ਅੰਬਾਲਾ ਤੋਂ #ਰੂਹ #ਕੰਬਾਊ ਖ਼ਬਰ ਸਾਹਮਣੇ ਆਈ ਹੈ 😢😢
ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ, ਦੱਸਿਆ ਜਾ ਰਿਹੈ ਕਿ ਇਹ ਪਰਿਵਾਰ ਰਾਤ ਵੇਲੇ ਖਾਣਾ ਖਾ ਕੇ ਸੁੱਤਾ ਸੀ, ਪਰ ਸਵੇਰੇ ਨਹੀਂ ਉੱਠਿਆ, ਇਹ ਵੀ ਪਤਾ ਲੱਗਿਐ ਕਿ ਅੱਜ ਇਸ ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਦਾ ਜਨਮ ਦਿਨ ਸੀ, ਮੁੱਢਲੀ ਜਾਂਚ ਇਹ ਵੀ ਪਤਾ ਲੱਗਿਐ ਕਿ ਨੌਜਵਾਨ ਨੇ ਪਹਿਲਾਂ ਆਪਣੇ ਮਾਤਾ-ਪਿਤਾ, ਪਤਨੀ ਤੇ ਬੱਚਿਆਂ ਨੂੰ ਜ਼ਹਿਰ ਦਿੱਤੀ, ਫੇਰ ਖੁਦ ਆਤਮ ਹੱਤਿਆ ਕਰ ਲਈ, ਪੁਲਿਸ ਜਾਂਚ ਕਰ ਰਹੀ ਹੈ, ਆਤਮਿਕ ਸ਼ਾਂਤੀ ਲਈ ਸੱਚੇ ਮਨੋ ਲਿਖੋ ਵਾਹਿਗੁਰੂ ਜੀ 😢😢
Comments
Post a Comment