰਮਦ ਅਲੀ ਅਤੇ ਚੱਕ ਵੇਪਨਰ ਵਿਚਕਾਰ ਇੱਕ ਮੁੱਕੇਬਾਜ਼ੀ ਮੈਚ ਦੇਖਿਆ ਅਤੇ ਉਸ ਮੈਚ ਨੇ ਉਸਨੂੰ ਮਸ਼ਹੂਰ ਫਿਲਮ, ਰੌਕੀ ਲਈ ਸਕ੍ਰਿਪਟ ਲਿਖਣ ਦੀ ਪ੍ਰੇਰਣਾ ਦਿੱਤੀ। ਉਸਨੇ 20 ਘੰਟਿਆਂ ਲਈ ਸਕ੍ਰਿਪਟ ਲਿਖੀ! ਉਸਨੇ ਇਸਨੂੰ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਸਕ੍ਰਿਪਟ ਲਈ $124,000 ਦੀ ਪੇਸ਼ਕਸ਼ ਪ੍ਰਾਪਤ ਕੀਤੀ। ਪਰ ਉਸਦੀ ਸਿਰਫ ਇੱਕ ਬ...

aloe vera gel

 एलोवेरा जेल व्यापक रूप से सनबर्न से राहत देने और घावों को ठीक करने में मदद करने के लिए जाना जाता है चेहरे पर इस तरह लगाएं एलोवेरा एलोवेरा क्या है?  एलोवेरा एलोवेरा के पौधों की पत्तियों का जेल है। त्वचा को ठीक करने और कोमल बनाने के लिए लोग इसका इस्तेमाल हजारों सालों से करते आ रहे हैं। मुसब्बर लंबे समय से कब्ज और त्वचा विकारों सहित कई बीमारियों के लिए एक लोक उपचार रहा है। एलोवेरा के लाभों के बारे में आधुनिक समय के शोध मिश्रित हैं, कुछ सबूतों से पता चलता है . . .  Oilly skin Beautiful skin 

ਇਨਸਾਨ ਜਦੋ #ਮੁਸ਼ਕਿਲ ਹੁੰਦਾ ਹੈ ਤਾ #ਥੋੜਾ ਭਟਕ ਵੀ ਜਾਂਦਾ ਹੈ #ਭਟਕੇ ਵਾਪਿਸ #ਲਿਆਉਣਾ ਸਾਡਾ #ਫਰਜ਼ ਬਣਦਾ ਨਾ ਕਿ #ਮਜ਼ਾਕ ਬਣਾਉਣ ਦਾ ਜੇਕਰ #ਨਿੱਕੂ ਤੇ ਔਖਾ ਸਮਾਂ ਹੈ

 ਜੋ ਲੋਕ #ਨਿੱਕੂ ਵਾਰੇ #ਗਲਤ ਬੋਲਦੇ । ਜੇ ਨਿੱਕੂ ਵੀਰ ਨੂੰ #ਲੋੜ ਹੈ ਕਿਸੇ ਚੀਜ਼ ਦੀ ਮਦਦ ਦੀ ਸਾਥ ਦੇਣਾ ਚਾਹੀਦਾ ਹੈ.  #ਇਨਸਾਨ ਜਦੋ #ਮੁਸ਼ਕਿਲ ਹੁੰਦਾ ਹੈ ਤਾ #ਥੋੜਾ ਭਟਕ ਵੀ ਜਾਂਦਾ ਹੈ #ਭਟਕੇ ਵਾਪਿਸ #ਲਿਆਉਣਾ ਸਾਡਾ #ਫਰਜ਼ ਬਣਦਾ ਨਾ ਕਿ #ਮਜ਼ਾਕ ਬਣਾਉਣ ਦਾ ਜੇਕਰ #ਨਿੱਕੂ ਤੇ ਔਖਾ ਸਮਾਂ ਹੈ ਤਾ #ਉਸਦਾ ਸਾਥ ਦਿਓ।ਯਾਦ ਰੱਖੋ ਕਿਸੇ ਟਾਇਮ ਉਸ ਇਨਸਾਨ ਨੇ ਦਸਤਾਰ ਨੂੰ ਵੱਖਰੀ ਪਹਿਚਾਣ ਦਿੱਤੀ ਸੀ। ਨਿੱਕੂ ਨੂੰ ਵੀ ਚਾਹੀਦਾ ਆ ਟੇਕ 🌹ਧੰਨ ਂਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਰੱਖੋ 🌹 #support_inderjit_nikku ਰਬ ਤੋਂ ਡਰੋਂ , ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ । ਜੋ ਲੋਕ ਨਿੱਕੂ ਵਾਰੇ ਗਲਤ ਬੋਲਦੇ । ਜੇ ਨਿੱਕੂ ਵੀਰ ਨੂੰ ਲੋੜ ਹੈ ਕਿਸੇ ਚੀਜ਼ ਦੀ ਮਦਦ ਦੀ ਸਾਥ ਦੇਣਾ ਚਾਹੀਦਾ ਹੈ । ਇਹ ਸਾਫ ਤੇ ਸਪੱਸ਼ਟ ਗੱਲ ਇਹ ਹੈ ਕਿ ਜਿਹੜੇ ਪਿੱਛਲੇ ਸਮੇੰ ਦੇ ਗਾਇਕ ਪੰਜਾਬ ਚ ਹੀ ਵੱਸੇ ਹੋਏ ਨੇ,ਉਨਾਂ ਦੀ ਆਰਥਿਕ ਹਾਲਤ ਪੰਜਾਬ ਤੋਂ ਬਾਹਰਲਿਆਂ (ਮੁੰਬਈ,ਕੈਨੇਡਾ)ਦੇ ਮੁਤਾਬਕ ਜ਼ਿਆਦਾ ਵਧੀਆ ਨਹੀਂ. ਅਗਲਾ ਅਜਿਹੀ ਹਾਲਤ ਜਿੱਥੇ ਸਹੀ ਲੱਗਦਾ ਮੱਥਾ ਟੇਕਣ ਚਲਾ ਜਾਂਦਾ,ਅਗਲੇ ਦੀ ਘਰਵਾਲ਼ੀ ਹੀ ਆਂਢ ਗੁਆਂਢ ਤੋਂ ਸੁਣਕੇ ਕਿ ਫਲਾਣਾ ਬਾਬਾ ਕਿਰਪਾ ਕਰਦਾ,ਉਸ ਨੂੰ ਤਕਲੀਫ ਦੱਸ ਦਈਏ,ਕੋਈ ਵੱਡਾ ਕੰਮ ਤੇ ਹੈ ਨਹੀਂ ਕਿਤੇ ਜਾਕੇ ਮੱਥਾ ਟੇਕਣਾ.ਚਾਹੇ ਇਹ ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਗ੍ਰੰਥ ਤੋਂ ਉੱਪਰ ਕੁੱਝ ਨਹੀਂ. ਦੁੱਖੀ ਤੇ ਪਰੇਸ਼ਾਨ ਵਿਅਕਤੀ ਹਰ ਹੀਲਾ ਵਰਤਦਾ ਜਿ...

