ਮੇਰੀ ਅੱਜ ਦੀ ਪੋਸਟ ਉਹਨਾਂ ਨੂੰ ਸਮਰਪਿਤ ਹੈ ਜੋ ਰੇਪ ਹਵਸ਼ ਦਾ ਸ਼ਿਕਾਰ ਹੋਈਆਂ ਕੁੜੀਆਂ 🙏🙏🙏,
ਦਿਲ ਮਾਰਦਾ ਪਿਆ ਹੂਕਾ ਸੀ ਕਿਉਂ ਨਹੀਂ ਰੱਬਾ ਤੇਰੇ ਤੱਕ ਪੁੰਹਚੀਆ ਮੇਰੀਆਂ ਕੂਕਾਂ ਸੀ,
ਰੱਬਾ ਕਿਉਂ ਕਰ ਲਈਆਂ ਸੀ ਅੱਖਾਂ ਬੰਦ ਜਦ ਨੋਚਦੇ ਪਏ ਦਰਿੰਦੇ ਸੀ,
ਨਾ ਹੀ ਰੱਬਾ ਤੂੰ ਸੀ ਕਿ
ਤੇ ਨਾ ਹੀ ਦਿਖਦੇ ਕਿਤੇ ਪਰਿੰਦੇ ਸੀ,
ਹਵਸ਼ ਦੀ ਅੱਗ ਚ ਰੋਲਣਾ ਸੀ ਕਿਉਂ ਜੱਗ ਦਿਖਾਉਣਾ ਸੀ,
ਆ ਤੇਰੇ ਹੈਵਾਨ ਜੱਗ ਤੇ ਰੱਬਾ ਅਸੀਂ ਮੁੜ ਆਉਣਾ ਨੀ,
ਐਦਾਂ ਖੇਡਿਆਂ ਨਾਲ ਮੇਰੇ ਜਿਉ ਮੈਂ ਕੋਈ ਖਿਡਾਉਣਾ ਸੀ,
ਨਾ ਦਿੰਦਾ ਜਨਮ ਰੱਬਾ ਜੇ ਮੈਨੂੰ ਐਦਾ ਮਾਰ ਮੁਕਾਉਣਾ ਸੀ,
🙏🙏😢😢
Comments
Post a Comment