ਇਨਸਾਨ ਜਦੋ #ਮੁਸ਼ਕਿਲ ਹੁੰਦਾ ਹੈ ਤਾ #ਥੋੜਾ ਭਟਕ ਵੀ ਜਾਂਦਾ ਹੈ #ਭਟਕੇ ਵਾਪਿਸ #ਲਿਆਉਣਾ ਸਾਡਾ #ਫਰਜ਼ ਬਣਦਾ ਨਾ ਕਿ #ਮਜ਼ਾਕ ਬਣਾਉਣ ਦਾ ਜੇਕਰ #ਨਿੱਕੂ ਤੇ ਔਖਾ ਸਮਾਂ ਹੈ
ਜੋ ਲੋਕ #ਨਿੱਕੂ ਵਾਰੇ #ਗਲਤ ਬੋਲਦੇ । ਜੇ ਨਿੱਕੂ ਵੀਰ ਨੂੰ #ਲੋੜ ਹੈ ਕਿਸੇ ਚੀਜ਼ ਦੀ ਮਦਦ ਦੀ ਸਾਥ ਦੇਣਾ ਚਾਹੀਦਾ ਹੈ.
#ਇਨਸਾਨ ਜਦੋ #ਮੁਸ਼ਕਿਲ ਹੁੰਦਾ ਹੈ ਤਾ #ਥੋੜਾ ਭਟਕ ਵੀ ਜਾਂਦਾ ਹੈ #ਭਟਕੇ ਵਾਪਿਸ #ਲਿਆਉਣਾ ਸਾਡਾ #ਫਰਜ਼ ਬਣਦਾ ਨਾ ਕਿ #ਮਜ਼ਾਕ ਬਣਾਉਣ ਦਾ ਜੇਕਰ #ਨਿੱਕੂ ਤੇ ਔਖਾ ਸਮਾਂ ਹੈ ਤਾ #ਉਸਦਾ ਸਾਥ ਦਿਓ।ਯਾਦ ਰੱਖੋ ਕਿਸੇ ਟਾਇਮ ਉਸ ਇਨਸਾਨ ਨੇ ਦਸਤਾਰ ਨੂੰ ਵੱਖਰੀ ਪਹਿਚਾਣ ਦਿੱਤੀ ਸੀ। ਨਿੱਕੂ ਨੂੰ ਵੀ ਚਾਹੀਦਾ ਆ ਟੇਕ 🌹ਧੰਨ ਂਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਰੱਖੋ 🌹
#support_inderjit_nikku
ਰਬ ਤੋਂ ਡਰੋਂ , ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ । ਜੋ ਲੋਕ ਨਿੱਕੂ ਵਾਰੇ ਗਲਤ ਬੋਲਦੇ । ਜੇ ਨਿੱਕੂ ਵੀਰ ਨੂੰ ਲੋੜ ਹੈ ਕਿਸੇ ਚੀਜ਼ ਦੀ ਮਦਦ ਦੀ ਸਾਥ ਦੇਣਾ ਚਾਹੀਦਾ ਹੈ ।
ਇਹ ਸਾਫ ਤੇ ਸਪੱਸ਼ਟ ਗੱਲ ਇਹ ਹੈ ਕਿ ਜਿਹੜੇ ਪਿੱਛਲੇ ਸਮੇੰ ਦੇ ਗਾਇਕ ਪੰਜਾਬ ਚ ਹੀ ਵੱਸੇ ਹੋਏ ਨੇ,ਉਨਾਂ ਦੀ ਆਰਥਿਕ ਹਾਲਤ ਪੰਜਾਬ ਤੋਂ ਬਾਹਰਲਿਆਂ (ਮੁੰਬਈ,ਕੈਨੇਡਾ)ਦੇ ਮੁਤਾਬਕ ਜ਼ਿਆਦਾ ਵਧੀਆ ਨਹੀਂ. ਅਗਲਾ ਅਜਿਹੀ ਹਾਲਤ ਜਿੱਥੇ ਸਹੀ ਲੱਗਦਾ ਮੱਥਾ ਟੇਕਣ ਚਲਾ ਜਾਂਦਾ,ਅਗਲੇ ਦੀ ਘਰਵਾਲ਼ੀ ਹੀ ਆਂਢ ਗੁਆਂਢ ਤੋਂ ਸੁਣਕੇ ਕਿ ਫਲਾਣਾ ਬਾਬਾ ਕਿਰਪਾ ਕਰਦਾ,ਉਸ ਨੂੰ ਤਕਲੀਫ ਦੱਸ ਦਈਏ,ਕੋਈ ਵੱਡਾ ਕੰਮ ਤੇ ਹੈ ਨਹੀਂ ਕਿਤੇ ਜਾਕੇ ਮੱਥਾ ਟੇਕਣਾ.