Inderjit niku

 ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ🙏 ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨੀ ਕਰ ਸਕਦਾ। ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ, ਸਿੰਗਰਸ, ਰਾਈਟਰਸ, ਮਿਊਜਿਕ ਡਾਇਰੈਕਟਰਸ, ਮਿਊਜਿਕ ਕੰਪਨੀਜ, ਪਰਦੇਸਾਂ ਚ ਬੈਠੇ ਮੇਰੇ ਪਰਮੋਟਰ ਭਰਾ, ਦੇਸਾਂ  ਪ੍ਰਦੇਸਾਂ ਚ’ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ, ਟੀ.ਵੀ ਚੈਨਲਸ, ਸੋਸ਼ਲ ਨੈਟਵਰਕ, ਪਰਿੰਟ ਮੀਡੀਆ ਤੇ ਪ੍ਰੈਸ ਮੀਡੀਆ, ਸਭ ਦਾ ਬਹੁਤ ਬਹੁਤ ਧੰਨਬਾਦ . ਦੂਜੀ ਮੇਰੇ ਦਿਲ ਦੀ ਗੱਲ:- ਮੇਰੀ ਸਭ ਨੂੰ ਹੱਥ ਜੋੜਕੇ ਬੇਨਤੀ ਐ, ਕਿ ਮੈਨੂੰ ਪੈਸੇ ਨੀ, ਤੁਹਾਡਾ ਸਭ ਦਾ ਸਾਥ ਚਾਹੀਦੈ । ਆਪਣੀਆਂ ਖੁਸ਼ੀਆਂ ਚ’ ਪਹਿਲਾਂ ਵਾਂਗੂੰ ਫੇਰ ਸ਼ਾਮਿਲ ਕਰ ਲਓ, ਦੇਸਾਂ ਪ੍ਰਦੇਸਾਂ ਚ’ ਫਿਰ ਪੰਜਾਬੀਆਂ ਦੇ  ਆਮਣੇ ਸਾਹਮਣੇ ਰੂਬ-ਰੂ ਹੋਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ🙏

a silent voice 2

 शोर भरे जीवन में, मौन और भी अधिक कीमती और महत्वपूर्ण हो जाता है: यह हमारे मानसिक और शारीरिक स्वास्थ्य के लिए एक संसाधन बन जाता है।  शोर तनाव का एक स्रोत है, यह उम्र बढ़ने को तेज करता है, मन और शरीर को थका देता है।  जिससे दिमाग पर असर पड़ता है और सोचने समझने की शक्ति कम हो जाती है, इंसान का शरीर दिन-ब-दिन कम होता जा रहा है।  शोर स्वास्थ्य के लिए बहुत हानिकारक कारक है बेहतर नींद  शांत रहने से हमें नींद बहुत आती है, शांत रहने से मन और शरीर थकने से बच जाते हैं। मौन से घिरे हम शांत होते हैं, लेकिन एड्रेनालाईन का स्तर भी बहुत कम होता है और परिणामस्वरूप हम अनिद्रा को अलविदा कहते हुए बेहतर नींद ले पाते हैं। कम तनाव  शोर तनाव की एक निरंतर स्थिति पैदा करता है, जो कोर्टिसोल, एक तनाव हार्मोन की रिहाई की ओर जाता है। नतीजतन, नकारात्मक विचारों को शांत करने, शांत करने और दूर करने के लिए चिंता और तनाव को दूर किया जा सकता है। दिल दिमाग  अत्यधिक शोर हृदय के लिए हानिकारक है, ध्वनि प्रदूषण से हृदय संबंधी समस्याएं हो सकती हैं। शोर से रक्तचाप और हृदय की गतिविधि बढ़ जाती ...

Sidhumossewala ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਪੈਦਲ ਮਾਰਚ ਕੱਢਣ ਦੀ ਕੀਤੀ ਅਪੀਲ

 ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁੱਤ ਨੂੰ ਇਨਸਾਫ  ਦਿਵਾਉਣ ਲਈ ਪੈਦਲ ਮਾਰਚ ਕੱਢਣ ਦੀ ਕੀਤੀ ਅਪੀਲ  ਕੀ ਤੁਸੀਂ ਦਿਓਗੇ ਸਾਥ

