Skip to main content

ਮੈਕਸੀਕੋ ਦੇ ਪਾਰਲੀਮੈਂਟ ਵਿੱਚ ਇੱਕ #MP ਆਪਣੇ ਸਾਰੇ ਕੱਪੜੇ ਉਤਾਰ ਕੇ ਕਹਿੰਦਾ ਹੈ "ਮੈਂਨੂੰ ਵੇਖ ਕੇ ਤੁਹਾਨੂੰ ਸਾਰਿਆਂ ਨੂੰ ਸ਼ਰਮ ਆ ਰਹੀ ਹੋਵੇਗੀ

 #ਮੈਕਸੀਕੋ ਦੇ ਪਾਰਲੀਮੈਂਟ ਵਿੱਚ ਇੱਕ #MP ਆਪਣੇ ਸਾਰੇ ਕੱਪੜੇ ਉਤਾਰ ਕੇ ਕਹਿੰਦਾ ਹੈ "ਮੈਂਨੂੰ ਵੇਖ ਕੇ ਤੁਹਾਨੂੰ ਸਾਰਿਆਂ ਨੂੰ ਸ਼ਰਮ ਆ ਰਹੀ ਹੋਵੇਗੀ,,

 ਪਰ,, ਦੇਸ਼ ਦੇ ਲੱਖਾਂ ਲੋਕ ਭੁੱਖੇ, ਨੰਗੇ, ਹਤਾਸ਼, ਬੇਰੁਜ਼ਗਾਰ ਵੇਖ ਕੇ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ?? ਅਤੇ ਜਦੋਂ ਨਿੱਜੀ ਕੰਪਨੀਆਂ ਇਸ ਦੇਸ਼ ਨੂੰ ਲੁੱਟ ਲੁੱਟ ਕੇ ਨੋਚ ਰਹੀਆਂ ਹਨ ਅਤੇ ਮਨੁੱਖ ਨੂੰ ਗੁਲਾਮ ਬਣਾ ਕੇ ਇਨਸਾਨੀਅਤ ਦਾ ਕਤਲ ਹੋ ਰਿਹਾ ਹੈ,, ਕੀ ਇਹ ਸਭ ਕੁੱਝ ਦੇਖ ਕੇ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ?? #punjab



Comments