What's the difference between Blogger and WordPress?
Blogger?
Blogger is a free website, you can learn many things for free, you can earn money by writing posts, blogger is a website, you can share your skills, art, whatever you like. You can also do business, that too for free.
ਬਲੌਗਰ?
ਬਲੌਗਰ ਇੱਕ ਮੁਫ਼ਤ ਵੈਬਸਾਈਟ ਹੈ, ਇਸ ਵਿੱਚ ਅੱਸੀ ਬਹੁਤ ਕੁਝ ਸਿੱਖ ਸਕਦੇ ਹਾਂ ਮੁਫ਼ਤ ਵਿਚ, ਇਸ ਵਿੱਚ ਅੱਸੀ ਪੋਸਟਾ ਲਿੱਖ ਕੇ ਪੇਸੈ ਵੀ ਕਮਾ ਸਕਦੇ ਹਾਂ, ਬਲੌਗਰ ਇਕ ਐਸੀ ਵੈਬਸਾਈਟ ਹੈ, ਇਸ ਵਿੱਚ ਤੁਸੀਂ ਆਪਣਾ, ਹੁਨਰ, ਕਲਾ, ਜੋ ਤੁਹਾਨੂੰ ਆਉਦਾ ਹੈ ਉਹ ਦੂਸਰਿਆਂ ਤੱਕ ਪਤਾ ਸਕਦੇ, ਤੁਸੀਂ ਬਿਸਨਸ ਵੀ ਕਰ ਸਕਦੇ ਹੋ,ਉਹੀ ਬਿਲਕੁਲ ਮੁਫ਼ਤ।
WordPress?
WordPress is also a website, it is also the same as blogger, but it requires taking a domain, which costs money to buy, it racks up quickly, you can earn money in it too. WordPress is also a great website.
ਵਰਡਪਰੈਸ?
ਵਰਡਪਰੈਸ ਵੀ ਇਕ ਵੈਬਸਾਈਟ ਹੈ, ਇਹ ਵੀ ਬਲੌਗਰ ਵਾਂਗ ਹੀ ਹੈ ਪਰ ਇਸ ਵਿੱਚ ਡੋਮਨ ਲੈਣਾ ਲੈਣਾ ਪੈਦਾ ਹੈ ਜਿਸ ਨੂੰ ਖਰੀਦਣ ਲਈ ਪੇਸੈ ਲੱਗਦੇ ਹਨ, ਇਸ ਜਲਦੀ ਰੈਕ ਹੁੰਦੀ ਹੈ, ਇਸ ਵਿੱਚ ਵੀ ਪੇਸੈ ਕਮਾ ਸਕਦੇ ਹੋ। ਵਰਡਪਰੈਸ ਵੀ ਬਹੁਤ ਵੱਧੀਆ ਵੈਬਸਾਈਟ ਹੈ।
Varaḍaparaisa vī ika vaibasā'īṭa hai, iha vī balaugara vāṅga hī hai para isa vica ḍōmana laiṇā laiṇā paidā hai jisa nū kharīdaṇa la'ī pēsai lagadē hana, isa jaladī raika hudī hai, isa vica vī pēsai kamā sakadē hō. Varaḍaparaisa vī bahuta vadhī'ā vaibasā'īṭa hai.
Comments
Post a Comment