a silent voice wallpaper

 ਰੌਲੇ-ਰੱਪੇ ਵਾਲੇ ਜੀਵਨ ਵਿੱਚ, ਚੁੱਪ ਹੋਰ ਵੀ ਕੀਮਤੀ ਅਤੇ ਮਹੱਤਵਪੂਰਨ ਬਣ ਜਾਂਦੀ ਹੈ: ਇਹ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਇੱਕ ਸਰੋਤ ਬਣ ਜਾਂਦੀ ਹੈ। ਰੌਲਾ ਤਣਾਅ ਦਾ ਇੱਕ ਸਰੋਤ ਹੈ, ਇਹ ਬੁਢਾਪੇ ਨੂੰ ਤੇਜ਼ ਕਰਦਾ ਹੈ, ਦਿਮਾਗ ਅਤੇ ਸਰੀਰ ਨੂੰ ਥੱਕਦਾ ਹੈ। ਜਿਸ ਕਾਰਨ ਦਿਮਾਗ ਤੇ ਅਸਰ ਪੈਦਾਾ ਹੈ , ਤੇ  ਦੀ ਸੋਚਣ ਸਕਤੀ ਘਟਦੀ ਹੈ, ਬੰਦੇ ਸਰੀਰ ਦਿਨੋ ਦਿਨ ਘੱਟਦਾ ਦਾਦਾ ਹੈ। ਰੌਲਾ ਸਿਹਤ ਲਈ ਬਹੁਤ ਹੀ ਹਾਨੀ ਕਾਰਕ ਹਾ ਬਿਹਤਰ ਨੀਂਦ ਚੁਪ ਰਹਿਣ ਨਾਲ ਸਾਨੂੰ ਨੀਂਦ ਬਹੁਤ ਵੱਧੀਆ ਆਉਦੀ ਹੈ , ਚੁੱਪ ਰਹਿਣ ਨਾਲ ਦਿਮਾਗ, ਅਤੇ ਸਰੀਰ ਨਹੀ ਥਕਦੇ। ਚੁੱਪ ਨਾਲ ਘਿਰੇ ਹੋਏ ਅਸੀਂ ਸ਼ਾਂਤ ਹੁੰਦੇ ਹਾਂ, ਪਰ ਨਾਲ ਹੀ ਐਡਰੇਨਾਲੀਨ ਦਾ ਪੱਧਰ ਵੀ ਬਹੁਤ ਘੱਟ ਹੁੰਦਾ ਹੈ ਅਤੇ ਨਤੀਜੇ ਵਜੋਂ ਅਸੀਂ ਬਿਹਤਰ ਨੀਂਦ ਲੈਣ ਦੇ ਯੋਗ ਹੁੰਦੇ ਹਾਂ, ਇਨਸੌਮਨੀਆ ਨੂੰ ਅਲਵਿਦਾ ਕਹਿ ਦਿੰਦੇ ਹਾਂ। ਘੱਟ ਤਣਾਅ  ਰੌਲਾ ਲਗਾਤਾਰ ਤਣਾਅ ਦੀ ਸਥਿਤੀ ਪੈਦਾ ਕਰਦਾ ਹੈ, ਜਿਸ ਨਾਲ ਕੋਰਟੀਸੋਲ, ਇੱਕ ਤਣਾਅ ਹਾਰਮੋਨ ਦੀ ਰਿਹਾਈ ਹੁੰਦੀ ਹੈ।  ਨਤੀਜੇ ਵਜੋਂ ਚਿੰਤਾ ਅਤੇ ਤਣਾਅ ਨੂੰ ਸ਼ਾਂਤ ਕਰਨ, ਸ਼ਾਂਤ ਕਰਨ ਅਤੇ ਨਕਾਰਾਤਮਕ ਵਿਚਾਰਾਂ ਨੂੰ ਦੂਰ ਕਰਨ ਲਈ ਹਾਵੀ ਹੋ ਸਕਦਾ ਹੈ। ਦਿਲ ਦੀ ਸਿਹਤ  ਜਿਆਦਾ ਸੋਰ ਸਰਾਬਾ ਦਿਲ ਵਾਸਤੇ ਨੁਕਸਾਨ ਦਾਇਕ ਹੈ, ਸ਼ੋਰ ਪ੍ਰਦੂਸ਼ਣ ਕਾਰਨ ਦਿਲ ਦੀ ਸਮੱਸਿਆ ਹੋ ਸਕਦੀ ਹੈ।  ਸ਼ੋਰ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀਵਿਧੀ ਨੂੰ ਵਧਾਉਂਦਾ ਹੈ...

ਹਰੀ_ਸਿੰਘ_ਨਲਵਾ 🙏 ਜਿਸ ਦੇ ਡਰ ਕਾਰਨ ਪਠਾਨ ਅੱਜ ਵੀ ਔਰਤਾਂ ਦੇ ਕੱਪੜੇ ਪਾਉਂਦੇ ਹਨ। ਜਿਸ ਨੂੰ ਅੱਜ ਪਠਾਨੀ ਸੂਟ ਕਿਹਾ ਜਾਂਦਾ ਹੈ

 #ਹਰੀ_ਸਿੰਘ_ਨਲਵਾ 🙏  ਜਿਸ ਦੇ ਡਰ ਕਾਰਨ ਪਠਾਨ ਅੱਜ ਵੀ ਔਰਤਾਂ ਦੇ ਕੱਪੜੇ ਪਾਉਂਦੇ ਹਨ। ਜਿਸ ਨੂੰ ਅੱਜ ਪਠਾਨੀ ਸੂਟ ਕਿਹਾ ਜਾਂਦਾ ਹੈ ਉਹ ਅਸਲ ਵਿੱਚ ਔਰਤਾਂ ਦੁਆਰਾ ਪਹਿਨਿਆ ਜਾਣ ਵਾਲਾ ਸਲਵਾਰ ਕਮੀਜ਼ ਹੈ।  ਇੱਕ ਵਾਰ ਇੱਕ ਬੁੱਢੇ ਸਰਦਾਰ ਜੀ ਨੇ ਇੱਕ ਭਾਸ਼ਣ ਦੌਰਾਨ ਤਿੱਖੀ ਅਵਾਜ਼ ਵਿੱਚ ਕਿਹਾ ਕਿ ..... ਆਹ ਇਹਨਾਂ ਧਰਮ ਪਰਿਵਰਤਿਤ ਮੁਸਲਮਾਨਾਂ ਦਾ ਕੀ ਹਾਲ ਹੈ? ਸਾਡੇ ਪੁਰਖੇ ਹਰੀ ਸਿੰਘ ਨਲਵਾ ਨੇ ਪਠਾਣਾਂ ਨੂੰ ਸਲਵਾਰ ਦਿੱਤੀ ਸੀ। ਅੱਜ ਵੀ ਪਠਾਣ ਸਿੱਖਾਂ ਦੇ ਡਰ ਕਾਰਨ ਸਲਵਾਰ ਪਾਉਂਦੇ ਹਨ।  ਤੁਸੀਂ ਇਤਿਹਾਸ ਦੀ ਸੱਚੀ ਘਟਨਾ ਵੀ ਪੜ੍ਹੋ ਜਿਸ ਨੂੰ ਮੀਆਂ ਗੁਲ ਔਰੰਗਜ਼ੇਬ ਨੇ ਖੁਦ ਸਵੀਕਾਰ ਕੀਤਾ ਸੀ।  (ਮੀਆਂ ਗੁਲ ਔਰੰਗਜ਼ੇਬ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਤਾਨਾਸ਼ਾਹ ਅਯੂਬ ਖਾਨ ਦੇ ਜਵਾਈ ਅਤੇ ਬਲੋਚਿਸਤਾਨ ਦੇ ਸਾਬਕਾ ਗਵਰਨਰ) ਸੱਚ ਤਾ ਸੱਚ ਹੁੰਦਾ  "ਮਹਾਰਾਜਾ ਰਣਜੀਤ ਸਿੰਘ ਦੀ ਫੌਜ 1820 ਵਿੱਚ ਹਰੀ ਸਿੰਘ ਨਲਵਾ ਦੀ ਅਗਵਾਈ ਵਿੱਚ ਸਰਹੱਦ 'ਤੇ ਆਈ ਸੀ। ਹਰੀ ਸਿੰਘ ਨਲਵਾ ਦੀ ਫੌਜ ਨੇ ਬੜੀ ਆਸਾਨੀ ਨਾਲ ਪਠਾਣਾਂ ਨੂੰ ਜਿੱਤ ਲਿਆ ਸੀ।  ਸਮੁੱਚੇ ਲਿਖਤੀ ਇਤਿਹਾਸ ਵਿੱਚ ਇਹ ਇੱਕੋ ਇੱਕ ਸਮਾਂ ਹੈ ਜਦੋਂ ਪਠਾਣਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਗੂ ਹੋਇਆ ਅਤੇ ਉਹ ਗੁਲਾਮ ਹੋ ਗਏ। ਪਠਾਨ ਸਿੱਖ ਫੌਜਾਂ ਤੋਂ ਇੰਨੇ ਡਰੇ ਹੋਏ ਸਨ ਕਿ ਉਹ ਸਾਰੇ ਸਿੱਖਾਂ ਨੂੰ ਬਾਜ਼ਾਰ ਵਿਚ ਦੇਖ ਕੇ ਲੁਕ ਜਾਂਦੇ ਸਨ।  ...

