ਇਹ ਤਸਵੀਰ ਕਿਸੇ ਵੱਲੋਂ ਭੇਜੀ ਗਈ । ਸਰਕਾਰੀ ਸਕੂਲ ਚ ਪੜ੍ਹਦੀ ਬੱਚੀ ਰੋਜ ਆਵਦੀ ਭੈਣ ਨੂੰ ਨਾਲ ਲੈ ਕੇ ਆਉਂਦੀ । ਗਰੀਬ ਪਰਿਵਾਰ
ਇਹ ਤਸਵੀਰ ਕਿਸੇ ਵੱਲੋਂ ਭੇਜੀ ਗਈ । ਸਰਕਾਰੀ ਸਕੂਲ ਚ ਪੜ੍ਹਦੀ ਬੱਚੀ ਰੋਜ ਆਵਦੀ ਭੈਣ ਨੂੰ ਨਾਲ ਲੈ ਕੇ ਆਉਂਦੀ । ਗਰੀਬ ਪਰਿਵਾਰ ਦੀ ਇਹ ਬੱਚੀ ਦੇ ਮਾਤਾ ਪਿਤਾ ਪਰਿਵਾਰ ਦਾ ਢਿੱਡ ਭਰਨ ਲਈ ਦਿਹਾੜੀ ਕਰਦੇ ਹਨ । ਇਸ ਤਸਵੀਰ ਚ ਬੱਚੀ ਆਵਦੀ ਛੋਟੀ ਭੈਣ ਨੂੰ ਬੁੱਕਲ ਚ ਪਾ ਕੇ ਪੇਪਰ ਦੇ ਰਹੀ ਹੈ ।ਸਲਾਮ ਏ ਇਸ ਬੱਚੀ ਨੂੰ ।
ਵਾਹਿਗੁਰੂ ਜੀ 🙏#ਸ਼ੇਅਰ ਜਰੂਰ ਕਰਿਓ ਤਾਂ ਜੋ ਇਸ ਬੱਚੀ ਤਾਂ ਪਤਾ ਲੱਗ ਸਕੇ, ਅਤੇ ਸੰਗਤ ਵੱਲੋਂ ਬਣਦੀ ਮਦਦ ਹੋ ਸਕੇ
Comments
Post a Comment