ਜਦੋਂ ਇੱਕ ਪਿਉ ਦਾ ਅੱਠ ਸਾਲਾ ਪੁੱਤ ਉਹਨੂੰ ਇਸ ਕਦਰ ਵਿਛੋੜਾ ਦੇ ਜਾਂਦਾ ਹੈ ,ਉਸਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ... " ਸਹਿਜ "ਦਾ ਪਿਓ ਉਸ ਦੀਆਂ ਚੱਪਲਾਂ ਲੈ ਉਹਨੂੰ ਉਡੀਕ ਰਿਹਾ , ਕਹਿੰਦਾ ਮੇਰਾ ਪੁੱਤ ਨੰਗੇ ਪੈਰੀਂ ਗਿਆ ਹੈ , ਮੈਂ ਉਸ ਨੂੰ ਚੱਪਲਾਂ ਪਵਾਉਣੀਆਂ ਨੇ 😭😭 .... ਰੋਂਦਾ ਰੋਂਦਾ ਪਿਓ ਆਪਣੇ ਉਸ ਪੁੱਤ ਨੂੰ ਵਾਜਾਂ ਮਾਰੀ ਜਾ ਰਿਹਾ ਸੀ ਜੋ ਉਸ ਦੇ ਕੋਲ ਹੁਣ ਕਦੇ ਨਹੀਂ ਆ ਸਕਦਾ ! ਓਹ ਬਾਰ ਬਾਰ ਕਹੀ ਜਾ ਰਿਹਾ ਸੀ, ਉਹ ਸਹਿਜੁ ਓਏ ,ਉਹ ਸਹਿਜੁ ਓਏ, ਆ ਜਾ ਓਏ...😢
ਸਾਡੇ ਇਲਾਕੇ ਆਜ਼ਾਦ ਨਗਰ ,ਵਾਰਡ ਨੰਬਰ 47 ਵਿਖੇ ਬੜੀ ਹੀ ਦੁਖਦਾਈ ਘਟਨਾ ਵਾਪਰੀ ਹੈ , ਬੱਚੇ ਦੇ ਤਾਏ ਨੇ ਹੀੰ ਬੱਚੇ ਦਾ ਕ+ਤਲ ਕਰ ਦਿੱਤਾ ! (ਨਹਿਰ ਚ ਧੱਕਾ ਦੇ ਦਿੱਤਾ ! )
ਇਸ ਕਲਯੁਗੀ ਤਾਏ ਨੇ ਮਾਸੜ ਅਤੇ ਤਾਏ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ , ਜਿਸ ਲਈ ਅੱਜ ਸਾਰਾ ਪੰਜਾਬ ਰੋ ਰਿਹਾ ਹੈ...
ਵਾਹਿਗੁਰੂ ਉਸ ਵਿਛੜੀ ਨੰਨ੍ਹੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
#RipSehaj #JusticeForSehaj #AjadNagar #Ludhiana
Comments
Post a Comment