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।

ਸਹਿਜ "ਦਾ ਪਿਓ ਉਸ ਦੀਆਂ ਚੱਪਲਾਂ ਲੈ ਉਹਨੂੰ ਉਡੀਕ ਰਿਹਾ , ਕਹਿੰਦਾ ਮੇਰਾ ਪੁੱਤ ਨੰਗੇ ਪੈਰੀਂ ਗਿਆ ਹੈ ,

 ਜਦੋਂ ਇੱਕ ਪਿਉ ਦਾ ਅੱਠ ਸਾਲਾ ਪੁੱਤ ਉਹਨੂੰ ਇਸ ਕਦਰ ਵਿਛੋੜਾ ਦੇ ਜਾਂਦਾ ਹੈ ,ਉਸਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ... " ਸਹਿਜ "ਦਾ ਪਿਓ ਉਸ ਦੀਆਂ ਚੱਪਲਾਂ ਲੈ ਉਹਨੂੰ ਉਡੀਕ ਰਿਹਾ , ਕਹਿੰਦਾ ਮੇਰਾ ਪੁੱਤ ਨੰਗੇ ਪੈਰੀਂ ਗਿਆ ਹੈ , ਮੈਂ ਉਸ ਨੂੰ ਚੱਪਲਾਂ ਪਵਾਉਣੀਆਂ ਨੇ 😭😭 .... ਰੋਂਦਾ ਰੋਂਦਾ ਪਿਓ ਆਪਣੇ ਉਸ ਪੁੱਤ ਨੂੰ ਵਾਜਾਂ ਮਾਰੀ ਜਾ ਰਿਹਾ ਸੀ ਜੋ ਉਸ ਦੇ ਕੋਲ ਹੁਣ ਕਦੇ ਨਹੀਂ ਆ ਸਕਦਾ ! ਓਹ ਬਾਰ ਬਾਰ ਕਹੀ ਜਾ ਰਿਹਾ ਸੀ, ਉਹ ਸਹਿਜੁ ਓਏ ,ਉਹ ਸਹਿਜੁ ਓਏ, ਆ ਜਾ ਓਏ...😢              ਸਾਡੇ ਇਲਾਕੇ ਆਜ਼ਾਦ ਨਗਰ ,ਵਾਰਡ ਨੰਬਰ 47 ਵਿਖੇ ਬੜੀ ਹੀ ਦੁਖਦਾਈ ਘਟਨਾ ਵਾਪਰੀ ਹੈ , ਬੱਚੇ ਦੇ ਤਾਏ ਨੇ ਹੀੰ ਬੱਚੇ ਦਾ ਕ+ਤਲ ਕਰ ਦਿੱਤਾ ! (ਨਹਿਰ ਚ ਧੱਕਾ ਦੇ ਦਿੱਤਾ ! )           ਇਸ ਕਲਯੁਗੀ ਤਾਏ ਨੇ ਮਾਸੜ ਅਤੇ ਤਾਏ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ , ਜਿਸ ਲਈ ਅੱਜ ਸਾਰਾ ਪੰਜਾਬ ਰੋ ਰਿਹਾ ਹੈ...            ਵਾਹਿਗੁਰੂ ਉਸ ਵਿਛੜੀ ਨੰਨ੍ਹੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ   #RipSehaj #JusticeForSehaj #AjadNagar #Ludhiana

ਦਰਿੰਦਾ ਸਕਾ ਤਾਇਆ ਉਏ ਪਾਪੀਆ ਜੇ ਭਰਾ ਨਾਲ ਹੀ ਕੋਈ ਰੜ੍ਹਕ ਸੀ ਤਾਂ ਭਰਾ ਦੀ ਲੱਤ ਬਾਂਹ ਹੀ ਕੋਈ ਤੋੜ੍ਹ ਦਿੰਦਾ ਤੂੰ