ਚਾਹੇ ਇਹ ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਗ੍ਰੰਥ ਤੋਂ ਉੱਪਰ ਕੁੱਝ ਨਹੀਂ. ਦੁੱਖੀ ਤੇ ਪਰੇਸ਼ਾਨ ਵਿਅਕਤੀ ਹਰ ਹੀਲਾ ਵਰਤਦਾ ਜਿਸ ਨਾਲ ਉਸਦੇ ਹਾਲਾਤਾਂ ਚ ਸੁਧਾਰ ਹੋਵੇ. ਚੰਗਾ ਹੁੰਦਾ ਅਗਰ ਇਹ ਵੀ ਮੌਕਾ ਸਾਂਭ ਕੇ ਕੈਨੇਡਾ ਨਿਕੱਲ ਜਾਂਦੇ.ਉਹ ਬੰਦਾ ਜੋ ਆਖ ਰਿਹਾ ਕਿ ਸਰੀਰਿਕ,ਮਾਨਸਿਕ ਤੇ ਆਰਥਿਕ ਪੀੜਾ ਤੋਂ ਉਹ ਲੰਘ ਰਿਹਾ.ਉਹ ਦੇਖਣ ਦੀ ਬਜਾਏ ਇਹ ਦੇਖਿਆ ਜਾ ਰਿਹਾ ਕਿ ਉਹ ਇੱਕ ਪਾਖੰਡੀ ਕੋਲ ਬੈਠਾ ਤੇ ਗਾਲ਼ਾਂ ਕੱਢੀਆ ਜਾ ਰਹੀਆਂ. ਬਈ ਨਹੀਂ ਹੁੰਦਾ ਹਰ ਕੋਈ ਤੁਹਾਡੇ ਵਰਗਾ ਧਾਰਮਿਕ,ਪਰ ਇਸ ਨਾਲ ਉਹ ਬੰਦਾ ਇੰਨਾ ਮਾੜਾ ਤਾਂ ਨਹੀਂ ਹੋ ਗਿਆ.
ਬੰਦਾ ਮਾਨਸਿਕ ਤੇ ਸਰੀਰਿਕ ਤੌਰ ਤੇ ਰੋਗੀ ਹੋ ਜਾਏ,ਕਰਜ਼ ਥੱਲੇ ਦੱਬਿਆ ਹੋਇਆ ਕੋਈ ਗਲਤ ਕਦਮ ਚੁੱਕਲੇ ਤਾਂ ਇਹੀ ਲੋਕ ਕਹਿਣਗੇ ਸੋਹਣੇ ਗਾਣੇ ਗਾਉਂਦਾ ਸੀ.
ਲੁਧਿਆਣੇ ਦੇ gill road ਕੋਲ “ਕਿਵੇਂ ਚਿਣਦਾ ਸੋਹਣਿਆਂ ਪੱਗ ਦੇ ਲੜ ਵੇ” ਨਿੱਕੂ ਦੀ ਫੋਟੋ ਵਾਲੀਆ ਪੱਗ ਦੀਆਂ ਦੁਕਾਨਾਂ ਹੁੰਦੀਆਂ ਸੀ,ਆਮ ਵੱਡੇ ਭਰਾਵਾਂ ਤੋਂ ਸੁਣਦਾ ਸੀ ਕਿ ਨਿੱਕੂ ਜਾਂ ਰਵਿੰਦਰ ਗਰੇਵਾਲ ਵਰਗੀ ਪੱਗ ਬੰਨ੍ਹਣੀ ਹੈ.
ਇਹ ਚੜਾਈ ਦੇਖੀ ਹੈ
ਰੱਬ ਦੇ ਵਾਸਤੇ ਰੱਬ ਨਾ ਬਣਿਆ ਕਰੋ,ਸਰਬੱਤ ਦਾ ਭਲਾ ਵੀ ਸਿੱਖੀ ਦਾ ਫ਼ਲਸਫ਼ਾ ਹੈ.# #satnamdhiman #Mohali #dhiman #kharar #kurali #nikku #InderjitNikku #punjabisinger ਜ
Comments
Post a Comment