ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦਾ ਘਾਣ ਹੋ ਰਿਹਾ! ਬੱਚਾ ਸਹਿਜਪ੍ਰੀਤ ਸਿੰਘ
ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦਾ ਘਾਣ ਹੋ ਰਿਹਾ! ਬੱਚਾ ਸਹਿਜਪ੍ਰੀਤ ਸਿੰਘ ਜੋਕਿ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ 'ਆਖਿਰ ਉਸਦਾ ਤਾਇਆ ਹੀ ਕਾਤਲ ਨਿਕਲਿਆ!
ਬੱਚਾ ਤਾਂ ਦੁਸ਼ਮਣ ਦਾ ਵੀ ਹੋਵੇ 'ਉਸਨੂੰ ਵੀ ਮਾਰਨ ਲੱਗੇ 100 ਵਾਰ ਸੋਚੀਦਾ। ਪਰ ਇਹ ਲੋਕ ਕਿਸ ਮਿੱਟੀ ਦੇ ਬਣੇ ਜੋ ਆਪਣਿਆਂ ਦਾ ਹੀ ਘਾਣ ਕਰ ਰਹੇ ਹਨ!
ਵਾਹਿਗੁਰੂ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ।
Comments
Post a Comment