 ਬਹੁਤ ਹੀ ਬਹੁਤ ਅੰਤਾਂ ਦੀ ਮਾੜ੍ਹੀ ਖ਼ਬਰ ਪਾਪੀ ਨੇ ਭਰਾ ਦਾ ਹੀ ਘਰ ਉਜਾੜਤਾ ਉਸ ਮਾਂ ਪਿਓ ਪੱਲੇ ਬਚਿਆ ਹੀ ਕੀ ਕੀਹਨੂੰ ਦੋਸ਼ ਦੇਣ ਜਦੋਂ ਘਰ ਉਜਾੜ੍ਹਨ ਵਾਲਾ ਦਰਿੰਦਾ ਸਕਾ ਤਾਇਆ ਉਏ ਪਾਪੀਆ ਜੇ ਭਰਾ ਨਾਲ ਹੀ ਕੋਈ ਰੜ੍ਹਕ ਸੀ ਤਾਂ ਭਰਾ ਦੀ ਲੱਤ ਬਾਂਹ ਹੀ ਕੋਈ ਤੋੜ੍ਹ ਦਿੰਦਾ ਤੂੰ ਤਾਂ ਭਰਾ ਦੀ ਖਿੜ੍ਹੀ ਫੁਲਵਾੜੀ ਦਾ ਫੁੱਲ ਹੀ ਐਸਾ ਮਰੋੜਿਆ ਕਿ ਸਾਰਾ ਬਾਗ਼ ਹੀ ਉੱਜੜ ਗਿਆ ਕਿਥੋਂ ਲੱਭਣਗੇ ਹੱਸਦੇ ਵੱਸਦੇ ਬਾਗਾਂ ਦੀ ਬਹਾਰ ਆਪਣੇ ਸਹਿਜ ਫੁੱਲ ਨੂੰ,ਲੱਖ ਲਾਹਨਤਾਂ ਤੈਨੂੰ ਕੋਹੜ੍ਹੀਆ ਤੈਨੂੰ ਮੌਤ ਵੀ ਮੰਗਿਆਂ ਨਾ ਮਿਲੇ ਜੰਗਲੀ ਭੇੜ੍ਹੀਏ ਨੂੰ ਤਾਏ ਤੇ ਪਿਓ ਵਿੱਚ ਕੀ ਫ਼ਰਕ ਸੀ ਇਸ ਮਾਸੂਮ ਨੂੰ ਖਤਮ ਕਰਕੇ ਕੀ ਮਿਲਿਆ ਉਹ ਤਾਂ ਚਾਂਈਂ ਚਾਂਈਂ ਤਾਏ ਦੀ ਉਂਗਲ ਫੜ ਮੂਹਰੇ ਲੱਗ ਤੁਰਿਆ ਤੇ ਤੂੰ ਕੀ ਕਹਿਰ ਗੁਜ਼ਾਰਿਆ😭😭😭

ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦਾ ਘਾਣ ਹੋ ਰਿਹਾ! ਬੱਚਾ ਸਹਿਜਪ੍ਰੀਤ ਸਿੰਘ

 ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦਾ ਘਾਣ ਹੋ ਰਿਹਾ! ਬੱਚਾ ਸਹਿਜਪ੍ਰੀਤ ਸਿੰਘ ਜੋਕਿ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ 'ਆਖਿਰ ਉਸਦਾ ਤਾਇਆ ਹੀ ਕਾਤਲ ਨਿਕਲਿਆ! ਬੱਚਾ ਤਾਂ ਦੁਸ਼ਮਣ ਦਾ ਵੀ ਹੋਵੇ 'ਉਸਨੂੰ ਵੀ ਮਾਰਨ ਲੱਗੇ 100 ਵਾਰ ਸੋਚੀਦਾ। ਪਰ ਇਹ ਲੋਕ ਕਿਸ ਮਿੱਟੀ ਦੇ ਬਣੇ ਜੋ ਆਪਣਿਆਂ ਦਾ ਹੀ ਘਾਣ ਕਰ ਰਹੇ ਹਨ! ਵਾਹਿਗੁਰੂ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ।

ਮਾਸੂਮ ਸਹਿਜਪ੍ਰੀਤ ਦੀ ਮਿਲੀ ਦੇਹ, ਪਰਿਵਾਰ ਦਾ ਰੋ-ਰੋ ਬੁਰਾ ਹਾਲ #sehajpreet #ludhiana #punjab #RIP

 ਮਾਸੂਮ ਸਹਿਜਪ੍ਰੀਤ ਦੀ ਮਿਲੀ ਦੇਹ, ਪਰਿਵਾਰ ਦਾ ਰੋ-ਰੋ ਬੁਰਾ ਹਾਲ   ਲੁਧਿਆਣਾ ਤੋਂ ਗਵਾਚੇ ਨਿੱਕੇ ਸਹਿਜ਼ ਦੀ ਮਿਲੀ ਦੋਰਾਹੇ ਨਹਿਰ 'ਚੋ ਲਾਸ਼? ਰੋਂਦੇ ਮਾਪੇ ਪਹੁੰਚੇ ਹਸਪਤਾਲ #sehajpreet #ludhiana #punjab #RIP 

ਮਾਸੂਮ ਸਹਿਜਪ੍ਰੀਤ ਦੀ ਨਹਿਰ ਵਿੱਚੋਂ ਮਿਲੀ ਦੇਹ, ਪਰਿਵਾਰ ਦਾ ਰੋ-ਰੋ ਬੁਰਾ ਹਾਲ

 ਮਾਸੂਮ ਸਹਿਜਪ੍ਰੀਤ ਦੀ ਮਿਲੀ ਦੇਹ, ਪਰਿਵਾਰ ਦਾ ਰੋ-ਰੋ ਬੁਰਾ ਹਾਲ  ਤੁਹਾਡਾ ਕੱਖ ਨਾ ਰਹੇ ਪਾਪਿਓ 😢😢 ਜਿਸ ਵੀ ਪਾਪੀ ਨੇ ਇਹ ਕਰਿਆ ਉਸ ਨੂੰ ਕਰੜੀ ਤੋ ਕਰੜੀ ਸਜਾ ਮਿਲਣੀ ਚਾਹੀਦੀ ਹੈ , ਸ਼ੇਅਰ ਜਰੂਰ ਕਰੋ ਤਾਂ ਜ਼ੋ ਇਨਸਾਫ ਮਿਲ ਸਕੇ, ਬੱਚੇ ਦੀ ਆਤਮਿਕ ਸ਼ਾਂਤੀ ਲਈ ਸੱਚੇ ਮਨੋ ਵਾਹਿਗੁਰੂ ਜਰੂਰ ਲਿਖੋ ਜੀ 🙏🌹🌹🙏 #sehajpreet #ludhiana #punjab #RIP 

