ਗੁਰੂ ਰਾਮਦਾਸ ਜੀਂ ਦੇ ਦਰ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਅਤੇ ਕੈਂਸਰ ਦੀ ਚੋਥੀ ਸਟੇਜ਼ ਦੀ ਮਰੀਜ਼ ਗੁਰਵਿੰਦਰ ਕੌਰ ਨੂੰ ਮਿਲੀ ਨਵੀਂ ਜ਼ਿੰਦਗੀ |
ਗੁਰੂ ਰਾਮਦਾਸ ਜੀਂ ਦੇ ਦਰ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਅਤੇ ਕੈਂਸਰ ਦੀ ਚੋਥੀ ਸਟੇਜ਼ ਦੀ ਮਰੀਜ਼ ਗੁਰਵਿੰਦਰ ਕੌਰ ਨੂੰ ਮਿਲੀ ਨਵੀਂ ਜ਼ਿੰਦਗੀ | ਵੱਡੇ ਤੋਂ ਵੱਡੇ ਡਾਕਟਰ ਕੋਲੋਂ ਇਲਾਜ਼ ਕਰਵਾ ਲਿਆ ਪਰ ਆਖਿਰ ਡਾਕਟਰਾਂ ਨੇ ਕਹਿ ਦਿੱਤਾ ਕਿ ਵੱਧ ਤੋਂ ਵੱਧ 2 ਮਹੀਨੇ ਦੀ ਜ਼ਿੰਦਗੀ ਬਚੀ ਹੈ | ਇਸ ਦੌਰਾਨ ਗੁਰਵਿੰਦਰ ਦੀ ਚਮੜੀ ਵੀ ਖਰਾਬ ਹੋ ਚੁੱਕੀ ਸੀ |
ਗੁਰਵਿੰਦਰ ਕੌਰ ਤੇ ਉਹਦੇ ਪਰਿਵਾਰ ਦਾ ਗੁਰੂ ਰਾਮਦਾਸ ਜੀ ਉੱਪਰ ਅਥਾਹ ਵਿਸ਼ਵਾਸ ਸੀ, ਇਸ ਲਈ ਸ੍ਰੀ ਦਰਬਾਰ ਸਾਹਿਬ ਵਿਖ਼ੇ ਅਖੰਡ ਪਾਠ ਸਾਹਿਬ ਰਖਵਾਇਆ ਤੇ ਸ਼ਰਧਾ ਨਾਲ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਰਹੇ | ਗੁਰਵਿੰਦਰ ਦੀ ਛੋਟੀ ਜਿਹੀ ਬੇਟੀ ਨੇ ਵੀ ਗੁਰੂ ਸਾਹਿਬ ਅੱਗੇ ਆਪਣੀ ਮਾਂ ਲਈ ਅਰਦਾਸਾ ਕਰਨੀ ਜੋ ਕਿ ਪ੍ਰਵਾਨ ਹੋ ਗਈ|
ਅੱਜ ਗੁਰਵਿੰਦਰ ਕੌਰ ਚੋਥੀ ਸਟੇਜ਼ ਦੇ ਕੈਂਸਰ ਤੋਂ ਵਾਪਸੀ ਕਰਕੇ ਤੰਦਰੁਸਤ ਹੋ ਚੁੱਕੀ ਹੈ ਅਤੇ ਇਸ ਸਾਰੇ ਘਟਨਾਕ੍ਰਮ ਨੂੰ ਆਪ ਲੋਕਾਂ ਸਾਹਮਣੇ ਰੱਖ ਰਹੀ ਹੈ ਜਿਸਦੀਆਂ ਵੀਡੀਓ ਕਾਫੀ ਵਾਇਰਲ ਹੋਈਆਂ ਹਨ| ਗੁਰਵਿੰਦਰ ਕਿਤੇ ਵਜੋਂ ਇੱਕ ਮਸ਼ਹੂਰ chef ਹੈ ਅਤੇ ਇਸ ਦੇ ਨਾਲ ਹੀ ਸੋਸ਼ਲ ਏਕਟਿਵਿਸਟ ਵੀ ਹੈ
|
Gurwinder Kaur, a resident of Amritsar and a fourth stage cancer patient, got a new life through Guru Ram Das ji. He got treatment from all the renewed hospitals but the doctors said that maximum 2 months of life is left. During this time Gurvinder's skin was also damaged.
Gurwinder Kaur and her family had immense faith in Guru Ram Das Ji, so they kept Akhand Path Sahib at Sri Darbar Sahib and continued to attend Guru Ram Das Ji's with devotion. Gurwinder's youngest daughter also prayed to Guru Sahib for her mother which was accepted.
Today, Gurwinder Kaur has recovered from stage IV cancer and is putting all these developments in front of the people whose videos have gone viral. Gurwinder is a well known chef and also a social activist.copy
#amritsar #Sridarbarsahib #thegreatamritsar #GuruRamdasji #cancerpatient
Comments
Post a Comment