ਲੰਪੀ ਸਕਿੰਨ ਡਜੀਜ ਨਾਮ ਦੀ ਬਿਮਾਰੀ ਦਾ ਘਰੇਲੂ ਇਲਾਜ,,
25 ਗ੍ਰਮ ਕਾਲੀ ਮਿਰਚ 25 ਗ੍ਰਮ ਕਾਲਾ ਜੀਰਾ 25 ਗ੍ਰਮ ਹਲਦੀ ਨੂੰ ਚੰਗੀ ਤਰ੍ਹਾਂ ਪੀਸ ਕੇ ਪਿੰਨੀਆ ਬਣਾ ਕੇ ਦੇਵੋ, ਘੰਟੇ ਬਾਅਦ ਅੱਧਾ ਕਿਲੋ ਦੇ ਕਰੀਬ ਡਾਲਡਾ ਘਿਉ ਜਾਂ ਇਕ ਗਲਾਸ ਸਰੋ ਦਾ ਤੇਲ ਦੇਵੋ,, ਛੋਟੇ ਜਾਨਵਰਾਂ ਨੂੰ 10 ਤੋ 15 ਗ੍ਰਮ,,ਇਹ ਨੁਕਤਾ ਬਿਮਾਰ ਤੇ ਤੰਦਰੁਸਤ ਸਾਰੇ ਪਸੂਆਂ ਨੂੰ ਦਿੱਤਾ ਜਾ ਸਕਦਾ ਹੈ,,ਆਪਣਾ ਫਰਜ ਸਮਝ ਕੇ ਬੇਜੁਬਾਨਾ ਦੀ ਮਦਦ ਲਈ ਸਾਰਿਆ ਨਾਲ ਸੇਅਰ ਕਰੋ🙏🙏🙏
Comments
Post a Comment