ਤੇਰਾ ਸੁੰਦਰ ਸੋਹਣਾ ਸਰੂਪ ਕਥਨ ਚ ਨਹੀਂ ਆ ਸਕਦਾ , ਤੇਰੀ ਸੰਪਤੀ( ਬ੍ਰਹਮ ਗਿਆਨ) ਮਾਯਾ ਦੇ ਤਿੰਨਾਂ ਗੁਣਾ ( ਰਜੋ , ਤਮੋ , ਸਤੋ ) ਤੋਂ ਉੱਪਰ ਹੈ , ਹੇ

 ਵਿਆਖਿਆ ਜਾਪ ਸਾਹਿਬ ਪਉੜੀ ੧੨੧ - ੧੨੫ ਕਿ ਹੁਸਨਲ ਵਜੂ ਹੈਂ । ਤਮਾਮੁਲ ਰੁਜੂ ਹੈਂ । ਹਮੇਸੁਲ ਸਲਾਮੈ । ਸਲੀਖ਼ਤ ਮੁਦਾਮੈ ।। ੧੨੧।। ਗਨੀਮੁਲ ਸਿਕਸਤੈ । ਗਰੀਬੁਲ ਪਰਸਤੈ । ਬਿਲੰਦੁਲ ਮਕਾਨੈ । ਜਮੀਨਲ ਜਮਾਨੈ ।। ੧੨੨ ।। ਤਮੀਜੁਲ ਤਮਾਮੈ । ਰੁਜੂਅਲ ਨਿਧਾਨੈ । ਹਰੀਫੁਲ ਅਜੀਮੈ । ਰਜਾਇਕ ਯਕੀਨੈ ।। ੧੨੩।। ਅਨੇਕੁਲ ਤਰੰਗ ਹੈਂ । ਅਭੇਦ ਹੈਂ ਅਭੰਗ ਹੈਂ । ਅਜੀਜਲ ਨਿਵਾਜ ਹੈਂ । ਗਨੀਮੁਲ ਖਿਰਾਜ ਹੈਂ ।।੧੨੪ ।। ਨਿਰੁਕਤ ਸਰੂਪ ਹੈਂ । ਤ੍ਰਿਮੁਕਤ ਬਿਭੂਤ ਹੈਂ । ਪ੍ਰਭੁਗਤਿ ਪ੍ਰਭਾ ਹੈਂ । ਸੁਜੁਗਤਿ ਸੁਧਾ ਹੈਂ ।।੧੨੫ ।। ਅਰਥ : ਹੇ ਵਾਹਿਗੁਰੂ ਤੂੰ ਸੁੰਦਰਤਾ ਦੀ ਮੂਰਤ ਹੈ , ਸਾਰਿਆਂ ਵੱਲ ਧਿਆਨ( ਰੁਜੂ) ਦੇਣ ਵਾਲਾ ਹੈ , ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈ , ਤੂੰ ਸਥਿਰ ਸੰਤਾਨ (ਸਲੀਖਤ) ਵਾਲਾ ਹੈ , ਤੂੰ ਵਡਿਆ ਵਡਿਆ ਵੈਰੀਆਂ ਨੂੰ ਹਰਾਉਣ ਵਾਲਾ ਹੈ , ਗਰੀਬ ਨਿਵਾਜ ਹੈ , ਤੇਰਾ ਸਥਾਨ (ਮਕਾਨ) ਬਹੁਤ ਉੱਚਾ ਹੈ , ਤੂੰ ਧਰਤੀ ਤੇ ਅਕਾਸ਼ ਵਿੱਚ ਵਿਆਪਕ ਪਸਰ ਰਿਹਾ ਹੈ , ਤੂੰ ਸਭ ਨੂੰ ਪਛਾਣਨਣ ਵਾਲਾ ਵਿਵੇਕ ਸਰੂਪ ਹੈ , ਤੂੰ ਸਭ ਵੱਲ ਧਿਆਨ ਦੇਣ ਵਾਲੀ (ਰੁਜੂ ਕਰਨ) ਰੁਚੀ ਦਾ ਭੰਡਾਰ ਹੈ ,  ਤੂੰ ਵੱਡਾ ਮਿੱਤਰ ਹੈ , ਕਿਉਂਕਿ ਤੂੰ ਸਭਨਾ ਨੂੰ ਨਿਸ਼ਚੇ ਹੀ ਰੋਜੀ ਦੇ ਰਿਹਾ ਹੈ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ ,  ਅਨੇਕ ਲਹਿਰਾਂ ਵਾਲਾ ਬੇਅੰਤ ਸਰੂਪ ਸਾਗਰ ਰੂਪ ਹੈ , ਜੋ ਕੇ ਭੇਦ ਪੌਣ ਅਤੇ ਨਾਸ਼ ਹੋਣ ਤੋਂ ਰਹਿਤ ਹੈ , (ਅਜੀਜ ) ਪਿਆਰਿਆਂ  ਨੂੰ ਸੋਭ...

don t give up on me

 आशा  1952 में, अमेरिका में जॉन हॉपकिंस में कर्ट रिक्टर नाम के एक वैज्ञानिक ने चूहों पर काफी विवादास्पद लेकिन चौंकाने वाला प्रयोग किया।  उसने चूहों को पानी के आधे भरे टब में रखा। यह देखने के लिए कि वे कब तक पानी में तैरते हैं और कब तैरना बंद करेंगे?  औसतन 15 मिनट के बाद वे हिम्मत हार जाते और कोशिश करना छोड़ देते। #HarjotDiKalam  लेकिन जैसे ही वे थक गए और आगे प्रयास करना बंद कर दिया, प्रयोगकर्ताओं ने उन्हें बाहर निकाल लिया। इन्हें सुखाकर थोड़ा आराम दें। फिर वे इसे दूसरे चक्कर के लिए पानी में छोड़ देते।  क्या आप अनुमान लगा सकते हैं कि उन्होंने दूसरी बार कितनी देर तक कोशिश की?  15 मिनट?  1 घंटा?  चार घंटे?  नहीं पूरे 60 घंटे।  मैं  यह एक स्पष्ट परिणाम था और इसमें कोई गलती नहीं थी।  दरअसल, चूहों को उम्मीद थी कि उन्हें बचा लिया जाएगा, इसलिए उन्होंने अपने शरीर को पहले से ज्यादा मेहनत करने के लिए तैयार किया।  यह बात हम पर भी लागू होती है, कई बार हम बहुत जल्दी हिम्मत हार जाते हैं और मेहनत करना छोड़ देते हैं। जब हम इस उम्म...

ਉਹਨੇ ਚੂਹਿਆਂ ਨੂੰ ਪਾਣੀ ਦੇ ਭਰੇ ਅੱਧ ਭਰੇ ਟੱਬ ਵਿੱਚ ਰੱਖਿਆ। ਇਹ ਵੇਖਣ ਲਈ ਕਿ ਉਹ ਕਿੰਨੇ ਸਮੇਂ ਤੱਕ ਉਹ ਪਾਣੀ ਵਿੱਚ ਤੈਰਦੇ ਹਨ

 ਉਮੀਦ ( Hope )  ਅਮਰੀਕਾ ਦੇ ਜੌਨ ਹਾਪਕਿਨਸ ਵਿੱਚ ਕਰਟ ਰਿਕਟਰ ਨਾਮ ਦੇ ਇੱਕ ਸਾਇੰਸਦਾਨ ਨੇ 1952 ਵਿੱਚ  ਇੱਕ ਕਾਫ਼ੀ ਵਿਵਾਦਿਤ ਪਰ ਹੈਰਾਨਕਰਨ ਵਾਲਾ ਪ੍ਰਯੋਗ ਚੂਹਿਆ ਉੱਤੇ ਕੀਤਾ।  ਉਹਨੇ ਚੂਹਿਆਂ ਨੂੰ ਪਾਣੀ ਦੇ ਭਰੇ ਅੱਧ ਭਰੇ ਟੱਬ ਵਿੱਚ ਰੱਖਿਆ। ਇਹ ਵੇਖਣ ਲਈ ਕਿ ਉਹ ਕਿੰਨੇ ਸਮੇਂ ਤੱਕ ਉਹ ਪਾਣੀ ਵਿੱਚ ਤੈਰਦੇ ਹਨ ਤੇ ਕਦੋੰ ਤੈਰਨਾ ਛੱਡ ਦੇਣਗੇ? ਔਸਤਨ 15 ਕੁ ਮਿੰਟ ਮਗਰੋਂ ਉਹ ਹਿੰਮਤ ਹਾਰ ਜਾਂਦੇ ਤੇ ਕੋਸ਼ਿਸ਼ ਕਰਨਾ ਛੱਡ ਦਿੰਦੇ।#HarjotDiKalam  ਪਰ ਜਿਉਂ ਹੀ ਥੱਕ ਕੇ ਹੋਰ ਕੋਸ਼ਿਸ਼ ਕਰਨੀ ਬੰਦ ਕਰਦੇ ਪ੍ਰਯੋਗ ਕਰਨ ਵਾਲੇ ਉਹਨਾਂ ਨੂੰ ਬਾਹਰ ਕੱਢ ਲੈਂਦੇ। ਉਹਨਾਂ ਨੂੰ ਸੁਕਾ ਦਿੰਦੇ ਕੁਝ ਆਰਾਮ ਦਿੰਦੇ। ਫਿਰ ਦੂਸਰੇ ਗੇੜ ਲਈ ਪਾਣੀ ਵਿੱਚ ਛੱਡ ਦਿੰਦੇ। ਕ਼ੀ ਤੁਸੀਂ ਸੋਚ ਸਕਦੇ ਹੋ ਦੂਸਰੀ ਵਾਰ ਉਹਨਾਂ ਨੇ ਕਿੰਨਾ ਟਾਈਮ ਕੋਸ਼ਿਸ ਕੀਤੀ ਹੋਊ ? 15ਮਿੰਟ ?  1ਘੰਟਾ ?  4 ਘੰਟੇ ?  ਨਹੀਂ ਪੂਰੇ 60 ਘੰਟੇ।   ਇਹ ਸਪਸ਼ਟ ਨਤੀਜ਼ਾ ਸੀ ਤੇ ਇਸ ਵਿੱਚ ਕੋਈ ਗਲਤੀ ਵੀ ਨਹੀਂ ਸੀ। ਅਸਲ ਵਿੱਚ ਚੂਹਿਆਂ ਨੂੰ ਇਹ ਉਮੀਦ ਸੀ ਕਿ ਉਹਨਾਂ ਨੂੰ ਬਚਾਅ ਲਿਆ ਜਾਵੇਗਾ,ਇਸ ਲਈ ਉਹਨਾਂ ਨੇ ਆਪਣੇ ਸਰੀਰ ਨੂੰ ਪਹਿਲਾਂ ਨਾਲੋਂ ਵੱਧ ਕੋਸ਼ਿਸ਼ ਕਰਦੇ ਰਹਿਣ ਤਿਆਰ ਕੀਤਾ।  ਇਹ ਗੱਲ ਸਾਡੇ ਉੱਤੇ ਵੀ ਓਨੀ ਹੀ ਲਾਗੂ ਹੁੰਦੀ ਹੈ, ਬਹੁਤ ਵਾਰ ਬਹੁਤ ਛੇਤੀ ਹਿੰਮਤ ਹਾਰ ਜਾਣ ਕਰਕੇ ਅਸੀਂ ਕੋਸ਼ਿਸ਼ ਤਿਆਗ ਦਿੰਦੇ ਹਾਂ। ਜਦੋਂ ਅਸੀਂ ਇਹ ਉਮੀਦ ਛੱ...

ਬਹੁਤ ਬੁਰਾ ਹਾਲ ਹੈ ਪਰਿਵਾਰ ਦਾ🙏🏻🙏🏻🙏🏻😞😞ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ

 ਵਾਹਿਗੁਰੂ ਕਿਰਪਾ ਕਰੇ ਬੱਚਾ ਪਰਿਵਾਰ ਨੂੰ ਮਿਲ ਜਾਵੇ ।ਨਾਮ: ਸਹਿਜਪ੍ਰੀਤ ਸਿੰਘ ਉਮਰ: 8ਸਾਲ ਸਰਦਾਰ ਮੁੰਡਾ ਸਾਈਕਲ ਤੇ ਸਵਾਰ ਸੀ 9 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ਕਿੱਤੇ ਵੀ ਦਿਖਦਾ ਹੈ ਤਾਂ ਕਿਰਪਾ ਕਰ ਕੇ ਇਸ ਨੰਬਰ ਤੇ ਫੋਨ ਕਰੋ ਜੀ🙏🏻🙏🏻🙏🏻🙏🏻 18/08/2022 7888838316 7279900057 ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬੁਰਾ ਹਾਲ ਹੈ ਪਰਿਵਾਰ ਦਾ🙏🏻🙏🏻🙏🏻😞😞

ਦਮ ਮੇਂ ਦਮ ਨਹੀਂ, ਅਬ ਖ਼ੈਰ ਮਾਂਗੋ ਜਾਨ ਕੀ ਐ ਜਫ਼ਰ, ਅਬ ਮਿਆਨ ਹੋ ਗਈ, ਸ਼ਮਸ਼ੀਰ ਹਿੰਦੁਸਤਾਨ ਕੀ!

 1857 ਦੇ ਵਿਦਰੋਹ ਤੱਕ ਮੁਗਲ ਸਲਤਨਤ ਲਾਲ ਕਿਲ੍ਹੇ ਤੱਕ ਸੀਮਿਤ ਹੋ ਗਈ ਸੀ, ਉਸਦੀ ਥਾਵੇਂ ਰਾਜ ਬ੍ਰਿਟਿਸ਼ ਕੰਪਨੀ ਕਰ ਰਹੀ ਸੀ। ਵਿਦਰੋਹ ਸਮੇਂ ਭਾਰਤ ਦੇ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ ਅੰਗਰੇਜਾਂ ਖ਼ਿਲਾਫ਼ ਪਹਿਲੇ ਆਜ਼ਾਦੀ ਸੰਘਰਸ਼ ਦੀ ਅਗਵਾਈ ਵੀ ਕੀਤੀ ਸੀ। ਵਿਦਰੋਹੀ ਰਾਜੇ, ਸਿਪਾਹੀ, ਜਗੀਰਦਾਰ ਤੇ ਆਮ ਲੋਕ ਚਾਹੇ ਉਹ ਹਿੰਦੂ ਸਨ ਚਾਹੇ ਮੁਸਲਮਾਨ ਸਭ ਨੇ ਉਹਨੂੰ ਮੁੜ ਤੋਂ ਬਾਦਸ਼ਾਹ ਐਲਾਨ ਦਿੱਤਾ। ਸ਼ਾਇਦ ਇਹ ਆਖ਼ਿਰੀ ਸੰਘਰਸ਼ ਸੀ ਜਿਸ ਵਿੱਚ ਹਿੰਦੂ- ਮੁਸਲਮਾਨ ਇੱਕੋ ਝੰਡੇ ਹੇਠ ਇਕੱਠੇ ਲੜੇ। ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ 21 ਸਤੰਬਰ 1857 ਨੂੰ ਗ੍ਰਿਫਤਾਰ ਕਰ ਲਿਆ।  ਗ੍ਰਿਫਤਾਰੀ 'ਤੇ ਇਕ ਭਾਰਤੀ-ਅੰਗਰੇਜ਼ ਅਫਸਰ ਨੇ ਵਿਅੰਗ ਕਸਦਿਆਂ ਹੋਏ ਕਿਹਾ ਸੀ-  'ਦਮ ਮੇਂ ਦਮ ਨਹੀਂ, ਅਬ ਖ਼ੈਰ ਮਾਂਗੋ ਜਾਨ ਕੀ ਐ ਜਫ਼ਰ,   ਅਬ ਮਿਆਨ ਹੋ ਗਈ, ਸ਼ਮਸ਼ੀਰ ਹਿੰਦੁਸਤਾਨ ਕੀ!'    ਇਸ 'ਤੇ ਬਹਾਦੁਰ ਸ਼ਾਹ ਜ਼ਫਰ ਨੇ ਕਿਹਾ ਸੀ-' "ਹਿੰਦੀਓ ਮੇਂ ਬੂ ਰਹੇਗੀ, ਜਬ ਤਲਕ ਬੂ ਇਮਾਨ ਕੀ, ਤਖ਼ਤੇ ਲੰਦਨ ਤੱਕ ਚਲੇਗੀ ਤੇਗ ਹਿੰਦੁਸਤਾਨ ਕੀ।" ਬਾਦਸ਼ਾਹ ਨੂੰ ਰੰਗੂਨ ਭੇਜ ਦਿੱਤਾ। ਜਿੱਥੇ ਉਸਨੇ ਮੌਤ ਤੋਂ ਪਹਿਲਾਂ ਆਖ਼ਿਰੀ ਸ਼ੇਅਰ ਆਖਿਆ ,"     "ਕਿਤਨਾ ਹੈ ਬਦਨਸੀਬ ' ਜਫ਼ਰ ' ਦਫ਼ਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਨਾ ਮਿਲੀ ਕੂ ਏ ਯਾਰ ਮੇਂ।" (ਸ਼ਮਸ਼ੀਰ ਤੇ ਤੇਗ ਅਰਥਾਤ : ਤਲਵਾਰ ) Page f...

ਸੱਚੀਆਂ ਗੱਲਾਂ ਸਟੇਟਸ, sachyian gallan status

 ਸੱਚ ਤਾ ਸੱਚ ਹੈ।  ਸੱਚੀਆਂ ਗੱਲਾਂ ਅਣਮੁਲੇ ਵਿਚਾਰ ਸੱਚੀਆਂ ਗੱਲਾਂ ਸੱਚ ਤਾ ਸੱਚ ਜਰੂਰੀ ਗੱਲਾਂ ਸੱਚੀਆਂ ਗੱਲਾਂ ਸੱਚੀਆਂ ਗੱਲਾਂ ਸਟੇਟਸ ਕੁਝ ਗੱਲਾਂ